Fazilka Police (@FazilkaPolice) header
Fazilka Police (@FazilkaPolice) profile picture

Official X Account of Fazilka - @PunjabPoliceInd. To report a Complaint & for any Emergency call 112. Retweets do not imply endorsement.

Joined March 2018
Photo by Fazilka Police (@FazilkaPolice)Photo by Fazilka Police (@FazilkaPolice)Photo by Fazilka Police (@FazilkaPolice)Photo by Fazilka Police (@FazilkaPolice)Photo by Fazilka Police (@FazilkaPolice)Photo by Fazilka Police (@FazilkaPolice)Photo by Fazilka Police (@FazilkaPolice)Photo by Fazilka Police (@FazilkaPolice)Photo by Fazilka Police (@FazilkaPolice)
Fazilka Police retweeted
A person from #SASNagar called the Punjab Police #Helpline112 to report an accident involving a car and a motorcycle, stating that the motorcyclist was injured and required immediate assistance. An ambulance was promptly called, and a police team was dispatched to the spot. The team reached the scene, shifted the injured person to the hospital via ambulance and informed his family. The family expressed gratitude to the police team for their timely assistance. #LetsBringTheChange
12
13
669
Fazilka Police retweeted
Every child deserves a safe and happy learning environment! Say NO to bullying. Parents and schools must work together to build children's confidence and encourage them to speak up. For immediate assistance, dial #Helpline112. #StopBullying #ChildSafety
1
13
16
889
ਓਪਰੇਸ਼ਨ ਪ੍ਰਹਾਰ – ਗੈਂਗਸਟਰਾਂ ਅਤੇ ਨਸ਼ਾ ਤਸਕਰਾਂ 'ਤੇ ਕਰੜਾ ਵਾਰ! ਫਾਜ਼ਿਲਕਾ ਪੁਲਿਸ ਵੱਲੋਂ ਅਪਰਾਧਿਕ ਅਤੇ ਨਸ਼ਾ ਤਸਕਰੀ ਦੀਆਂ ਗਤੀਵਿਧੀਆਂ 'ਤੇ ਰੋਕ ਲਗਾਉਣ ਲਈ ਲਗਾਤਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਡੀਐਸਪੀ ਸਬ-ਡਵੀਜ਼ਨ ਫਾਜ਼ਿਲਕਾ ਦੀ ਅਗਵਾਈ ਹੇਠ ਮੁਹੱਲਾ ਅੰਨ੍ਹੀ ਦਿੱਲੀ, ਫਾਜ਼ਿਲਕਾ ਵਿਖੇ CASO ਤਹਿਤ ਵਿਸ਼ੇਸ਼ ਸਰਚ ਆਪ੍ਰੇਸ਼ਨ ਚਲਾਇਆ ਗਿਆ। ਇਸ ਦੌਰਾਨ ਸ਼ੱਕੀ ਵਿਅਕਤੀਆਂ ਅਤੇ ਥਾਵਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। OPERATION PRAHAAR – STRONG ACTION AGAINST GANGSTERS AND DRUG SMUGGLERS! Fazilka Police continues its strict action against criminal activities and drug trafficking. As part of this campaign, a special CASO was conducted in Mohalla Anni Delhi, Fazilka, under the leadership of DSP Sub-Division Fazilka. During the operation, thorough searches and checks were carried out at suspicious locations and against suspected persons. #OperationPrahar #PunjabPoliceCASO #SayNoToDrugs
1
70
