
Official X Account of Barnala Police - @PunjabPoliceInd To report a Complaint or Emergency call 112. Retweets do not imply endorsement.
Barnala, India
Joined March 2018
- Tweets15.4K
- Following43
- Followers4K
- Likes10K
ਐਸ.ਐਸ.ਪੀ ਬਰਨਾਲਾ ਦੀ ਅਗਵਾਈ ਹੇਠ ਜ਼ਿਲ੍ਹੇ ਭਰ ਵਿੱਚ ਨਾਇਟ ਡੋਮੀਨੇਸ਼ਨ ਪ੍ਰੋਗਰਾਮ ਚਲਾਇਆ ਗਿਆ।
ਜਿਸ ਦਾ ਉਦੇਸ਼ ਜਨਤਕ ਸੁਰੱਖਿਆ ਨੂੰ ਵਧਾਉਣਾ ਅਤੇ ਰਾਤ ਦੇ ਸਮੇਂ ਦੌਰਾਨ ਪੁਲਿਸ ਕਰਮਚਾਰੀਆਂ ਦੀ ਮੋਜੂਦਗੀ ਨੂੰ ਯਕੀਨੀ ਬਣਾ ਕੇ ਨਾਗਰਿਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਹੈ। ਇਸ ਕਾਰਵਾਈ ਵਿੱਚ ਅਪਰਾਧਿਕ ਤੱਤਾਂ ਨੂੰ ਨੱਥ ਪਾਉਣ ਅਤੇ ਅਮਨ-ਕਾਨੂੰਨ ਨੂੰ ਕਾਇਮ ਰੱਖਣ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੰਵੇਦਨਸ਼ੀਲ ਇਲਾਕੇ ਅਤੇ ਨਾਕਿਆ ਦੀ ਅਚਨਚੇਤ ਚੈਕਿੰਗ ਕੀਤੀ ਗਈ।
#ppnightdomination #barnalapolice #AlwaysAlert
ਨਸ਼ਿਆਂ ਵਿਰੁੱਧ ਬਰਨਾਲਾ ਪੁਲਿਸ ਦੀ ਮੁਹਿੰਮ ਲਗਾਤਾਰ ਜਾਰੀ ਹੈ। ਇਸ ਮੁਹਿੰਮ ਤਹਿਤ ਪੁਲਿਸ ਵੱਲੋਂ ਰੋਜ਼ਾਨਾ ਡਰੱਗ ਹੌਟਸਪੌਟਸ 'ਤੇ ਰੇਡ ਕਰਕੇ ਸ਼ੱਕੀ ਵਿਅਕਤੀਆਂ ਅਤੇ ਸ਼ੱਕੀ ਥਾਵਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਨਸ਼ਾ ਤਸਕਰੀ ਅਤੇ ਨਸ਼ਿਆਂ ਦੀ ਵਰਤੋਂ ਨੂੰ ਰੋਕਣ ਲਈ ਬਰਨਾਲਾ ਪੁਲਿਸ ਪੂਰੀ ਤਰ੍ਹਾਂ ਵਚਨਬੱਧ ਹੈ।
Barnala Police continues its sustained drive against drugs. As part of this campaign, daily raids are being conducted at identified drug hotspots, with thorough checking of suspicious individuals and locations to curb drug-related activities.
#BarnalaPolice #YudhNasheyanVirudh #DrugFreePunjab #SayNoToDrugs
ਬਰਨਾਲਾ ਪੁਲਿਸ ਵੱਲੋਂ ਪ੍ਰੋਜੈਕਟ ਸੰਪਰਕ ਅਧੀਨ ਆਰਿਆ ਭੱਟਾ ਇੰਟਰਨੈਸ਼ਨਲ ਸਕੂਲ ਵਿਖੇ ਸਾਈਬਰ ਕਰਾਈਮ, ਰੋਡ ਸੇਫਟੀ, ਅਤੇ ਨਸ਼ਿਆ ਖਿਲਾਫ਼ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ ਜਿੱਥੇ ਬੱਚੇ ਅਤੇ ਅਧਿਆਪਕਾਂ ਨੂੰ ਸਾਈਬਰ ਕ੍ਰਾਈਮ ਦੀਆਂ ਕਿਸਮਾਂ ਅਤੇ ਉਸ ਤੋਂ ਬਚਣ ਦੇ ਤਰੀਕਿਆਂ ਬਾਰੇ ਜਾਗਰੂਕ ਕੀਤਾ ਗਿਆ।
Barnala Police organized an awareness seminar against cybercrime, road safety, and drug addiction at Aryabhatta International School under Project Sampark, where children and teachers were made aware about the types of cybercrime and how to avoid it.
