
Official X Account of Moga - @PunjabPoliceInd. To report a Complaint and for any Emergency call 112. Retweets do not imply endorsement.
Moga, India
Joined March 2018
- Tweets26.4K
- Following42
- Followers5.2K
- Likes10.4K
🚔 **ਮੋਗਾ ਪੁਲਿਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ**
ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਸਬ-ਡਵੀਜ਼ਨ ਬਾਘਾਪੁਰਾਣਾ ਅਤੇ ਧਰਮਕੋਟ ਵਿੱਚ ਵੋਟਾਂ ਦੀ ਸੁਰੱਖਿਆ ਲਈ ਕੀਤੇ ਗਏ ਪੁਖ਼ਤਾ ਪ੍ਰਬੰਧਾਂ ਦਾ **ਡਿਪਟੀ ਕਮਿਸ਼ਨਰ ਮੋਗਾ ਅਤੇ ਐਸ.ਐਸ.ਪੀ. ਮੋਗਾ ਵੱਲੋਂ ਖੁਦ ਮੌਕੇ 'ਤੇ ਪਹੁੰਚ ਕੇ ਜਾਇਜ਼ਾ ਲਿਆ ਗਿਆ ਅਤੇ ਚੈਕਿੰਗ ਕੀਤੀ ਗਈ।**
🛡️ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਅਤੇ ਚੋਣਾਂ ਨੂੰ ਸ਼ਾਂਤੀਪੂਰਨ ਤੇ ਸੁਰੱਖਿਅਤ ਢੰਗ ਨਾਲ ਨੇਪਰੇ ਚਾੜ੍ਹਨ ਲਈ ਮੋਗਾ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ।
🚔 **Moga Police Ensures Robust Security Arrangements**
In view of the Municipal Council Elections, the **Deputy Commissioner, Moga, and SSP Moga personally inspected and reviewed the security arrangements** in Sub-Divisions Bagha Purana and Dharamkot to ensure the safety and security of the polling process.
🛡️ Moga Police remains fully alert and committed to maintaining law and order and ensuring peaceful and secure elections.
#MogaPolice #SSPMoga #DMMoga #ElectionSecurity #SecurityArrangements #PublicSafety #LawAndOrder
31
🚨 ਦਿਨ ਹੋਵੇ ਜਾਂ ਰਾਤ, ਹਰ ਐਮਰਜੈਂਸੀ ਕਾਲ ’ਤੇ ਤੁਰੰਤ ਕਾਰਵਾਈ — ਹਰ ਨਾਗਰਿਕ ਦੀ ਸੁਰੱਖਿਆ ਮੋਗਾ ਪੁਲਿਸ ਦੀ ਪਹਿਲੀ ਜ਼ਿੰਮੇਵਾਰੀ ਹੈ।
📞 112 ’ਤੇ ਪ੍ਰਾਪਤ ਹਰ ਕਾਲ ’ਤੇ ਮੋਗਾ ਪੁਲਿਸ ਦੀਆਂ PCR ਅਤੇ ERV ਟੀਮਾਂ ਤੁਰੰਤ ਮੌਕੇ ’ਤੇ ਪਹੁੰਚ ਕੇ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਂਦੀਆਂ ਹਨ।
👮 ਮੋਗਾ ਪੁਲਿਸ — ਹਰ ਸਮੇਂ, ਹਰ ਹਾਲਾਤ ਵਿੱਚ ਤੁਹਾਡੀ ਸੇਵਾ ਅਤੇ ਸੁਰੱਖਿਆ ਲਈ ਵਚਨਬੱਧ।
🚨 Immediate Response to Every Emergency Call, Day or Night!
📞 Every call received on 112 is promptly attended to by Moga Police PCR and ERV teams, who reach the spot without delay and ensure necessary action to safeguard citizens.
