Neel Garg (@GargNeel) header
Neel Garg (@GargNeel) profile picture

Spokesperson AAP Punjab, Chairman, Punjab Medium Industry Development Board, Govt Of Punjab,

Chandigarh
Joined July 2011
Photo by Neel Garg (@GargNeel)Photo by Neel Garg (@GargNeel)Photo by Neel Garg (@GargNeel)Photo by Neel Garg (@GargNeel)Photo by Neel Garg (@GargNeel)Photo by Neel Garg (@GargNeel)Photo by Neel Garg (@GargNeel)Photo by Neel Garg (@GargNeel)Photo by Neel Garg (@GargNeel)Photo by Neel Garg (@GargNeel)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਸਦਕਾ ਨਵੀਂ ਨਹਿਰ ਬਣਨੀਂ ਸ਼ੁਰੂ ਹੋ ਗਈ ਹੈ । ਧੰਨਵਾਦ ਮਾਨ ਸਾਹਿਬ ਤੁਸੀਂ ਸਾਡੇ ਇਸ ਮਾਰੂਥਲ ਬਣਨ ਜਾ ਰਹੇ ਮਲੇਰਕੋਟਲਾ, ਅਮਰਗੜ੍ਹ, ਧੂਰੀ, ਮਹਿਲਕਲਾਂ ਦੇ ਏਰੀਏ ਨੂੰ (ਪਾਣੀਂ ਤੋਂ ਬਿਨਾਂ) ਮਰਨ ਤੋਂ ਬਚਾਇਆ।। ਇਹ ਧਰਤੀ ਹਮੇਸ਼ਾ ਤੁਹਾਡੀ ਕਰਜ਼ਦਾਰ ਰਹੇਗੀ 🙏🏼@BhagwantMann @AAPPunjab
7
13
1,345
ਇਸ ਮਹੀਨੇ ਹੋਵੇਗਾ ਅਕਾਲੀ -BJP ਗਠਜੋੜ ! ਚਰਚਾਵਾਂ ਹੋਈਆਂ ਤੇਜ਼, ਨੀਲ ਗਰਗ ਨੇ ਕਸਿਆ ਤੰਜ #AkaliBJPAlliance #SAD #BJP #NeelGarg #PunjabPolitics #PunjabElection2027 #LivingIndiaNews
1
1
43
ਪ੍ਰੋਪੇਗੰਡਾ ਬਨਾਮ ਹਕੀਕਤ! BJP ਲਗਾਤਾਰ ਪੰਜਾਬ ਦੇ Law & Order ਨੂੰ ਲੈ ਕੇ ਡਰ ਅਤੇ ਭਰਮ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਅੰਕੜੇ ਕੁਝ ਹੋਰ ਹੀ ਕਹਿੰਦੇ ਹਨ! 📊 NCRB 2024 ਅਨੁਸਾਰ ਅਪਰਾਧ ਦਰ (ਪ੍ਰਤੀ ਲੱਖ ਆਬਾਦੀ): • ਪੰਜਾਬ: 153.8 • ਹਰਿਆਣਾ: 368.5 • ਰਾਸ਼ਟਰੀ ਔਸਤ: 252.3 • ਦਿੱਲੀ: 1,258 2025 ਦੇ ਪੁਲਿਸ ਅੰਕੜਿਆਂ ਅਨੁਸਾਰ: • ਕਤਲ: ਪੰਜਾਬ 652, ਹਰਿਆਣਾ 906 • ਬਲਾਤਕਾਰ: ਪੰਜਾਬ 428, ਹਰਿਆਣਾ 1,033 • POCSO ਕੇਸ: ਪੰਜਾਬ 516, ਹਰਿਆਣਾ 1,567 ਹਿੰਸਕ ਅਪਰਾਧਾਂ ਅਤੇ ਔਰਤਾਂ ਵਿਰੁੱਧ ਅਪਰਾਧਾਂ ਦੀ ਦਰ ਵਿੱਚ ਵੀ ਪੰਜਾਬ ਦੀ ਸਥਿਤੀ ਹਰਿਆਣਾ ਨਾਲੋਂ ਬਿਹਤਰ ਹੈ। ਹੁਣ ਸਵਾਲ BJP ਤੋਂ ਹੈ: ਪੰਜਾਬ ਨੂੰ ਬਦਨਾਮ ਕਰਨ ਲਈ ਪ੍ਰੋਪੇਗੰਡਾ ਕਿਉਂ? ਜੇ ਅੰਕੜਿਆਂ ਵਿੱਚ ਸੱਚਾਈ ਹੈ ਤਾਂ ਤੱਥਾਂ ਨਾਲ ਜਵਾਬ ਦਿਓ! ਪੰਜਾਬ ਦੀ ਸੁਰੱਖਿਆ ਸਾਡੀ ਜ਼ਿੰਮੇਵਾਰੀ ਹੈ, ਪਰ ਪੰਜਾਬ ਦੀ ਬਦਨਾਮੀ ਕਿਸੇ ਨੂੰ ਨਹੀਂ ਕਰਨ ਦਿਆਂਗੇ। #Punjab #AAP #LawAndOrder #NCRB
4
2
143
Neel Garg retweeted
#BreakingGround with @vedikas | Delhi Air Crisis: AQI Hits 637, Delhi Environment Minister Sirsa Targets Punjab
1
2
4,706
Neel Garg retweeted
देश के किन-किन राज्यों में कांग्रेस ने BJP की सरकार बनवाने में मदद की और आखिर BJP की वास्तविक B-Team कौन है? सुनिए, आम आदमी पार्टी के राज्यसभा सांसद @SanjayAzadSln जी से!