#YudhNashianVirudh
#DrugFreePunjab
Under the supervision of SSP Barnala, a comprehensive night domination exercise was carried out across the district.
The initiative aimed at enhancing public safety and instilling a sense of security among residents by ensuring high visibility of police personnel during night hours. The operation involved strategic deployment of patrolling parties, surprise checking of Sensitive areas and Nakabandi and area domination to deter criminal elements and maintain law and order.
ਐਸ.ਐਸ.ਪੀ ਬਰਨਾਲਾ ਦੀ ਅਗਵਾਈ ਹੇਠ ਜ਼ਿਲ੍ਹੇ ਭਰ ਵਿੱਚ ਨਾਇਟ ਡੋਮੀਨੇਸ਼ਨ ਪ੍ਰੋਗਰਾਮ ਚਲਾਇਆ ਗਿਆ।
ਜਿਸ ਦਾ ਉਦੇਸ਼ ਜਨਤਕ ਸੁਰੱਖਿਆ ਨੂੰ ਵਧਾਉਣਾ ਅਤੇ ਰਾਤ ਦੇ ਸਮੇਂ ਦੌਰਾਨ ਪੁਲਿਸ ਕਰਮਚਾਰੀਆਂ ਦੀ ਮੋਜੂਦਗੀ ਨੂੰ ਯਕੀਨੀ ਬਣਾ ਕੇ ਨਾਗਰਿਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਹੈ। ਇਸ ਕਾਰਵਾਈ ਵਿੱਚ ਅਪਰਾਧਿਕ ਤੱਤਾਂ ਨੂੰ ਨੱਥ ਪਾਉਣ ਅਤੇ ਅਮਨ-ਕਾਨੂੰਨ ਨੂੰ ਕਾਇਮ ਰੱਖਣ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੰਵੇਦਨਸ਼ੀਲ ਇਲਾਕੇ ਅਤੇ ਨਾਕਿਆ ਦੀ ਅਚਨਚੇਤ ਨਾਕਾ ਚੈਕਿੰਗ ਕੀਤੀ ਗਈ।
ਧਾਰਮਿਕ ਸ਼ਰਧਾ ਅਤੇ ਸਾਂਝ ਦੀ ਮਿਸਾਲ 🙏
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਮੌਕੇ ਬਰਨਾਲਾ ਪੁਲਿਸ ਵੱਲੋਂ ਸ਼ਰਧਾ ਸਹਿਤ ਧਾਰਮਿਕ ਸਮਾਗਮ ਕਰਵਾਏ ਗਏ। ਥਾਣਾ ਧਨੌਲਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਅਤੇ ਥਾਣਾ ਸਿਟੀ ਵਿਖੇ ਸੁਖਮਣੀ ਸਾਹਿਬ ਦੇ ਪਾਠ ਦਾ ਭੋਗ ਪਾਇਆ ਗਿਆ।
ਇਸ ਮੌਕੇ SSP ਬਰਨਾਲਾ ਸਮੇਤ ਸਮੂਹ ਸੀਨੀਅਰ ਅਫ਼ਸਰਾਂ, ਮੁਲਾਜ਼ਮਾਂ ਅਤੇ ਇਲਾਕਾ ਵਾਸੀਆਂ ਨੇ ਹਾਜ਼ਰੀ ਭਰੀ ਅਤੇ 'ਸਰਬੱਤ ਦੇ ਭਲੇ' ਲਈ ਅਰਦਾਸ ਕੀਤੀ।
🚨 A Testament to Devotion and Unity
Barnala Police organized a religious ceremony with deep reverence on the auspicious occasion of Sri Guru Nanak Dev Ji's Aagman Purab (Birth Anniversary).
The Bhog of Sri Akhand Path Sahib was held at Police Station Dhanoula, and Sukhmani Sahib Path at Police Station City.
SSP Barnala, along with senior officers, personnel, and local residents, marked their presence and offered a prayer for the welfare of all ('Sarbatt De Bhale').