👮 Moga Police – Committed to Your Safety and Service, 24×7, in Every Situation. 🚔
#MogaPolice #PunjabPolice #Emergency112 #Dial112 #PCR #ERV #PublicSafety #CitizenSafety #PoliceAtYourService #DayAndNight #YourSafetyOurPriority
29
🚔 ਮੋਗਾ ਪੁਲਿਸ — ਹਰ ਵੇਲੇ ਤੁਹਾਡੀ ਸੇਵਾ ਵਿੱਚ
ਮੋਗਾ ਪੁਲਿਸ ਦੀ SSF ਟੀਮ ਵੱਲੋਂ ਸੂਚਨਾ ਮਿਲਦੇ ਹੀ ਤੁਰੰਤ ਮੌਕੇ ’ਤੇ ਪਹੁੰਚ ਕੇ ਜ਼ਖਮੀ ਵਿਅਕਤੀ ਨੂੰ ਮੁੱਢਲੀ ਸਹਾਇਤਾ ਪ੍ਰਦਾਨ ਕਰਦਿਆਂ ਤੁਰੰਤ ਹਸਪਤਾਲ ਪਹੁੰਚਾਇਆ ਗਿਆ।
🤝 ਮੋਗਾ ਪੁਲਿਸ — ਤੁਹਾਡੀ ਸੁਰੱਖਿਆ, ਸਾਡੀ ਜ਼ਿੰਮੇਵਾਰੀ।
🚔 Moga Police — Always at Your Service
Moga Police’s SSF Team promptly reached the spot upon receiving the information and immediately shifted the injured person to the hospital for timely medical assistance.
🤝 Moga Police — Your Safety, Our Responsibility.
#MogaPolice #SSF #EmergencyResponse #PublicSafety #RoadSafety #AlwaysAtYourService #YourSafetyOurResponsibility
57
🚔 Moga Police Ensures Robust Security Arrangements
In view of the Municipal Council Elections, Moga Police has made comprehensive security arrangements to ensure the safety and security of the voting process in Sub-Divisions Bagha Purana and Dharamkot.
🛡️ Moga Police remains fully alert and committed to maintaining law and order and ensuring public safety.
#MogaPolice #SecurityArrangements #ElectionSecurity #PublicSafety #LawAndOrder
1
109
🚨 **ਮੋਗਾ ਪੁਲਿਸ ਵੱਲੋਂ ‘ਨਾਈਟ ਡੋਮੀਨੇਸ਼ਨ’ ਮੁਹਿੰਮ ਤਹਿਤ ਰਾਤ ਸਮੇਂ ਵਿਸ਼ੇਸ਼ ਚੈਕਿੰਗ**
🌙 ਸੀਨੀਅਰ ਅਧਿਕਾਰੀਆਂ ਵੱਲੋਂ ਰਾਤ ਸਮੇਂ ਜ਼ਿਲ੍ਹੇ ਦੇ ਵੱਖ-ਵੱਖ ਨਾਕਿਆਂ ਅਤੇ ਪੁਲਿਸ ਸਟੇਸ਼ਨਾਂ ਦੀ ਚੈਕਿੰਗ ਕਰਕੇ ਸੁਰੱਖਿਆ ਪ੍ਰਬੰਧਾਂ, ਪੁਲਿਸ ਤਾਇਨਾਤੀ ਅਤੇ ਨਾਕਾਬੰਦੀ ਦਾ ਜਾਇਜ਼ਾ ਲਿਆ ਗਿਆ।
🚔 ਮੋਗਾ ਪੁਲਿਸ ਵੱਲੋਂ ਜ਼ਿਲ੍ਹੇ ਭਰ ਵਿੱਚ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
⚠️ ਮਾੜੇ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਜਾਰੀ ਰਹੇਗੀ।
📞 ਕਿਸੇ ਵੀ ਐਮਰਜੈਂਸੀ ਜਾਂ ਸ਼ੱਕੀ ਗਤੀਵਿਧੀ ਦੀ ਸੂਚਨਾ ਲਈ 112 ਡਾਇਲ ਕਰੋ।
---
🚨 **Moga Police conducts special checking under the ‘Night Domination’ campaign**
🌙 Senior officers personally inspected various police checkpoints and police stations during the night, reviewing security arrangements, police deployment and naka checking.
🚔 Moga Police is conducting thorough checks of suspicious persons and vehicles across the district to maintain law and order and ensure public safety.
⚠️ Strict action against anti-social elements will continue. Moga Police remains committed to ensuring public safety and security, day and night.
📞 For any emergency or to report suspicious activity, dial 112.
