Rupnagar Police (@RupnagarPolice) header
Rupnagar Police (@RupnagarPolice) profile picture

Law Enforcement Agency Official account of @RupnagarPolice- @PunjabPoliceInd ☎️ Dial 112 for emergency. For queries reach us on X.

Joined May 2018
Photo by Rupnagar Police (@RupnagarPolice)Photo by Rupnagar Police (@RupnagarPolice)Photo by Rupnagar Police (@RupnagarPolice)Photo by Rupnagar Police (@RupnagarPolice)Photo by Rupnagar Police (@RupnagarPolice)Photo by Rupnagar Police (@RupnagarPolice)Photo by Rupnagar Police (@RupnagarPolice)Photo by Rupnagar Police (@RupnagarPolice)Photo by Rupnagar Police (@RupnagarPolice)Photo by Rupnagar Police (@RupnagarPolice)
ਐੱਸਐੱਸਐੱਫ ਰੂਪਨਗਰ ਪੁਲਿਸ ਵੱਲੋਂ ਸੜਕ ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਤੁਰੰਤ ਪਹੁੰਚ ਕੇ ਰਾਹਤ ਕਾਰਜ ਕੀਤੇ ਗਏ। ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਗਈ ਅਤੇ ਹਾਦਸੇ ਕਾਰਨ ਆਵਾਜਾਈ ਵਿੱਚ ਪੈਦਾ ਹੋਈ ਰੁਕਾਵਟ ਨੂੰ ਦੂਰ ਕਰਦਿਆਂ ਰੋਡ ਕਲੀਅਰ ਕਰਵਾਇਆ ਗਿਆ, ਤਾਂ ਜੋ ਆਵਾਜਾਈ ਸੁਚਾਰੂ ਰਹੇ।
22
ਐੱਸ.ਐੱਸ.ਪੀ. ਸਾਹਿਬ ਰੂਪਨਗਰ ਵੱਲੋਂ ਥਾਣਾ ਸ੍ਰੀ ਚਮਕੌਰ ਸਾਹਿਬ ਅਤੇ ਨਾਕੇ ਦੀ ਚੈਕਿੰਗ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਵਿਸਥਾਰਪੂਰਵਕ ਜਾਇਜ਼ਾ ਲਿਆ ਗਿਆ। ਇਸ ਦੌਰਾਨ ਡਿਊਟੀ ’ਤੇ ਤਾਇਨਾਤ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਚੌਕਸੀ ਨਾਲ ਡਿਊਟੀ ਨਿਭਾਉਣ, ਨਾਕਾਬੰਦੀ ਦੌਰਾਨ ਵਾਹਨਾਂ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ।
28
ਐੱਸ.ਐੱਸ.ਪੀ. ਸਾਹਿਬ ਰੂਪਨਗਰ ਵੱਲੋਂ ਥਾਣਾ ਸ੍ਰੀ ਚਮਕੌਰ ਸਾਹਿਬ ਅਤੇ ਨਾਕੇ ਦੀ ਚੈਕਿੰਗ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਵਿਸਥਾਰਪੂਰਵਕ ਜਾਇਜ਼ਾ ਲਿਆ ਗਿਆ। ਇਸ ਦੌਰਾਨ ਡਿਊਟੀ ’ਤੇ ਤਾਇਨਾਤ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਚੌਕਸੀ ਨਾਲ ਡਿਊਟੀ ਨਿਭਾਉਣ, ਨਾਕਾਬੰਦੀ ਦੌਰਾਨ ਵਾਹਨਾਂ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾਵੇ।
36
ਪੁਲਿਸ ਲਾਈਨ ਰੂਪਨਗਰ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਸ਼ਰਧਾ ਅਤੇ ਸਤਿਕਾਰ ਨਾਲ ਕਰਵਾਇਆ ਗਿਆ। ਇਸ ਮੌਕੇ ਐੱਸ.ਐੱਸ.ਪੀ. ਰੂਪਨਗਰ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਸੰਗਤ ਵਿੱਚ ਹਾਜ਼ਰੀ ਲਗਵਾਈ ਗਈ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।
36
ਐੱਸ.ਐੱਸ.ਐੱਫ. ਰੂਪਨਗਰ ਪੁਲਿਸ ਵੱਲੋਂ ਹਾਦਸੇ ਤੋਂ ਬਾਅਦ ਤੁਰੰਤ ਮੌਕੇ ’ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ। ਹਾਦਸਾਗ੍ਰਸਤ ਵਾਹਨ ਨੂੰ ਸੁਰੱਖਿਅਤ ਥਾਂ ’ਤੇ ਟੋਅ ਕਰਕੇ ਖੜ੍ਹਾਇਆ ਗਿਆ ਅਤੇ ਸੜਕ ਨੂੰ ਕਲੀਅਰ ਕਰਵਾ ਕੇ ਆਵਾਜਾਈ ਨੂੰ ਸੁਚਾਰੂ ਬਣਾਇਆ ਗਿਆ। ਰੂਪਨਗਰ ਪੁਲਿਸ ਤੁਹਾਡੀ ਸੁਰੱਖਿਆ ਅਤੇ ਸੇਵਾ ਲਈ ਹਮੇਸ਼ਾ ਵਚਨਬੱਧ ਹੈ।