110
162
7
285
13,542
ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਣ ਵਾਲੀ ਭਾਜਪਾ ਪਹਿਲਾਂ ਇਹ ਸਪੱਸ਼ਟ ਕਰੇ ਕਿ ਪੰਜਾਬ ਭਾਜਪਾ ਆਪਣੇ ਕਿਸਾਨਾਂ ਦੇ ਨਾਲ ਖੜ੍ਹੀ ਹੈ ਜਾਂ ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਦੇ ਬਿਆਨਾਂ ਦੇ ਨਾਲ? ਹੈਰਾਨੀ ਦੀ ਗੱਲ ਹੈ ਕਿ ਜਦੋਂ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਨੂੰ ਪ੍ਰਦੂਸ਼ਣ ਦੇ ਨਾਂ ’ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਤਾਂ ਪੰਜਾਬ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੀ ਚੁੱਪੀ ਧਾਰੀ ਬੈਠੇ ਹਨ। ਕੀ ਪੰਜਾਬ ਦੇ ਕਿਸਾਨਾਂ ਦੇ ਹੱਕ ਵਿੱਚ ਬੋਲਣਾ ਇਨ੍ਹਾਂ ਪਾਰਟੀਆਂ ਦੀ ਵੀ ਜ਼ਿੰਮੇਵਾਰੀ ਨਹੀਂ? ਪੰਜਾਬ ਦੇ ਕਿਸਾਨ ਦੇਸ਼ ਦਾ ਅੰਨਦਾਤਾ ਹਨ। ਉਨ੍ਹਾਂ ਨੂੰ ਬਦਨਾਮ ਕਰਨ ਦੀ ਬਜਾਏ ਪ੍ਰਦੂਸ਼ਣ ਦੇ ਸਾਰੇ ਕਾਰਨਾਂ ਅਤੇ ਹੱਲਾਂ ’ਤੇ ਤੱਥਾਂ ਦੇ ਆਧਾਰ ’ਤੇ ਗੱਲ ਹੋਣੀ ਚਾਹੀਦੀ ਹੈ। ਹੁਣ ਸਮਾਂ ਹੈ ਕਿ ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਬਾਦਲ ਆਪਣਾ ਸਟੈਂਡ ਸਪੱਸ਼ਟ ਕਰਨ। ਪੰਜਾਬ ਦੇ ਕਿਸਾਨਾਂ ਦੇ ਮਸਲੇ ’ਤੇ ਚੁੱਪੀ ਕਿਉਂ? @BJP4Punjab @AAPPunjab
10
11
195
ਕਾਂਗਰਸ ਦੀ ਡਿਬੇਟ ਜਾਂ ਗਲਾਸ ਪਾਰਟੀ? 😂 ਸਵਾਲ ਪੰਜਾਬ ਦੇ ਗੰਭੀਰ ਮੁੱਦਿਆਂ 'ਤੇ ਸਨ, ਪਰ ਲਾਈਵ ਟੀਵੀ ਡਿਬੇਟ ਦੌਰਾਨ ਕਾਂਗਰਸ ਦੇ ਬੁਲਾਰੇ ਦੇ ਹੱਥ ਵਿੱਚ ਗਲਾਸ ਨੇ ਸਭ ਦਾ ਧਿਆਨ ਖਿੱਚ ਲਿਆ! ਪੰਜਾਬ ਦੀ ਜਨਤਾ ਨੂੰ ਬਹਾਨੇ ਨਹੀਂ, ਸਵਾਲਾਂ ਦੇ ਜਵਾਬ ਚਾਹੀਦੇ ਹਨ। ਡਿਬੇਟ ਵਿੱਚ ਤਰਕ ਦਿਖਾਓ, ਗਲਾਸ ਨਹੀਂ! #Congress #PunjabPolitics
2
12
2
24
2,662
Neel Garg retweeted