#GuruNanakDevJi #AagmanPurab #BarnalaPolice #SarbattDaBhala #Dhanoula #CommunityService
ਐਸ.ਐਸ.ਪੀ. ਬਰਨਾਲਾ ਦੀ ਅਗਵਾਈ ਹੇਠ ਜ਼ਿਲ੍ਹੇ ਭਰ ਵਿੱਚ ਵਿਸ਼ੇਸ਼ ਨਾਈਟ ਡੋਮੀਨੇਸ਼ਨ ਮੁਹਿੰਮ ਚਲਾਈ ਗਈ। 🚔🌙
ਇਸ ਮੁਹਿੰਮ ਦਾ ਮੁੱਖ ਉਦੇਸ਼ ਰਾਤ ਦੇ ਸਮੇਂ ਪੁਲਿਸ ਦੀ ਪ੍ਰਭਾਵਸ਼ਾਲੀ ਮੌਜੂਦਗੀ ਨੂੰ ਯਕੀਨੀ ਬਣਾਕੇ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਅਤੇ ਅਪਰਾਧਿਕ ਗਤੀਵਿਧੀਆਂ 'ਤੇ ਪ੍ਰਭਾਵਸ਼ਾਲੀ ਨੱਥ ਪਾਉਣਾ ਸੀ।
ਮੁਹਿੰਮ ਦੌਰਾਨ ਸੰਵੇਦਨਸ਼ੀਲ ਇਲਾਕਿਆਂ ਵਿੱਚ ਗਸ਼ਤ ਕੀਤੀ ਗਈ, ਅਚਨਚੇਤ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਅਤੇ ਵਿਅਕਤੀਆਂ ਦੀ ਬਰੀਕੀ ਨਾਲ ਚੈਕਿੰਗ ਕੀਤੀ ਗਈ। ਇਸ ਤੋਂ ਇਲਾਵਾ ਵੱਖ-ਵੱਖ ਥਾਣਿਆਂ ਦਾ ਨਿਰੀਖਣ ਕਰਕੇ ਉੱਥੇ ਮੌਜੂਦ ਸੁਰੱਖਿਆ ਪ੍ਰਬੰਧਾਂ ਅਤੇ ਉਪਕਰਣਾਂ ਦੀ ਸਮੀਖਿਆ ਵੀ ਕੀਤੀ ਗਈ।
ਬਰਨਾਲਾ ਪੁਲਿਸ ਲੋਕਾਂ ਦੀ ਸੁਰੱਖਿਆ, ਅਮਨ-ਕਾਨੂੰਨ ਦੀ ਪਾਲਣਾ ਅਤੇ ਅਪਰਾਧ ਮੁਕਤ ਸਮਾਜ ਲਈ ਪੂਰੀ ਤਰ੍ਹਾਂ ਵਚਨਬੱਧ ਹੈ। 💙
🚔 Night Domination Drive Conducted Across Barnala District Under the Leadership of SSP Barnala 🌙
Under the leadership of the SSP Barnala, a comprehensive Night Domination Drive was conducted across the district to strengthen public safety and enhance the sense of security among citizens through increased police visibility during night hours.
During the operation, police teams carried out intensive patrolling in sensitive areas, conducted surprise checkpoints to check suspicious vehicles and individuals, and undertook area domination to deter criminal activities and maintain law and order.
In addition, inspections of police stations were carried out, and the available security infrastructure and equipment were reviewed to ensure operational readiness and effective policing.
Barnala Police remains committed to ensuring the safety and security of every citizen while maintaining peace and law & order throughout the district. 💙
#BarnalaPolice #PPNightDomination #PublicSafety #CommunityPolicing
☬ ਗੁਰਪੁਰਬ ਨਗਰ ਕੀਰਤਨ ਲਈ ਬਰਨਾਲਾ ਪੁਲਿਸ ਦੇ ਪੁਖਤਾ ਪ੍ਰਬੰਧ ☬
ਬਰਨਾਲਾ ਪੁਲਿਸ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸਬੰਧ ਵਿੱਚ ਸ਼ਹਿਰ ਵਿੱਚ ਕੱਢੇ ਜਾ ਰਹੇ ਨਗਰ ਕੀਰਤਨ ਲਈ ਸੁਰੱਖਿਆ ਅਤੇ ਟ੍ਰੈਫਿਕ ਕੰਟਰੋਲ ਦੇ ਪੁਖਤਾ ਪ੍ਰਬੰਧ ਕੀਤੇ ਗਏ ।
ਸੁਚਾਰੂ ਟ੍ਰੈਫਿਕ ਪ੍ਰਵਾਹ: ਰਸਤਿਆਂ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਘੱਟ ਤੋਂ ਘੱਟ ਰੁਕਾਵਟ ਹੋਵੇ।
ਯਾਤਰੂਆਂ ਦੀ ਸੁਰੱਖਿਆ: ਸਮੁੱਚੇ ਨਗਰ ਕੀਰਤਨ ਰੂਟ 'ਤੇ ਪੂਰੀ ਸੁਰੱਖਿਆ ਕਵਰੇਜ।
ਕਿਰਪਾ ਕਰਕੇ ਇੱਕ ਸੁਰੱਖਿਅਤ ਅਤੇ ਸਫਲ ਸਮਾਗਮ ਲਈ ਪੁਲਿਸ ਅਤੇ ਟ੍ਰੈਫਿਕ ਕਰਮਚਾਰੀਆਂ ਨਾਲ ਸਹਿਯੋਗ ਕਰੋ!
