Deepak Chauhan (@AAP_DC10) header
Deepak Chauhan (@AAP_DC10) profile picture

Proud Member of @aamaadmiparty ! Chairman Punjab Large Industrial Development Board punjab !On a mission with #Arvindkejriwal to #MakeindiaNo.1

New Delhi, India
Joined March 2022
Photo by Deepak Chauhan (@AAP_DC10)Photo by Deepak Chauhan (@AAP_DC10)Photo by Deepak Chauhan (@AAP_DC10)Photo by Deepak Chauhan (@AAP_DC10)Photo by Deepak Chauhan (@AAP_DC10)Photo by Deepak Chauhan (@AAP_DC10)Photo by Deepak Chauhan (@AAP_DC10)Photo by Deepak Chauhan (@AAP_DC10)Photo by Deepak Chauhan (@AAP_DC10)Photo by Deepak Chauhan (@AAP_DC10)
📍 Ground Report | समराला | लुधियाना जनता का भरोसा, मान सरकार के साथ!
26
What Women of Punjab Says...👇
19
Punjab Mood : Only CM Bhagwant Mann
26
Mood Of Punjab Right Now 👇 गठबंधन चाहे जितने मर्जी कर लो! वोट तो भगवंत मान के नाम पर ही पड़ेंगे! मशीनें टूं-टूं करवा देंगे, जिताएंगे झाड़ू वालों को ही!
19
ਕਦੋਂ ਆ ਰਹੀ ਸੁਖਬੀਰ ਬਾਦਲ ਦੇ DNA ਦੀ ਰਿਪੋਰਟ?
17
ਪੰਜਾਬ ਦੇ ਇਤਿਹਾਸ ਦੀ ਸਭ ਤੋਂ ਵੱਡੀ ਰੈਲੀ, ਆਓ 26 ਨਵੰਬਰ ਨੂੰ ਮੋਗੇ ਚੱਲੀਏ.. #ChaloMogaMission2027
12
26 ਨਵੰਬਰ ਨੂੰ ਹੋਵੇਗੀ ਪੰਜਾਬ ਦੇ ਨਵੇਂ ਇਤਿਹਾਸ ਦੀ ਸ਼ੁਰੂਆਤ! ਖ਼ੁਸ਼ਹਾਲ ਪੰਜਾਬ ਮਹਾ ਰੈਲੀ 'ਚ ਪੂਰਾ ਪੰਜਾਬ ਮਿਲ ਕੇ ਕਰੇਗਾ ਭਵਿੱਖ ਲਈ ਯੋਜਨਾਬੰਦੀ ਆਓ ਬਣੀਏ ਇਸ ਇਤਿਹਾਸਿਕ ਮੌਕੇ ਦੇ ਗਵਾਹ ਤੇ ਪਹੁੰਚੀਏ ਮੋਗਾ ਦੇ ਪਿੰਡ ਮਟਵਾਣੀ
18
"ਅਕਾਲੀ-ਭਾਜਪਾ ਦਾ ਗੱਠਜੋੜ ਪੰਜਾਬ ਬਚਾਉਣ ਲਈ ਨਹੀਂ ਆਪਣੇ ਪਰਿਵਾਰ ਬਚਾਉਣ ਲਈ ਹੈ। ਇਹ ਗੱਠਜੋੜ ਨਹੀਂ ਠਗਜੋੜ ਹੈ" - CM @BhagwantMann
14
ਇਹ ਗੱਠਜੋੜ ਨਹੀਂ, ਇਹ ਠੱਗਜੋੜ ਹੈ।
13
ਬਾਦਲਾਂ ਵੱਲੋਂ ਭਾਜਪਾ ਨਾਲ਼ ਕੀਤਾ ਗਿਆ ਇਹ ‘ਠੱਗਜੋੜ’, ਆਪਣਾ ਪਰਿਵਾਰ ਅਤੇ ਕੁਰਸੀ ਬਚਾਉਣ ਲਈ ਪੰਜਾਬ ਦੇ ਲੋਕਾਂ ਨਾਲ਼ ਕਮਾਇਆ ਦਗ਼ਾ ਹੈ, ਜਿਸ ਨੂੰ ਪੰਜਾਬੀ ਕਦੇ ਸਵੀਕਾਰ ਨਹੀਂ ਕਰਨਗੇ…
11
ਕਿਸਾਨ ਵਿਰੋਧੀ ਮੋਦੀ ਦੇ ਪੈਰੀਂ, ਲਿਟ ਗਿਆ ਫੇਰ ਅਖੀਰ ਕਿਹੜੇ ਮੂੰਹ ਨਾਲ਼ ਕਿਸਾਨਾਂ ਤੋਂ ਵੋਟਾਂ ਮੰਗੇਗਾ ਸੁਖਬੀਰ?