#PPNightDomination #MogaPolice #PunjabPolice #SafePunjab #PublicSafety #NightChecking
🚔 ਮੋਗਾ ਪੁਲਿਸ ਵੱਲੋਂ ਜ਼ਿਲ੍ਹੇ ਭਰ ਵਿੱਚ ਸਖ਼ਤ ਨਾਕਾਬੰਦੀ ਅਤੇ ਵਿਸ਼ੇਸ਼ ਚੈਕਿੰਗ
ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਮੋਗਾ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ’ਤੇ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ।
🚓 ਮੋਗਾ ਪੁਲਿਸ – ਤੁਹਾਡੀ ਸੁਰੱਖਿਆ ਲਈ ਵਚਨਬੱਧ।
🚔 Strict Naka Bandi and Special Vehicle Checking by Moga Police
To maintain law and order and strengthen security across the district, Moga Police is conducting strict naka bandi and vehicle checking at various locations. Special attention is being given to suspicious individuals and vehicles to ensure public safety and maintain peace.
🚓 Moga Police – Committed to Your Safety.
#MogaPolice #PunjabPolice #NakaBandi #PoliceChecking #LawAndOrder #PublicSafety #Security #PoliceOnDuty
🚔 ਮੋਗਾ ਪੁਲਿਸ ਵੱਲੋਂ ਬੈਂਕਾਂ, ਏ.ਟੀ.ਐਮ ਅਤੇ ਪੈਟਰੋਲ ਪੰਪਾਂ ਦੀ ਸੁਰੱਖਿਆ ਲਈ ਵਿਸ਼ੇਸ਼ ਚੈਕਿੰਗ
ਲੋਕਾਂ ਦੀ ਸੁਰੱਖਿਆ ਅਤੇ ਅਪਰਾਧਿਕ ਗਤੀਵਿਧੀਆਂ ਦੀ ਰੋਕਥਾਮ ਨੂੰ ਯਕੀਨੀ ਬਣਾਉਣ ਲਈ ਮੋਗਾ ਪੁਲਿਸ ਵੱਲੋਂ ਜ਼ਿਲ੍ਹੇ ਭਰ ਵਿੱਚ ਬੈਂਕਾਂ, ਏ.ਟੀ.ਐਮ ਅਤੇ ਪੈਟਰੋਲ ਪੰਪਾਂ ਦੀ ਵਿਸ਼ੇਸ਼ ਚੈਕਿੰਗ, ਨਿਯਮਤ ਨਿਗਰਾਨੀ ਅਤੇ ਪੈਟਰੋਲਿੰਗ ਕੀਤੀ ਜਾ ਰਹੀ ਹੈ।
🚔 ਮੋਗਾ ਪੁਲਿਸ – ਲੋਕਾਂ ਦੀ ਸੁਰੱਖਿਆ ਲਈ ਵਚਨਬੱਧ।
🚔 Moga Police Conducts Special Security Checks at Banks, ATM and Petrol Pumps
To ensure public safety and prevent criminal activities, Moga Police is conducting special checks, regular surveillance and patrolling at banks, ATM and petrol pumps across the district.
🚔 MOGA POLICE – Committed to Public Safety.
#MogaPolice #PublicSafety #SecurityChecks #PolicePatrolling #CrimePrevention
🚔 ਮੋਗਾ ਪੁਲਿਸ ਵੁਮੈਨ ਹੈਲਪ ਡੈਸਕ ਵੱਲੋਂ ਵਿਸ਼ੇਸ਼ ਰਾਹਤ ਕੈਂਪ 🚔
ਮੋਗਾ ਪੁਲਿਸ ਵੁਮੈਨ ਹੈਲਪ ਡੈਸਕ ਵੱਲੋਂ ਵਿਸ਼ੇਸ਼ ਰਾਹਤ ਕੈਂਪ ਲਗਾ ਕੇ ਆਮ ਜਨਤਾ ਦੀਆਂ ਸ਼ਿਕਾਇਤਾਂ ਸੁਣੀਆਂ ਗਈਆਂ ਅਤੇ ਕਈ ਮਾਮਲਿਆਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ ਗਿਆ।
ਇਸ ਉਪਰਾਲੇ ਨਾਲ ਲੋਕਾਂ ਨੂੰ ਤੁਰੰਤ ਰਾਹਤ ਮਿਲੀ ਅਤੇ ਪੁਲਿਸ ਪ੍ਰਤੀ ਭਰੋਸਾ ਹੋਰ ਮਜ਼ਬੂਤ ਹੋਇਆ। 🤝
ਮੋਗਾ ਪੁਲਿਸ — ਲੋਕਾਂ ਦੀ ਸੇਵਾ, ਸੁਰੱਖਿਆ ਅਤੇ ਸਹਾਇਤਾ ਲਈ ਹਮੇਸ਼ਾਂ ਵਚਨਬੱਧ। 🚔
🚔 Special Public Relief Camps by Moga Police Women Help Desk 🚔
Moga Police Women Help Desk organized special relief camps where public grievances were heard promptly and several complaints were resolved on the spot.