☬ Barnala Police Ensures Safety for Gurpurab Nagar Kirtan ☬
Barnala Police has put comprehensive security and traffic control arrangements in place for the Nagar Kirtan being held across the city in connection with Sri Guru Nanak Dev Ji's Gurpurab.
Our teams are working diligently to ensure:
Smooth Traffic Flow: Routes are managed for minimal disruption.
Pilgrim Safety: Full security coverage along the entire procession route.
May the light of Guru Nanak Dev Ji guide us all. 🙏 Please cooperate with the police and traffic personnel for a safe and successful event!
#Gurpurab #BarnalaPolice #NagarKirtan #TrafficControl #CommunitySafety
Barnala Police retweeted
𝗣𝘂𝗻𝗷𝗮𝗯 𝗣𝗼𝗹𝗶𝗰𝗲 — 𝗣𝗼𝗹𝗶𝗰𝗶𝗻𝗴 𝗟𝗲𝘃𝗲𝗹 𝗨𝗽! 🚔
Smarter technology, advanced surveillance, safer roads, empowered communities and sustained action against drugs and organised crime.
New Capabilities. Stronger Policing. Safer Punjab.
#SafePunjab #GTA6Trend #LevelUp
In the ongoing campaign against Proclaimed Offenders, one PO was arrested by Barnala Police.
#actionagainstcrime
Under the **Night Domination Campaign**, SSP Barnala, along with other senior police officers, conducted surprise inspections of police nakas across Barnala district. Suspicious persons and vehicles were thoroughly checked, while on-duty personnel were directed to remain alert and vigilant to ensure effective policing and maintain law and order.
ਬਰਨਾਲਾ ਜ਼ਿਲ੍ਹੇ ਵਿੱਚ **ਨਾਈਟ ਡੋਮੀਨੇਸ਼ਨ ਮੁਹਿੰਮ** ਤਹਿਤ ਐਸਐਸਪੀ ਬਰਨਾਲਾ ਵੱਲੋਂ ਹੋਰ ਸੀਨੀਅਰ ਪੁਲਿਸ ਅਧਿਕਾਰੀਆਂ ਸਮੇਤ ਵੱਖ-ਵੱਖ ਨਾਕਿਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਅਤੇ ਡਿਊਟੀ 'ਤੇ ਤਾਇਨਾਤ ਪੁਲਿਸ ਕਰਮਚਾਰੀਆਂ ਨੂੰ ਪੂਰੀ ਚੌਕਸੀ ਅਤੇ ਮੁਸਤੈਦੀ ਨਾਲ ਡਿਊਟੀ ਨਿਭਾਉਣ ਦੇ ਨਿਰਦੇਸ਼ ਦਿੱਤੇ ਗਏ।
#BarnalaPolice #NightDomination #NightChecking #PunjabPolice
Barnala Police retweeted
Ahead of the 2027 Punjab Assembly Elections, Spl. DGP Law & Order, Punjab, chaired an inter-state meeting to strengthen security and coordination with neighbouring states and central agencies.
#SafePunjab
🚔 Night Domination Drive Conducted Across Barnala District Under the Leadership of SSP Barnala 🌙
Under the leadership of the SSP Barnala, a comprehensive Night Domination Drive was conducted across the district to strengthen public safety and enhance the sense of security among citizens through increased police visibility during night hours.
During the operation, police teams carried out intensive patrolling in sensitive areas, conducted surprise checkpoints to check suspicious vehicles and individuals, and undertook area domination to deter criminal activities and maintain law and order.