ਓਪਰੇਸ਼ਨ ਪ੍ਰਹਾਰ — ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਵਿਰੁੱਧ ਫਾਜ਼ਿਲਕਾ ਪੁਲਿਸ ਦੀ ਸਖ਼ਤ ਕਰਵਾਈ ! ਨਸ਼ਾ ਤਸਕਰੀ, ਗੈਰ-ਕਾਨੂੰਨੀ ਹਥਿਆਰਾਂ, ਸੰਗਠਿਤ ਅਪਰਾਧ ਅਤੇ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਨੱਥ ਪਾਉਣ ਲਈ ਫਾਜ਼ਿਲਕਾ ਪੁਲਿਸ ਵੱਲੋਂ ਅੱਜ ਜ਼ਿਲ੍ਹੇ ਦੀਆਂ ਚਾਰੋਂ ਸਬ-ਡਵੀਜ਼ਨਾਂ ਵਿੱਚ ਵਿਸ਼ੇਸ਼ CASO ਚਲਾਇਆ ਗਿਆ। ਇਸ ਆਪ੍ਰੇਸ਼ਨ ਤਹਿਤ GOs ਅਤੇ SHOs ਦੀ ਨਿਗਰਾਨੀ ਹੇਠ ਪੁਲਿਸ ਟੀਮਾਂ ਵੱਲੋਂ ਨਸ਼ਾ ਤਸਕਰਾਂ ਅਤੇ ਸ਼ਰਾਰਤੀ ਅਨਸਰਾਂ ਦੇ ਘਰਾਂ ਅਤੇ ਸ਼ੱਕੀ ਟਿਕਾਣਿਆਂ 'ਤੇ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ ਗਈ। ਸ਼ੱਕੀ ਵਿਅਕਤੀਆਂ ਅਤੇ ਗਤੀਵਿਧੀਆਂ 'ਤੇ ਸਖ਼ਤ ਨਿਗਰਾਨੀ ਰੱਖਦਿਆਂ ਇਲਾਕਿਆਂ ਵਿੱਚ ਪੁਲਿਸ ਦੀ ਮੌਜੂਦਗੀ ਅਤੇ ਚੌਕਸੀ ਵਧਾਈ ਗਈ। ਫਾਜ਼ਿਲਕਾ ਪੁਲਿਸ ਅਪਰਾਧ ਅਤੇ ਨਸ਼ਿਆਂ ਵਿਰੁੱਧ ਆਪਣੀ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। Operation Prahar – A Strong Crackdown on Gangsters and Drug Traffickers! In a major drive against drug trafficking, illegal weapons, organised crime and anti-social activities, Fazilka Police conducted a special CASO across all four Sub-Divisions of the district today. During the operation, police teams, under the direct supervision of GOs and SHOs, conducted systematic searches at the houses and suspected hideouts of drug traffickers and other identified bad elements. Special checks were carried out to identify suspicious persons and detect unlawful activities, while police presence and surveillance were further strengthened in the targeted areas. Fazilka Police remains fully committed to taking strict action against criminals, curbing drug trafficking and maintaining law and order to ensure the safety and security of the people. #FazilkaPolice #PunjabPoliceCASO #WarAgainstDrugs
1
111
Strong Communities. Empowered Youth. Drug-Free Punjab! Punjab Police joins hands with village communities to spread awareness, encourage collective action and protect our youth from the menace of drugs. #YudhNashianVirudh
2
28
30
1,229
ਫਾਜ਼ਿਲਕਾ ਪੁਲਿਸ ਦਿਨ-ਰਾਤ ਚੌਕਸ, ਸੁਰੱਖਿਆ ਲਈ ਪੂਰੀ ਤਰ੍ਹਾਂ ਮੁਸਤੈਦ! ਜ਼ਿਲ੍ਹੇ ਵਿੱਚ ਅਪਰਾਧਾਂ ਦੀ ਰੋਕਥਾਮ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਫਾਜ਼ਿਲਕਾ ਪੁਲਿਸ ਵੱਲੋਂ GOs ਅਤੇ SHOs ਦੀ ਅਗਵਾਈ ਹੇਠ ਵਿਸ਼ੇਸ਼ ਨਾਕਾਬੰਦੀ ਅਤੇ ਗਸ਼ਤ ਕੀਤੀ ਜਾ ਰਹੀ ਹੈ। ਹਾਈਵੇਅ ਅਤੇ ਸਰਹੱਦੀ ਇਲਾਕਿਆਂ ਵਿੱਚ ਪੈਟਰੋਲਿੰਗ ਵਧਾ ਕੇ ਸ਼ੱਕੀ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਲੋਕਾਂ ਦੀ ਸੁਰੱਖਿਆ ਸਾਡੀ ਪਹਿਲ, ਅਪਰਾਧੀਆਂ ਖ਼ਿਲਾਫ਼ ਸਖ਼ਤ ਕਾਰਵਾਈ! Fazilka Police on High Alert, Committed to Public Safety! To prevent crime and