47
ਪੁਲਿਸ ਲਾਈਨ ਰੂਪਨਗਰ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਸ਼ਰਧਾ ਅਤੇ ਸਤਿਕਾਰ ਨਾਲ ਕਰਵਾਇਆ ਗਿਆ। ਇਸ ਮੌਕੇ ਐੱਸ.ਐੱਸ.ਪੀ. ਰੂਪਨਗਰ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਸੰਗਤ ਵਿੱਚ ਹਾਜ਼ਰੀ ਲਗਵਾਈ ਗਈ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।
42
Rupnagar Police extends warm greetings to everyone on the sacred Gurpurab of Sri Guru Nanak Dev Ji. May Guru Sahib’s teachings inspire us to follow the path of truth, equality, compassion, service and harmony. #RupnagarPolice #GuruNanakDevJi #Gurpurab #Waheguru #PeaceAndHarmony
57
Rupnagar Police remains fully alert for the security of Sakhi Shakti Mela. SSP Rupnagar personally reviewed the security arrangements. #rupnagarpolice
1
37
Rupnagar Police solved the murder case of a minor girl within 10 hours and apprehended the accused. No criminal will be spared, and strict legal action will be taken against offenders. #RupnagarPolice #PunjabPolice #StrictAction #JusticeForWangWang
48
ਰੂਪਨਗਰ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਮਾਣਯੋਗ ਐੱਸਐੱਸਪੀ ਰੂਪਨਗਰ ਦੀ ਅਗਵਾਈ ਹੇਠ ਪਿੰਡ ਸੋਲਖੀਆਂ ਵਿਖੇ CASO ਆਪਰੇਸ਼ਨ ਚਲਾਇਆ ਗਿਆ। ਆਪਰੇਸ਼ਨ ਦੌਰਾਨ ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਗਈ। ਰੂਪਨਗਰ ਪੁਲਿਸ ਨਸ਼ਿਆਂ ਦੇ ਖਾਤਮੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ। #rupnagarpolice
52
Rupnagar Police retweeted
In a major breakthrough, Counter Intelligence #Amritsar busts a cross-border narcotics smuggling network, apprehends 3 accused, including one juvenile, and recovers 17.5 Kg Heroin. Preliminary investigation reveals that the accused were allegedly receiving heroin consignments from across the #India-#Pakistan border in the Ajnala sector and supplying them to other parties. FIR registered at PS State Special Operation Cell (#SSOC), Amritsar. Further investigation is underway to identify other associates and uncover the complete network, including its backward and forward linkages. @PunjabPoliceInd remains committed to combating drug trafficking and dismantling organised narcotics networks to build a safe and drug-free Punjab.