In addition, inspections of police stations were carried out, and the available security infrastructure and equipment were reviewed to ensure operational readiness and effective policing.
Barnala Police remains committed to ensuring the safety and security of every citizen while maintaining peace and law & order throughout the district. 💙
#BarnalaPolice #NightDomination #PublicSafety #CommunityPolicing
Acting against illegal weapons, the Barnala police apprehended 1 individual and recovered an illegal .315 bore pistol, two live cartridges, from them.
#actionagainstcrime
Deputy Commissioner Barnala and SSP Barnala conducted a special inspection of the rear side of the Bus Stand and surrounding areas. Vacant and abandoned plots were identified and cleaned to prevent their misuse for drug consumption or other illegal activities. These spaces are being reclaimed to ensure a clean and safe environment for the public. Checking of the surrounding areas was also conducted under Operation CASO.
Barnala Police – Committed to a Drug-Free and Safer Barnala.🚔
#YudhNasheyanVirudh #DrugFreeBarnala #OperationCASO #BarnalaPolice #PunjabPoliceCASO
🚔 ਬਰਨਾਲਾ ਪੁਲਿਸ ਹਾਈ ਅਲਰਟ 'ਤੇ 🇮🇳
ਐਸ.ਐਸ.ਪੀ ਬਰਨਾਲਾ ਅਤੇ ਹੋਰ ਸੀਨੀਅਰ ਅਫਸਰਾਂ ਵੱਲੋਂ ਨਾਈਟ ਡੋਮੀਨੇਸ਼ਨ ਮੁਹਿੰਮ ਤਹਿਤ ਜਿਲੇ ਵਿੱਚ ਨਾਕਿਆਂ ,ਥਾਣਿਆਂ ਅਤੇ ਹੋਰ ਮਹੱਤਵਪੂਰਨ ਥਾਵਾਂ ਦੀ ਚੈਕਿੰਗ ਕੀਤੀ । ਜ਼ਿਲ੍ਹੇ ਵਿੱਚ ਹਰ ਥਾਂ ਸਖ਼ਤ ਨਾਕਾਬੰਦੀ ਅਤੇ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ, ਤਾਂ ਜੋ ਸੁਰੱਖਿਆ ਯਕੀਨੀ ਬਣੇ, ਕਾਨੂੰਨ-ਵਿਵਸਥਾ ਕਾਇਮ ਰਹੇ ਅਤੇ ਕੋਈ ਅਣਚਾਹੀ ਘਟਨਾ ਨਾ ਵਾਪਰੇ।
ਬਰਨਾਲਾ ਨੂੰ ਸੁਰੱਖਿਅਤ ਰੱਖਣ ਵਿੱਚ ਤੁਹਾਡਾ ਸਹਿਯੋਗ ਸਾਡੀ ਤਾਕਤ ਹੈ। 🛡️
🚔 Barnala Police on High Alert 🇮🇳
SSP Barnala and other senior officers checked the Naka Points, Police Stations and other important places in the district under the Night Domination campaign. Strict Nakabandi and checking of suspicious persons and vehicles are being done everywhere in the district, so that security is ensured, law and order is maintained and no untoward incident occurs.
Your cooperation is our strength in keeping Barnala safe. 🛡️
#BarnalaPolice #OnDutyForYourSafety #LawAndOrder #PublicSafety
🚔 Night Domination Drive Conducted Across Barnala District Under the Leadership of SSP Barnala 🌙
Under the leadership of the SSP Barnala, a comprehensive Night Domination Drive was conducted across the district to strengthen public safety and enhance the sense of security among citizens through increased police visibility during night hours.
During the operation, police teams carried out intensive patrolling in sensitive areas, conducted surprise checkpoints to check suspicious vehicles and individuals, and undertook area domination to deter criminal activities and maintain law and order.
In addition, inspections of police stations were carried out, and the available security infrastructure and equipment were reviewed to ensure operational readiness and effective policing.
Barnala Police remains committed to ensuring the safety and security of every citizen while maintaining peace and law & order throughout the district. 💙
#BarnalaPolice #PPNightDomination #PublicSafety #CommunityPolicing
CASO AT DISTRICT JAIL, BARNALA
A total of 6 teams comprising 03 DSPs, 06 SHOs, and around 150 police personnel were deployed for the operation. The teams, assisted by prison department guides and led by the Jail Superintendent, thoroughly searched the barracks.