The initiative provided immediate relief to the public and further strengthened trust in the police. 🤝
Moga Police — Always Committed to Serving, Supporting and Protecting the Public. 🚔
#MogaPolice #WomenHelpDesk #PublicService #PolicePublicConnect #YourSafetyOurPriority
🚓 ਮੋਗਾ ਪੁਲਿਸ ਵੱਲੋਂ ਸਕੂਲੀ ਬੱਚਿਆਂ ਲਈ ਵਿਸ਼ੇਸ਼ ਜਾਗਰੂਕਤਾ ਸੈਮੀਨਾਰ
ਵੁਮੈਨ ਹੈਲਪ ਡੈਸਕ ਵੱਲੋਂ ਬੱਚਿਆਂ ਨੂੰ ਗੁੱਡ ਟੱਚ–ਬੈਡ ਟੱਚ, ਸਾਈਬਰ ਸੁਰੱਖਿਆ, ਬਾਲ ਵਿਆਹ ਦੇ ਮਾੜੇ ਪ੍ਰਭਾਵਾਂ ਅਤੇ 112 ਹੈਲਪਲਾਈਨ ਬਾਰੇ ਜਾਗਰੂਕ ਕੀਤਾ ਗਿਆ।
🛡️ ਮੋਗਾ ਪੁਲਿਸ – ਬੱਚਿਆਂ ਦੀ ਸੁਰੱਖਿਆ ਲਈ ਵਚਨਬੱਧ।
🚓 Awareness Seminar for School Students by Moga Police Women Help Desk
Moga Police Women Help Desk conducted an awareness seminar at a school, educating students about Good Touch–Bad Touch, safe use of social media, the harmful effects of child marriage, and the 112 Emergency Helpline.
Students were encouraged to stay aware of their rights and seek help without hesitation in any difficult or emergency situation.
🛡️ Moga Police – Committed to Child Safety and Awareness.
#MogaPolice #PunjabPolice #WomenHelpDesk #AwarenessSeminar #ChildSafety #GoodTouchBadTouch #CyberSafety #SayNoToChildMarriage #Emergency112 #ChildProtection
ਰਾਤ ਹੋਵੇ ਜਾਂ ਦਿਨ — ਮੋਗਾ ਪੁਲਿਸ ਹਰ ਵੇਲੇ ਤਾਇਨਾਤ”
ਜਨਤਾ ਦੀ ਸੁਰੱਖਿਆ ਲਈ ਮੋਗਾ ਪੁਲਿਸ ਵੱਲੋਂ ਦਿਨ-ਰਾਤ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ। ਸੀਨੀਅਰ ਅਧਿਕਾਰੀ ਡਿਊਟੀ ਦੀ ਨਿਗਰਾਨੀ ਕਰਦੇ ਹਨ। ਮੋਗਾ ਪੁਲਿਸ 24x7 ਸੇਵਾ ਵਿੱਚ ਹਾਜ਼ਰ ਹੈ, ਤਾਂ ਜੋ ਸ਼ਹਿਰ ਨੂੰ ਸੁਰੱਖਿਅਤ ਅਤੇ ਮਜ਼ਬੂਤ ਬਣਾਇਆ ਜਾ ਸਕੇ।
Day or night — Moga Police always on duty”
To ensure public safety, Moga Police have deployed personnel round the clock. Senior officers regularly monitor duty points and issue necessary instructions. Moga Police remain available 24x7, working with full commitment to keep the city safe, secure, and well protec
#SpecialChecking #AreaDomination
🚔 ਮੋਗਾ ਪੁਲਿਸ ਵੱਲੋਂ Law & Order ਦੀ ਮਜ਼ਬੂਤੀ ਲਈ ਸਖ਼ਤ ਨਿਗਰਾਨੀ
ਸੀਨੀਅਰ ਅਧਿਕਾਰੀਆਂ ਵੱਲੋਂ ਡਿਊਟੀ 'ਤੇ ਤਾਇਨਾਤ ਪੁਲਿਸ ਕਰਮਚਾਰੀਆਂ ਦੀ ਚੈਕਿੰਗ ਕਰਕੇ ਉਨ੍ਹਾਂ ਨੂੰ ਡਿਊਟੀ ਪ੍ਰਤੀ ਚੌਕਸ ਰਹਿਣ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਲੋੜੀਂਦੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ।