ਪਹਿਲਾਂ ਤੋਂ ਪਾਸੇ ਕੀਤੇ ਲੋਕਾਂ ਦੇ ਪਾਰਟੀ ਛੱਡਣ ਨਾਲ਼ 'ਆਪ' ਨੂੰ ਕੋਈ ਫ਼ਰਕ ਨਹੀਂ ਪੈਣਾ! 👉🏼 ਆਮ ਆਦਮੀ ਪਾਰਟੀ ਦੀ ਸਭ ਤੋਂ ਵੱਡੀ ਤਾਕਤ ਹੈ ਪੰਜਾਬ ਦੇ ਲੋਕਾਂ ਦਾ ਭਰੋਸਾ 👉🏼 ਸਿੱਖਿਆ, ਸਿਹਤ, ਬਿਜਲੀ, ਰੁਜ਼ਗਾਰ ਵਰਗੇ ਖੇਤਰਾਂ 'ਚ ਹੋਏ ਕੰਮਾਂ ਦੇ ਆਧਾਰ 'ਤੇ ਦੁਬਾਰਾ ਬਣੇਗੀ ਮਾਨ ਸਰਕਾਰ 👉🏼 ਕੁੰਵਰ ਵਿਜੇ ਪ੍ਰਤਾਪ ਅਤੇ ਰਾਘਵ ਚੱਢਾ ਨੂੰ ਲੈ ਕੇ ਪੰਜਾਬ ਅੱਗੇ ਆਪਣਾ ਸਟੈਂਡ ਸਪੱਸ਼ਟ ਕਰੇ ਭਾਜਪਾ - @GargNeel ਸੀਨੀਅਰ ਆਗੂ ਅਤੇ ਬੁਲਾਰਾ, 'ਆਪ' ਪੰਜਾਬ
12
31
2,070
A wonderful initiative to bring international hockey to Punjab! 🏑❤️ Seeing thousands of young Punjabis filling the stadiums and cheering for hockey stars is a heartwarming sight. It shows that the love for hockey still runs deep in the veins of Punjab. Credit to the @BhagwantMann & @AAPPunjab government for creating an opportunity to reconnect the younger generation with the sport that has given Punjab and India so much pride. Such initiatives can inspire a new generation of hockey players and help restore Punjab’s glorious hockey legacy. When Punjab cheers for hockey, the spirit of champions comes alive! 🇮🇳🔥@ArvindKejriwal @anuragdhanda @BaltejPannu @GargNeel
49
96
1,535
ਪੰਜਾਬ ਦੀ ਧਰਤੀ 'ਤੇ ਅੱਜ ਤੋਂ ਹਾਕੀ ਦੀ 'ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ 2026' ਦੀ ਸ਼ਾਨਦਾਰ ਸ਼ੁਰੂਆਤ ਹੋਣ ਜਾ ਰਹੀ ਹੈ... ਇਹ ਸਾਡੇ ਸਾਰਿਆਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਪੰਜਾਬ ਇਸ ਵੱਡੇ ਅੰਤਰਰਾਸ਼ਟਰੀ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਿਹਾ ਹੈ... ਸਾਰੀਆਂ ਟੀਮਾਂ ਅਤੇ ਖਿਡਾਰੀਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਸ਼ੁਭਕਾਮਨਾਵਾਂ... ਇਨਕਲਾਬ ਜ਼ਿੰਦਾਬਾਦ!