Focus was laid on high-security barracks, inmates involved in heinous crimes, and those with NDPS Act history.
🚨 War Against Drugs Continues! 🚨
Under the ongoing #YudhNashiyanVirudh campaign, Barnala Police has arrested 3 drug peddler and recovered Intoxicant Powder heroine , Mahindra Pickup,one motorcycle and empty Golak were recovred
We remain committed to a drug-free Punjab 💪
Report drug activity: Dial 75080-80280
#BarnalaPolice #SayNoToDrugs
ਐਸ.ਐਸ.ਪੀ. ਬਰਨਾਲਾ ਦੀ ਅਗਵਾਈ ਹੇਠ ਜ਼ਿਲ੍ਹੇ ਭਰ ਵਿੱਚ ਵਿਸ਼ੇਸ਼ ਨਾਈਟ ਡੋਮੀਨੇਸ਼ਨ ਮੁਹਿੰਮ ਚਲਾਈ ਗਈ। 🚔🌙
ਇਸ ਮੁਹਿੰਮ ਦਾ ਮੁੱਖ ਉਦੇਸ਼ ਰਾਤ ਦੇ ਸਮੇਂ ਪੁਲਿਸ ਦੀ ਪ੍ਰਭਾਵਸ਼ਾਲੀ ਮੌਜੂਦਗੀ ਨੂੰ ਯਕੀਨੀ ਬਣਾਕੇ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਅਤੇ ਅਪਰਾਧਿਕ ਗਤੀਵਿਧੀਆਂ 'ਤੇ ਪ੍ਰਭਾਵਸ਼ਾਲੀ ਨੱਥ ਪਾਉਣਾ ਸੀ।
ਮੁਹਿੰਮ ਦੌਰਾਨ ਸੰਵੇਦਨਸ਼ੀਲ ਇਲਾਕਿਆਂ ਵਿੱਚ ਗਸ਼ਤ ਕੀਤੀ ਗਈ, ਅਚਨਚੇਤ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਅਤੇ ਵਿਅਕਤੀਆਂ ਦੀ ਬਰੀਕੀ ਨਾਲ ਚੈਕਿੰਗ ਕੀਤੀ ਗਈ। ਇਸ ਤੋਂ ਇਲਾਵਾ ਵੱਖ-ਵੱਖ ਥਾਣਿਆਂ ਦਾ ਨਿਰੀਖਣ ਕਰਕੇ ਉੱਥੇ ਮੌਜੂਦ ਸੁਰੱਖਿਆ ਪ੍ਰਬੰਧਾਂ ਅਤੇ ਉਪਕਰਣਾਂ ਦੀ ਸਮੀਖਿਆ ਵੀ ਕੀਤੀ ਗਈ।
ਬਰਨਾਲਾ ਪੁਲਿਸ ਲੋਕਾਂ ਦੀ ਸੁਰੱਖਿਆ, ਅਮਨ-ਕਾਨੂੰਨ ਦੀ ਪਾਲਣਾ ਅਤੇ ਅਪਰਾਧ ਮੁਕਤ ਸਮਾਜ ਲਈ ਪੂਰੀ ਤਰ੍ਹਾਂ ਵਚਨਬੱਧ ਹੈ। 💙
🚔 Night Domination Drive Conducted Across Barnala District Under the Leadership of SSP Barnala 🌙
Under the leadership of the SSP Barnala, a comprehensive Night Domination Drive was conducted across the district to strengthen public safety and enhance the sense of security among citizens through increased police visibility during night hours.
During the operation, police teams carried out intensive patrolling in sensitive areas, conducted surprise checkpoints to check suspicious vehicles and individuals, and undertook area domination to deter criminal activities and maintain law and order.
In addition, inspections of police stations were carried out, and the available security infrastructure and equipment were reviewed to ensure operational readiness and effective policing.
Barnala Police remains committed to ensuring the safety and security of every citizen while maintaining peace and law & order throughout the district. 💙
#BarnalaPolice #NightDomination #PublicSafety #CommunityPolicing
Clarification by the Station House Officer (SHO) of Dhanaula Police Station regarding a viral video showing the Harrasment of a girl on social media.
#checkthefactswithus #FakeNewsSeSavdhan #fakedikhairnahi📰✅
















