🚔 ਮੋਗਾ ਪੁਲਿਸ – ਲੋਕਾਂ ਦੀ ਸੁਰੱਖਿਆ ਅਤੇ ਅਮਨ-ਕਾਨੂੰਨ ਲਈ ਵਚਨਬੱਧ।
🚔 Moga Police Strengthens Law & Order Through Strict Monitoring
Senior officers are checking police personnel deployed on duty and issuing necessary instructions to ensure alertness, effective policing and the maintenance of law and order.
🚔 MOGA POLICE – Committed to Public Safety and Law & Order.
#MogaPolice #LawAndOrder #PoliceChecking #PublicSafety #PolicePatrolling
🚔 Join Moga Police in the Fight Against Drugs!
📲 Share any information regarding drug-related activities through the WhatsApp Chatbot at 9779100200.
🔒 Your identity and information will be kept confidential.
MOGA POLICE – Together for a Drug-Free Society!
#MogaPolice #SafePunjab #AntiDrugCampaign #DrugFreeMoga #SayNoToDrugs
🚔 Moga Police Ensures Night-Time Security
Moga Police has deployed police personnel at various locations across the district during night hours to ensure public safety and the maintenance of law and order.
Senior officers are conducting checks of personnel deployed on night duty and providing necessary directions to ensure effective security arrangements.
Moga Police — Always Committed to Your Safety. 🚔
#YourSafetyOurPriority #MogaPolice #NightPatrolling #PublicSafety #SpecialChecking #AreaDomination
🚔 ਮੋਗਾ ਪੁਲਿਸ ਵੱਲੋਂ ਰਾਤ ਸਮੇਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ
ਮੋਗਾ ਪੁਲਿਸ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਰਾਤ ਸਮੇਂ ਪੁਲਿਸ ਕਰਮਚਾਰੀ ਤਾਇਨਾਤ ਕਰਕੇ ਜਨਤਾ ਦੀ ਸੁਰੱਖਿਆ ਅਤੇ ਅਮਨ-ਕਾਨੂੰਨ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।
ਸੀਨੀਅਰ ਅਧਿਕਾਰੀਆਂ ਵੱਲੋਂ ਨਾਈਟ ਡਿਊਟੀ ’ਤੇ ਤਾਇਨਾਤ ਪੁਲਿਸ ਕਰਮਚਾਰੀਆਂ ਦੀ ਚੈਕਿੰਗ ਕਰਕੇ ਲੋੜੀਂਦੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ।
ਮੋਗਾ ਪੁਲਿਸ — ਜਨਤਾ ਦੀ ਸੁਰੱਖਿਆ ਲਈ ਹਮੇਸ਼ਾਂ ਤਤਪਰ। 🚔
🚔 **ਵੀ.ਵੀ.ਆਈ.ਪੀ. ਸਮਾਗਮ ਦੇ ਪੰਡਾਲ ਦੀ ਰਾਤ ਸਮੇਂ ਵਿਸ਼ੇਸ਼ ਚੈਕਿੰਗ**