109
146
1
339
5,381
CM @BhagwantMann ਦੇ ਸਖ਼ਤ ਰੁਖ਼ ਨੇ ਬਚਾਏ ਪੰਜਾਬ ਦੇ ਹੱਕ । @BaltejPannu @AAPPunjab @GargNeel
1
4
8
163
इंडियन एक्सप्रेस की ये स्टोरी देखिए। अमित शाह जी ने बिहार में नशा कैसे ख़त्म कर दिया। अब पंजाब में करने को कह रहे हैं। youtube.com/watch?v=sZjQWFw3…
221
1,593
41
5,426
154,818
ਮਨਜਿੰਦਰ ਸਿੰਘ ਸਿਰਸਾ ਜੀ, ਦਿੱਲੀ ਚ ਪ੍ਰਦੂਸ਼ਣ ਦੀਆਂ ਘਟਨਾਵਾਂ ਨੂੰ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਦੀ ਸਾਜ਼ਿਸ਼ ਦੱਸਣਾ ਸਿਆਸਤ ਨਹੀਂ, ਬੇਬੁਨਿਆਦ ਇਲਜ਼ਾਮਬਾਜ਼ੀ ਹੈ! ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨਾ ਬੰਦ ਕਰੋ! ਦਿੱਲੀ ਦਾ ਪ੍ਰਦੂਸ਼ਣ ਪੰਜਾਬ ਸਿਰ ਮੜ੍ਹਨ ਨਾਲ ਨਹੀਂ, ਠੋਸ ਕਾਰਵਾਈ ਨਾਲ ਘਟੇਗਾ। ਕਿਸਾਨਾਂ ਨੂੰ ਸਹੂਲਤਾਂ ਤੇ ਹੱਲ ਦੇਣ ਦੀ ਬਜਾਏ ਉਨ੍ਹਾਂ ਨੂੰ ਸਿਆਸੀ ਨਿਸ਼ਾਨਾ ਬਣਾਉਣਾ ਕਿੱਥੋਂ ਦੀ ਜਵਾਬਦੇਹੀ ਹੈ? ਦਿੱਲੀ ਦੀ ਭਾਜਪਾ ਸਰਕਾਰ ਦੀ ਹਰ ਨਾਕਾਮੀ ਦਾ ਠੀਕਰਾ ਪੰਜਾਬ ਸਿਰ ਭੰਨਣਾ ਬੰਦ ਕਰੋ ਦਿੱਲੀ ਨੂੰ ਸਾਫ਼ ਹਵਾ ਚਾਹੀਦੀ ਹੈ, ਭਾਜਪਾ ਨੂੰ ਸਿਰਫ਼ ਸਿਆਸੀ ਹਵਾ! @mssirsa @AAPPunjab @BaltejPannu #Punjab #DelhiPollution #AAP #Farmers
2
5
130
#PowerPolitics: पंजाब विधानसभा चुनाव से पहले सियासी रणभेरी, पेरिस से लौटते समय मुख्यमंत्री भगवंत मान को कथित तौर पर एयरपोर्ट पर 3 घंटे रोकने पर विवाद, काटा गया 50,000 का चालान? बीजेपी-आम आदमी पार्टी में आरोप-प्रत्यारोप #PoliticalBattle | #PunjabAssembly | #CMBhagwantMann | #Livetimestv | #Livetimesnews | @ajayjhalive | @ShalluMirock
2
1
5
208
ਜਨਮਦਿਨ ਦੀਆਂ ਨਿੱਘੀਆਂ ਮੁਬਾਰਕਾਂ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ ਜੀ।
🌞 “ਤੂੰ ਮਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵਿਹੜੇ…” ❤️ ਜਨਮ ਦਿਨ ਦੀਆਂ ਲੱਖ-ਲੱਖ ਮੁਬਾਰਕਾਂ, CM ਸਰਦਾਰ @BhagwantMann ਸਾਹਿਬ! 🎂💐 ਪਰਮਾਤਮਾ ਤੁਹਾਨੂੰ ਲੰਬੀ ਉਮਰ, ਚੰਗੀ ਸਿਹਤ ਅਤੇ ਅਥਾਹ ਹੌਸਲਾ ਬਖ਼ਸ਼ੇ, ਤਾਂ ਜੋ ਤੁਸੀਂ ਹੋਰ ਸ਼ਿੱਦਤ, ਸਮਰਪਣ ਅਤੇ ਦ੍ਰਿੜ੍ਹਤਾ ਨਾਲ ਪੰਜਾਬ ਦੀ ਸੇਵਾ ਕਰਦੇ ਰਹੋ ਅਤੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਸੁਪਨਿਆਂ ਦਾ ਰੰਗਲਾ, ਖ਼ੁਸ਼ਹਾਲ ਅਤੇ ਬਰਾਬਰੀ ਵਾਲਾ ਪੰਜਾਬ ਸਾਕਾਰ ਕਰਨ ਦੇ ਆਪਣੇ ਸੰਕਲਪ ਨੂੰ ਅੱਗੇ ਵਧਾਉਂਦੇ ਰਹੋ। 💛 ਚੜ੍ਹਦੀ ਕਲਾ, ਪੰਜਾਬ ਦੀ ਤਰੱਕੀ ਅਤੇ ਲੋਕ ਸੇਵਾ ਦਾ ਸਫ਼ਰ ਨਿਰੰਤਰ ਜਾਰੀ ਰਹੇ! 🌾 #HappyBirthday #BhagwantMann #Punjab #AAP
28
21
98
10,938
Neel Garg retweeted
थकने-थकाने का सिलसिला कल भी जारी रहेगा! तैयार रहिएगा! Gyanesh must go! Release Ashutosh and Saurav!