11
ਮਾਨ ਸਰਕਾਰ ਨੂੰ ਨਸ਼ਿਆਂ ‘ਤੇ ਝੂਠਾ ਬਦਨਾਮ ਕਰਦੇ ਵਿਰੋਧੀਆਂ ਦੀ ਬਜ਼ੁਰਗ ਨੇ ਬਣਾਈ ਰੇਲ…ਜ਼ਰੂਰ ਦੇਖਿਓ
17
ਆਮ ਆਦਮੀ ਪਾਰਟੀ ਵੱਲੋਂ ਸਮੂਹ ਪੰਜਾਬੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ। ਆਓ, ਗੁਰੂ ਸਾਹਿਬ ਦੀਆਂ ਸਿੱਖਿਆਵਾਂ ‘ਤੇ ਚੱਲਦਿਆਂ ਉਨ੍ਹਾਂ ਦਾ ਸੁਨੇਹਾ ਦੁਨੀਆ ਤੱਕ ਪਹੁੰਚਾਈਏ ਅਤੇ ਵਾਤਾਵਰਨ ਦੀ ਸੰਭਾਲ ਲਈ ਇਕੱਠੇ ਹੋ ਕੇ ਹੰਭਲਾ ਮਾਰੀਏ।
1
44
ਪਿਛਲੀਆਂ ਸਰਕਾਰਾਂ ਦੀ 70 ਸਾਲਾਂ ਦੀ ਲੁੱਟ ਅਤੇ ਮਾਨ ਸਰਕਾਰ ਦੇ ਸਾਢੇ 4 ਸਾਲਾਂ ‘ਚ ਕੀਤੇ ਕੰਮਾਂ ਦਾ ਫ਼ਰਕ, ਪੰਜਾਬੀਆਂ ਨੂੰ ਚੰਗੀ ਤਰ੍ਹਾਂ ਪਤਾ ਹੈ। ਇਸੇ ਲਈ 2027 ‘ਚ ਮਾਨ ਸਰਕਾਰ ਹੀ ਦੁਬਾਰਾ ਲਿਆਉਣ ਦੀ ਤਿਆਰੀ ਕਰ ਕੇ ਬੈਠੇ ਨੇ।
1
3
106
ਸਾਰੀ ਉਮਰ ਨਹੀਂ ਮੁੱਕਣੇ ਇਹਨਾਂ ਮਾਵਾਂ ਦੇ ਦੁੱਖ ਤੇ ਕਸੂਰਵਾਰ ਹੈ ਅਕਾਲੀ-ਭਾਜਪਾ ਗੱਠਜੋੜ‼️ 2007 ਤੋਂ 2017 ਤੱਕ ਸੱਤਾ ਦੇ ਹੰਕਾਰ ਤੇ ਪੈਸੇ ਦੀ ਭੁੱਖ 'ਚ ਇਹਨਾਂ ਨੇ ਪੰਜਾਬ ਦੀ ਪੂਰੀ ਇੱਕ ਪੀੜ੍ਹੀ ਨਸ਼ਿਆਂ ਦੀ ਭੇਟ ਚੜ੍ਹਾ ਦਿੱਤੀ, ਗੱਠਜੋੜ ਤੋਂ ਬਾਅਦ ਹੁਣ ਮੋਦੀ ਤੇ ਸੁਖਬੀਰ ਬਾਦਲ ਨੇ ਮੁੜ ਪੰਜਾਬ ਦੀ ਨੌਜਵਾਨੀ ਦੀ ਤਬਾਹੀ ਲਈ ਤਿਆਰੀ ਕਰ ਲਈ ਹੈ
11
‘ਖ਼ੁਸ਼ਹਾਲ ਪੰਜਾਬ ਮਹਾ ਰੈਲੀ’ ‘ਚ ਹੁੰਮ-ਹੁਮਾ ਕੇ ਲਵੋ ਹਿੱਸਾ !! ਕੈਬਿਨੇਟ ਮੰਤਰੀ @TarunpreetSond ਨੇ ਦਿੱਤਾ ਪੰਜਾਬ ਵਾਸੀਆਂ ਨੂੰ 26 ਨਵੰਬਰ ਨੂੰ ਮੋਗਾ ਵਿਖੇ ਹੋਣ ਵਾਲ਼ੀ ਆਮ ਆਦਮੀ ਪਾਰਟੀ ਦੀ ‘ਖ਼ੁਸ਼ਹਾਲ ਪੰਜਾਬ ਮਹਾ ਰੈਲੀ’ ‘ਚ ਪੁੱਜਣ ਦਾ ਸੱਦਾ ਕਿਹਾ, ਪੰਜਾਬ ਦੀ ਤਰੱਕੀ ਦਾ ਜਸ਼ਨ ਮਨਾਉਣ ਦੇ ਨਾਲ਼, ਪੰਜਾਬ ਦੇ ਸੁਨਹਿਰੀ ਭਵਿੱਖ ਲਈ ਕੀਤੇ ਜਾਣਗੇ ਵਿਚਾਰ-ਵਟਾਂਦਰੇ