ਪਿੰਡ ਨੱਥੂਵਾਲਾ ਜਦੀਦ ਵਿਖੇ ਹੋਣ ਵਾਲੇ ਵੀ.ਵੀ.ਆਈ.ਪੀ. ਸਮਾਗਮ ਦੇ ਮੱਦੇਨਜ਼ਰ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਨਾਈਟ ਡੋਮੀਨੇਸ਼ਨ ਅਭਿਆਨ ਤਹਿਤ ਪੰਡਾਲ ਦੇ ਅੰਦਰ ਅਤੇ ਬਾਹਰ ਸੁਰੱਖਿਆ ਪ੍ਰਬੰਧਾਂ ਦੀ ਚੈਕਿੰਗ ਕੀਤੀ ਗਈ। ਐਂਟਰੀ ਪੁਆਇੰਟਾਂ, ਸਟੇਜ ਅਤੇ ਪਾਰਕਿੰਗ ਖੇਤਰਾਂ ਦਾ ਨਿਰੀਖਣ ਕਰਕੇ ਤਾਇਨਾਤ ਫੋਰਸ ਨੂੰ ਡਿਊਟੀ ਸਬੰਧੀ ਬ੍ਰੀਫ ਕੀਤਾ ਗਿਆ।
🚔 **Night Checking of VVIP Event Venue**
Under the Night Domination Operation, senior police officers inspected the VVIP event pandal at Village Nathuwala Jadid, including entry points, stage and parking areas. Deployed personnel were briefed to ensure heightened vigilance and foolproof security.
#MogaPolice #PunjabPolice #NightChecking #NightDomination #VVIPSecurity #PandalChecking #PublicSafety
🚔 **ਵੀ.ਵੀ.ਆਈ.ਪੀ. ਦੌਰੇ ਤੋਂ ਪਹਿਲਾਂ ਮੋਗਾ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ**
ਪਿੰਡ ਨੱਥੂਵਾਲਾ ਜਦੀਦ, ਜ਼ਿਲ੍ਹਾ ਮੋਗਾ ਵਿਖੇ ਹੋਣ ਵਾਲੇ ਵਿਸ਼ੇਸ਼ ਸਮਾਗਮ ਦੇ ਮੱਦੇਨਜ਼ਰ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਸਮਾਗਮ ਵਾਲੀ ਥਾਂ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।
ਇਸ ਉਪਰੰਤ ਡੀ.ਆਈ.ਜੀਜ਼, ਐੱਸ.ਐੱਸ.ਪੀਜ਼ ਅਤੇ ਸਮੂਹ ਗਜ਼ਟਿਡ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਫੋਰਸ ਦੀ ਤਾਇਨਾਤੀ ਅਤੇ ਡਿਊਟੀਆਂ ਸਬੰਧੀ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। ਪੰਡਾਲ ਦੇ ਅੰਦਰ ਅਤੇ ਬਾਹਰ, ਐਂਟਰੀ ਪੁਆਇੰਟਾਂ, ਸਟੇਜ, ਬੈਕਸਟੇਜ ਅਤੇ ਪਾਰਕਿੰਗ ਖੇਤਰਾਂ ਦਾ ਨਿਰੀਖਣ ਕੀਤਾ ਗਿਆ। ਤਾਇਨਾਤ ਪੁਲਿਸ ਫੋਰਸ ਨੂੰ ਫ੍ਰਿਸਕਿੰਗ, ਚੈਕਿੰਗ ਅਤੇ ਭੀੜ ਪ੍ਰਬੰਧਨ ਸਬੰਧੀ ਵਿਸ਼ੇਸ਼ ਬ੍ਰੀਫਿੰਗ ਵੀ ਦਿੱਤੀ ਗਈ।
🚔 **Security Review by Moga Police Ahead of VVIP Visit**
Senior Police Officers visited the venue at Village Nathuwala Jadid, District Moga, and reviewed the security arrangements.
A meeting was also held with DIGs, SSPs and all Gazetted Officers regarding force deployment and duty arrangements. The pandal (inside and outside), entry points, stage, backstage and parking areas were inspected. Police personnel were briefed on frisking, checking and crowd management to ensure foolproof security and smooth event management.
#MogaPolice #PunjabPolice #SecurityReview #VVIPVisit














