ensure the safety of the public, Fazilka Police is conducting special naka checking and intensive patrolling under the supervision of GOs and SHOs. Vehicle checking has been intensified through highway and border patrolling to keep a close watch on suspicious activities. Your Safety is Our Priority. Strict Vigilance Against Crime! #PPNightDomination #SafePunjab
1
1
2
92
Keeping Punjab safe, day and night! Punjab Police steps up night patrolling, checkpoints and vehicle inspections to deter crime and strengthen public security. #PPNightDomination #SafePunjab
2
27
30
1,139
ਫਾਜ਼ਿਲਕਾ ਪੁਲਿਸ ਦੇ GOs ਅਤੇ SHOs ਵੱਲੋਂ ਨਾਈਟ ਡੋਮਿਨੇਸ਼ਨ ਪ੍ਰੋਗਰਾਮ ਤਹਿਤ ਜ਼ਿਲ੍ਹੇ ਭਰ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਨਾਕਾਬੰਦੀ ਅਤੇ ਗਸ਼ਤ ਕੀਤੀ ਜਾ ਰਹੀ ਹੈ। ਇਸ ਦੌਰਾਨ ਸ਼ੱਕੀ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਹਰ ਸ਼ੱਕੀ ਗਤੀਵਿਧੀ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਲੋਕਾਂ ਦੀ ਸੁਰੱਖਿਆ, ਅਮਨ-ਕਾਨੂੰਨ ਦੀ ਬਹਾਲੀ ਅਤੇ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਲਈ ਫਾਜ਼ਿਲਕਾ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ। GOs and SHOs of Fazilka Police are conducting intensive patrolling and naka checking across the district under the Night Domination Programme. Suspicious vehicles are being thoroughly checked, while strict surveillance is being maintained to detect and prevent any suspicious or unlawful activities. #PPNightDomination #YourSafetyOurPriority
1
71
ਜ਼ਿਲ੍ਹੇ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਬਣਾਉਣ ਅਤੇ ਪੁਲਿਸ ਕਾਰਜਪ੍ਰਣਾਲੀ ਨੂੰ ਹੋਰ ਬਿਹਤਰ ਬਣਾਉਣ ਲਈ ਫਾਜ਼ਿਲਕਾ ਪੁਲਿਸ ਵੱਲੋਂ ਵਿਸ਼ੇਸ਼ ਜਾਂਚ ਮੁਹਿੰਮ ਲਚਲਾਈ ਜਾ ਰਹੀ ਹੈ। ਇਸ ਤਹਿਤ ਫਾਜ਼ਿਲਕਾ ਪੁਲਿਸ ਦੇ GOs ਵੱਲੋਂ ਵੱਖ-ਵੱਖ ਥਾਣਿਆਂ ਦੀ ਚੈਕਿੰਗ ਕਰਕੇ ਸੁਰੱਖਿਆ ਪ੍ਰਬੰਧਾਂ, ਪੁਲਿਸ ਦੀ ਕਾਰਜਪ੍ਰਣਾਲੀ ਅਤੇ ਡਿਊਟੀ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਥਾਣਿਆਂ ਦੇ ਸਰਕਾਰੀ ਰਿਕਾਰਡ ਦੀ ਸਾਂਭ-ਸੰਭਾਲ, ਦਸਤਾਵੇਜ਼ਾਂ ਦੀ ਸਹੀ ਵਿਵਸਥਾ, ਸਫ਼ਾਈ ਅਤੇ ਸਮੁੱਚੇ ਪ੍ਰਬੰਧਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। GOs ਵੱਲੋਂ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪ੍ਰਬੰਧਾਂ ਵਿੱਚ ਹੋਰ ਸੁਧਾਰ ਲਿਆਉਣ, ਰਿਕਾਰਡ ਨੂੰ ਅਪ-ਟੂ-ਡੇਟ ਰੱਖਣ ਅਤੇ ਲੋਕਾਂ ਨੂੰ ਸਮੇਂ ਸਿਰ ਬਿਹਤਰ ਪੁਲਿਸ ਸੇਵਾਵਾਂ ਮੁਹੱਈਆ ਕਰਵਾਉਣ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਜਾ ਰਹੇ ਹਨ। Fazilka Police is carrying out regular inspections of police stations to strengthen security arrangements and improve overall police functioning across the district. During these inspections, GOs