25
ਸੁਖਬੀਰ ਬਾਦਲ ਦੇ DNA ਦਾ ਪੰਜਾਬੀਆਂ ਨੂੰ ਪਹਿਲਾਂ ਹੀ ਪਤਾ ਸੀ, ਜੋ ਭਾਜਪਾ ਨਾਲ਼ ਗੱਠਜੋੜ ਮਗਰੋਂ ਫ਼ੇਰ ਤੋਂ ਜਗ ਜ਼ਾਹਰ ਹੋ ਗਿਆ…
11
ਅੱਜ ਫ਼ੇਰ ਹੋਇਆ ਪੰਜਾਬ ਦੀ ਬਰਬਾਦੀ ਕਰਨ ਵਾਲ਼ੇ ਅਕਾਲੀ-ਭਾਜਪਾਈਆਂ ਦਾ ਨਾਪਾਕ ਗੱਠਜੋੜ !! 👉🏻 ਅਕਾਲੀ ਭਾਜਪਾ ਨੇ 2007-17 ਤੱਕ ਦੇ ਰਾਜ ਦੌਰਾਨ ਪੰਜਾਬ ‘ਚ ਪਾਣੀ ਵਾਂਗ ਵਹਾਇਆ ਚਿੱਟਾ 👉🏻 ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ‘ਚ ਕੀਤਾ ਬਰਬਾਦ 👉🏻 ਅਕਾਲੀ ਭਾਜਪਾ ਦੇ ਰਾਜ ‘ਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ 👉🏻 ਪੰਜਾਬੀ ਇਨ੍ਹਾਂ ਨੂੰ ਕਦੇ ਵੀ ਮੂੰਹ ਨਹੀਂ ਲਾਉਣਗੇ - @HarpalCheemaMLA ਕੈਬਿਨੇਟ ਮੰਤਰੀ, ‘ਆਪ’ ਪੰਜਾਬ
12
ਅਕਾਲੀ-ਭਾਜਪਾ ਗੱਠਜੋੜ ਨੂੰ ਲੈ ਕੇ ਹਰ ਪੰਜਾਬੀ ਦੇ ਮਨ 'ਚ ਅਨੇਕਾਂ ਸਵਾਲ! 'ਆਪ' ਪੰਜਾਬ ਦੇ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ @BaltejPannu ਨੇ ਮੀਡੀਆ ਅੱਗੇ ਕੀਤੇ ਸਾਂਝੇ 🔸 ਕੀ ਕਿਸਾਨ ਅੰਦੋਲਨ ਦੌਰਾਨ ਹੋਈਆਂ ਕਿਸਾਨ ਸ਼ਹੀਦੀਆਂ ਦਾ ਇਨਸਾਫ਼ ਮਿਲ ਗਿਆ? 🔸 ਕੀ ਹੁਣ ਦੁਬਾਰਾ ਲਾਲ ਬੱਤੀ ਵਾਲ਼ੀਆਂ ਗੱਡੀਆਂ 'ਚ ਚਿੱਟਾ ਸਪਲਾਈ ਹੋਇਆ ਕਰੇਗਾ? 🔸 ਕੀ 2007-2017 ਦੌਰਾਨ ਪੰਜਾਬ 'ਚ ਆਏ 'ਚਿੱਟੇ' ਰੂਪੀ ਕਹਿਰ ਦੀ ਮੁੜ ਵਾਪਸੀ ਹੋਵੇਗੀ?
20
ਕੀ ਹਰਸਿਮਰਤ ਬਾਦਲ ਇਸ 'ਤੇ ਕੁੱਝ ਬੋਲਣਗੇ?
19