2,928
6,024
323
31,209
983,520
Neel Garg retweeted
Bathinda, Punjab: Minister Lal Chand Kataruchak says, “I have come to Bathinda mandi today to review the paddy procurement process, which began in Punjab on October 1. Paddy procurement is going on very smoothly across Punjab. The people of Punjab, especially the farmers, have seen the excellent track record of Sardar Bhagwant Singh Mann ji’s government over the past four and a half years. Earlier, there used to be disputes over gunny bags and delays in procurement at mandis. But over the last nine seasons, and now with the beginning of our tenth season, paddy procurement has been proceeding very smoothly across Punjab. So far, 21 lakh metric tonnes of paddy have arrived at mandis across Punjab, of which we have purchased 20 lakh metric tonnes. The farmers have received ₹3,111 crore in their bank accounts as payment for their rightful MSP..."
1
1
758
Neel Garg retweeted
Bathinda, Punjab: Minister Lal Chand Kataruchak says, “Look, our humble request to the farmers of Punjab is that we all have to breathe in this same environment. Our children and all of us have to live here. We will not get separate oxygen. However, farmers in Punjab have become quite aware, and they are not burning stubble. Otherwise, we also request them to use the alternative arrangements available and refrain from setting the stubble on fire.”
1
1
1
821
ਕੱਲ੍ਹ ਦਿੱਲੀ ਵਿੱਖੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿੱਚ ਬੀਜੇਪੀ ਦੀ ਪੁਲਿਸ ਵੱਲੋਂ ਜਬਰਨ ਦਾਖਲ ਹੋਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ... ਇਤਿਹਾਸ ਗਵਾਹ ਹੈ ਕਿ ਗੁਰੂ ਘਰ ਤਾਂ ਜ਼ਰੂਰਤਮੰਦਾਂ ਨੂੰ ਸ਼ਰਨ ਦੇਣ ਲਈ ਆਪਣੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਰੱਖਦੇ ਨੇ...ਜੇ ਕੱਲ੍ਹ ਪ੍ਰੋਟੈਸਟ ਕਰ ਰਹੇ ਇਸ ਦੇਸ਼ ਦੇ ਨੌਜਵਾਨ ਓਥੇ ਦਾਖਲ ਹੋ ਗਏ ਤਾਂ ਗੁਰੂ ਘਰ ਦਾ ਸਿਧਾਂਤ ਹੈ ਕਿ ਸੇਵਾਦਾਰ ਉਹਨਾਂ ਨੂੰ ਸ਼ਰਨ ਦੇਣ... ਤਾਲਿਬਾਨੀ ਰਵੱਈਏ ਵਾਲੀ ਬੀਜੇਪੀ ਦੀ ਦਿੱਲੀ ਪੁਲਿਸ ਨੰਗੇ ਸਿਰ ਤੇ ਪੈਰਾਂ 'ਚ ਬੂਟ ਪਾ ਕੇ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋਈ ਤੇ ਉਹਨਾਂ ਵੱਲੋਂ ਗੁਰੂ ਘਰ ਦੀ ਮਰਿਯਾਦਾ ਨੂੰ ਰੋਲਿਆ ਗਿਆ... ਸਿੱਖ ਕੌਮ ਇਸ ਸ਼ਰਮਨਾਕ ਹਰਕਤ ਲਈ ਬੀਜੇਪੀ ਨੂੰ ਕਦੇ ਵੀ ਮੁਆਫ਼ ਨਹੀਂ ਕਰੇਗੀ...
419
1,344
70
6,089
208,505