of Fazilka Police are reviewing security arrangements, police functioning and duty management at different police stations. Special attention is also being given to the proper maintenance of official records, systematic management of documents, cleanliness and overall upkeep of police station premises. The GOs are also issuing necessary directions to the concerned officers and staff to further improve working standards, keep official records updated and ensure better and timely police services to the public.
1
88
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜ਼ਿਲ੍ਹਾ ਫਾਜ਼ਿਲਕਾ ਦੇ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਫ਼ਾਜ਼ਿਲਕਾ ਵੱਲੋਂ ਸਬ ਜੇਲ ਫਾਜ਼ਿਲਕਾ ਦੀ ਚੈਕਿੰਗ ਕੀਤੀ ਗਈ। ਜੇਲ ਪ੍ਰਸ਼ਾਸਨ ਨੂੰ ਸਖ਼ਤ ਹੁਕਮ ਜਾਰੀ ਕੀਤੇ ਗਏ। ਕਾਨੂੰਨ ਵਿਵਸਥਾ ਨੂੰ ਯਕੀਨੀ ਬਣਾਉਣ ਵੱਲ ਇਕ ਹੋਰ ਕਦਮ। Under the 'Yudh Nashian Virudh' campaign, DSP Sub division Fazilka conducted a thorough checking of Sub Jail Fazilka. Strict instructions were issued to the jail administration. This marks another firm step towards ensuring law and order #YudhNashianVirudh #DrugFreePunjab #JailChecking #LawAndOrder
1
4
184
ਫਾਜ਼ਿਲਕਾ ਪੁਲਿਸ ਦੀ ਵੱਡੀ ਕਾਰਵਾਈ! ਗ੍ਰਿਫ਼ਤਾਰੀ ਤੋਂ ਬਚਣ ਲਈ ਪੁਲਿਸ ਪਾਰਟੀ 'ਤੇ ਫਾਇਰਿੰਗ ਕਰਨ ਵਾਲਾ ਮੁਲਜ਼ਮ ਜਵਾਬੀ ਕਾਰਵਾਈ ਦੌਰਾਨ ਜ਼ਖ਼ਮੀ। ਮੁਲਜ਼ਮ ਪਾਸੋਂ ਇੱਕ ਗਲੌਕ ਪਿਸਤੌਲ, ਇੱਕ .30 ਬੋਰ ਪਿਸਤੌਲ ਅਤੇ ਇੱਕ ਦੇਸੀ ਕੱਟਾ ਬਰਾਮਦ। ਮੁਲਜ਼ਮ ਵਿਰੁੱਧ ਪਹਿਲਾਂ ਵੀ ਤਿੰਨ ਅਪਰਾਧਿਕ ਮੁਕੱਦਮੇ ਦਰਜ ਹਨ। ਮਾਮਲੇ ਦੀ ਅਗਲੇਰੀ ਤਫ਼ਤੀਸ਼ ਜਾਰੀ। Major action by Fazilka Police! An accused who opened fire at the police party while attempting to evade arrest was injured in retaliatory police action. One Glock pistol, one .30 bore pistol and one country-made weapon were recovered from his possession. Three other criminal cases are already registered against him. Further investigation is underway. #ActionAgainstCrime
1
2
104
ਫਾਜ਼ਿਲਕਾ ਦੀ ਸ੍ਰੀ ਬਾਲਾ ਜੀ ਮਾਰਕੀਟ ਵਿੱਚ ਫਾਇਰਿੰਗ ਹੋਣ ਸਬੰਧੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਖ਼ਬਰ ਦੇ ਮਾਮਲੇ ਸੰਬੰਧੀ ਫਾਜ਼ਿਲਕਾ ਪੁਲਿਸ ਦਾ ਸਪਸ਼ਟੀਕਰਨ । Fazilka Police Clarification Regarding the News of Firing at Shri Bala Ji Market, Fazilka, Going Viral on Social Media. #ViralNews #BreakingNews #FactCheck
1
2
108
Hope. Health. Opportunity. From supporting recovery to encouraging sports and creating career pathways, Punjab Police is working hand-in-hand with our communities to empower our youth. Let’s build a #DrugFreePunjab together!