70
113
3
145
14,435
ਰੂਪਨਗਰ ਪੁਲਿਸ ਵੱਲੋਂ ਵਾਹਨ ਚਾਲਕਾਂ ਨੂੰ ਅਪੀਲ ਹੈ ਕਿ ਓਵਰਸਪੀਡ ਵਾਹਨ ਨਾ ਚਲਾਓ ਅਤੇ ਹਮੇਸ਼ਾ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ। ਸੜਕ ’ਤੇ ਤੁਹਾਡੀ ਇੱਕ ਗਲਤੀ ਜ਼ਿੰਦਗੀ ਲਈ ਭਾਰੀ ਪੈ ਸਕਦੀ ਹੈ। ਯਾਦ ਰੱਖੋ, ਜ਼ਿੰਦਗੀ ਕੋਈ ਰੀਸੈਟ ਬਟਨ ਨਹੀਂ—ਇੱਕ ਵਾਰ ਗੁਆਈ ਜ਼ਿੰਦਗੀ ਮੁੜ ਵਾਪਸ ਨਹੀਂ ਆਉਂਦੀ। ਸੁਰੱਖਿਅਤ ਚਲੋ, ਹਾਦਸਿਆਂ ਤੋਂ ਬਚੋ।
59
🚔 ਰੂਪਨਗਰ ਟ੍ਰੈਫਿਕ ਪੁਲਿਸ ਵੱਲੋਂ ਸ਼ਹਿਰ ਵਿੱਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ No Parking ਵਿੱਚ ਖੜ੍ਹੇ ਵਾਹਨਾਂ ਦੇ ਚਲਾਨ ਕੀਤੇ ਗਏ। ਗਲਤ ਢੰਗ ਨਾਲ ਵਾਹਨ ਖੜ੍ਹੇ ਕਰਨ ਨਾਲ ਟ੍ਰੈਫਿਕ ਵਿੱਚ ਰੁਕਾਵਟ ਪੈਦਾ ਹੁੰਦੀ ਹੈ ਅਤੇ ਹਾਦਸਿਆਂ ਦਾ ਖਤਰਾ ਵੱਧਦਾ ਹੈ। #RupnagarPolice #TrafficPolice #NoParking #RoadSafety
56
ਐੱਸਐੱਸਐੱਫ ਰੂਪਨਗਰ ਪੁਲਿਸ ਵੱਲੋਂ ਥਾਰ ਗੱਡੀ ਦਾ ਐਕਸੀਡੈਂਟ ਹੋਣ ਉਪਰੰਤ ਤੁਰੰਤ ਮੌਕੇ ’ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ। ਇਸ ਤੋਂ ਬਾਅਦ ਜ਼ਖ਼ਮੀਆਂ ਨੂੰ ਬਿਨਾਂ ਕਿਸੇ ਦੇਰੀ ਦੇ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ।
101
Zero Tolerance for Traffic Violations! Punjab Police continues strict action against traffic rule violators. Drive responsibly, follow traffic rules and keep our roads safe. #RoadSafety #DriveSafe
3
27
34
3,829
Following a road accident, SSF Rupnagar Police promptly reached the spot, provided first aid to the injured, and safely towed the accident-involved vehicle to the roadside. This helped clear the road, maintain smooth traffic flow, and prevent further accidents. #RupnagarPolice
83
ਰੂਪਨਗਰ ਪੁਲਿਸ ਵੱਲੋਂ ਪਿੰਡਾਂ ਦੀਆਂ ਪੰਚਾਇਤਾਂ ਨਾਲ ਤਾਲਮੇਲ ਕਰਕੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਉਪਰਾਲੇ ਦਾ ਮਕਸਦ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ, ਉਨ੍ਹਾਂ ਦੀ ਖੇਡ ਪ੍ਰਤੀ ਰੁਚੀ ਵਧਾਉਣਾ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਦੂਰ ਰੱਖਣਾ ਹੈ। ਖੇਡਾਂ ਨਾਲ ਜੁੜੋ, ਤੰਦਰੁਸਤ ਜੀਵਨ ਅਪਣਾਓ।
61
There are no safe havens for criminals. Punjab Police will track down offenders, wherever they hide, and bring them to face the law. Misguided youth will be treated with sympathy and understanding. We urge those involved in crime to surrender and face the law: @DGPPunjabPolice #SafePunjab
2
98
105
2,192
Rupnagar Police organized sports activities to engage children in sports and protect them from the harmful effects of drugs. Children were encouraged to adopt a healthy lifestyle, stay away from drugs, and actively participate in sports for a safer and brighter future.
65
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਰੂਪਨਗਰ ਪੁਲਿਸ ਵੱਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਸਬ-ਡਿਵੀਜ਼ਨਾਂ ਵਿੱਚ ਵਿਸ਼ੇਸ਼ CASO ਅਪਰੇਸ਼ਨ ਚਲਾਇਆ ਗਿਆ। ਇਸ ਦੌਰਾਨ ਵੱਖ-ਵੱਖ ਸ਼ੱਕੀ ਥਾਵਾਂ ਦੀ ਬਾਰੀਕੀ ਨਾਲ ਜਾਂਚ ਅਤੇ ਚੈਕਿੰਗ ਕੀਤੀ ਗਈ। ਨਸ਼ਾ ਤਸਕਰੀ ਨੂੰ ਨੱਥ ਪਾਉਣ ਅਤੇ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਰੂਪਨਗਰ ਪੁਲਿਸ ਪੂਰੀ ਤਰ੍ਹਾਂ ਵਚਨਬੱਧ ਹੈ।
90