2
27
29
1,134
Threatened for Money? Take a Stand. Report the Crime. Extortion is a crime. Do not give in to intimidation or pay under pressure. Keep all evidence safe and inform the police immediately. Your timely action can help prevent further threats and protect others. For urgent police assistance, Dial 112. #StaySafe #Dial112
2
24
25
1,143
In a major breakthrough, the Anti-Gangster Task Force (#AGTF) Punjab, in a joint operation with Ludhiana Commissionerate Police, apprehends two persons involved in an extortion-linked firing incident and recovers one illegal .30 bore pistol, one magazine and four live cartridges. Preliminary investigation reveals that the arrested accused were allegedly in direct contact with a foreign-based handler and acting on his instructions, carried out a firing incident at the residence of a resort owner in #Ludhiana on November 15, 2026. An FIR has been registered at PS Punjab Agricultural University, #Ludhiana. Further investigation is underway to establish backward and forward linkages and identify other associates. @PunjabPoliceInd remains committed to dismantling organised criminal networks, curbing extortion-related activities and ensuring peace and security across #Punjab.
2
72
92
28,022
ਓਪਰੇਸ਼ਨ ਪ੍ਰਹਾਰ — ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਵਿਰੁੱਧ ਫਾਜ਼ਿਲਕਾ ਪੁਲਿਸ ਦੀ ਸਖ਼ਤ ਕਰਵਾਈ ! ਨਸ਼ਾ ਤਸਕਰੀ, ਗੈਰ-ਕਾਨੂੰਨੀ ਹਥਿਆਰਾਂ, ਸੰਗਠਿਤ ਅਪਰਾਧ ਅਤੇ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਨੱਥ ਪਾਉਣ ਲਈ ਫਾਜ਼ਿਲਕਾ ਪੁਲਿਸ ਵੱਲੋਂ ਅੱਜ ਜ਼ਿਲ੍ਹੇ ਦੀਆਂ ਚਾਰੋਂ ਸਬ-ਡਵੀਜ਼ਨਾਂ ਵਿੱਚ ਵਿਸ਼ੇਸ਼ CASO ਚਲਾਇਆ ਗਿਆ। ਇਸ ਆਪ੍ਰੇਸ਼ਨ ਤਹਿਤ GOs ਅਤੇ SHOs ਦੀ ਨਿਗਰਾਨੀ ਹੇਠ ਪੁਲਿਸ ਟੀਮਾਂ ਵੱਲੋਂ ਨਸ਼ਾ ਤਸਕਰਾਂ ਅਤੇ ਸ਼ਰਾਰਤੀ ਅਨਸਰਾਂ ਦੇ ਘਰਾਂ ਅਤੇ ਸ਼ੱਕੀ ਟਿਕਾਣਿਆਂ 'ਤੇ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ ਗਈ। ਸ਼ੱਕੀ ਵਿਅਕਤੀਆਂ ਅਤੇ ਗਤੀਵਿਧੀਆਂ 'ਤੇ ਸਖ਼ਤ ਨਿਗਰਾਨੀ ਰੱਖਦਿਆਂ ਇਲਾਕਿਆਂ ਵਿੱਚ ਪੁਲਿਸ ਦੀ ਮੌਜੂਦਗੀ ਅਤੇ ਚੌਕਸੀ ਵਧਾਈ ਗਈ। ਫਾਜ਼ਿਲਕਾ ਪੁਲਿਸ ਅਪਰਾਧ ਅਤੇ ਨਸ਼ਿਆਂ ਵਿਰੁੱਧ ਆਪਣੀ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। Operation Prahar – A Strong Crackdown on Gangsters and Drug Traffickers! In a major drive against drug trafficking, illegal weapons, organised crime and anti-social activities, Fazilka Police conducted a special CASO across all four Sub-Divisions of the district today. During the operation, police teams, under the direct supervision of GOs and SHOs, conducted systematic searches at the houses and suspected hideouts of drug traffickers and other identified bad elements. Special checks were carried out to identify suspicious persons and detect unlawful activities, while police presence and surveillance were further strengthened in the targeted areas. Fazilka Police remains fully committed to taking strict action against criminals, curbing drug trafficking and maintaining law and order to ensure the safety and security of the people. #FazilkaPolice #PunjabPoliceCASO #WarAgainstDrugs
1
1
88
Be the Voice Against Drugs. Help Make Punjab Safer! Your information can play a vital role in disrupting drug trafficking and safeguarding the future of Punjab’s youth. Stand with Punjab Police and report any information that can help fight the drug menace. 📲 Share information via WhatsApp: 97791-00200 #YudhNashianVirudh #SafePunjab
1
28
32
1,193
ਫਾਜ਼ਿਲਕਾ ਪੁਲਿਸ ਦਿਨ-ਰਾਤ ਚੌਕਸ, ਸੁਰੱਖਿਆ ਲਈ ਪੂਰੀ ਤਰ੍ਹਾਂ ਮੁਸਤੈਦ! ਜ਼ਿਲ੍ਹੇ ਵਿੱਚ ਅਪਰਾਧਾਂ ਦੀ ਰੋਕਥਾਮ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਫਾਜ਼ਿਲਕਾ ਪੁਲਿਸ ਵੱਲੋਂ GOs ਅਤੇ SHOs ਦੀ ਅਗਵਾਈ ਹੇਠ ਵਿਸ਼ੇਸ਼ ਨਾਕਾਬੰਦੀ ਅਤੇ ਗਸ਼ਤ ਕੀਤੀ ਜਾ ਰਹੀ ਹੈ। ਹਾਈਵੇਅ ਅਤੇ ਸਰਹੱਦੀ ਇਲਾਕਿਆਂ ਵਿੱਚ ਪੈਟਰੋਲਿੰਗ ਵਧਾ ਕੇ ਸ਼ੱਕੀ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਲੋਕਾਂ ਦੀ ਸੁਰੱਖਿਆ ਸਾਡੀ ਪਹਿਲ, ਅਪਰਾਧੀਆਂ ਖ਼ਿਲਾਫ਼ ਸਖ਼ਤ ਕਾਰਵਾਈ! Fazilka Police on High Alert, Committed to Public Safety! To prevent crime and ensure the safety of the public, Fazilka Police is conducting special naka checking and intensive patrolling under the supervision of GOs and SHOs. Vehicle checking has been intensified through highway and border patrolling to keep a close watch on suspicious activities. Your Safety is Our Priority. Strict Vigilance Against Crime! #PPNightDomination #SafePunjab
1
1
124
Punjab Police remains vigilant round the clock, conducting strategic checkpoints and vehicle checks to prevent crime and ensure public safety. #PPNightDomination #SafePunjab
1
29
32
1,392