TheWarisPanjabDe (@THEWPD_OFFICIAL) header
TheWarisPanjabDe (@THEWPD_OFFICIAL) profile picture

https://xitter.gq/t.co/Rv1eUkcp1h

Joined April 2023
TheWarisPanjabDe retweeted
Harpreet Singh, brother of Amritpal Singh, has been arrested on false drug charges which are in part politically motivated, WPD lawyer @advimaankhara shares in a statement. He shares that the charges will be fought in the courts, and it's no secret India uses false charges to detain dissidents and activists, reminding people that there are even many Sikh political prisoners sitting in jails without any charges at all.
25
119
2
334
21,311
TheWarisPanjabDe retweeted
BREAKING | Amritpal Singh's mother, Balwinder Kaur, announced at a press conference today that her son will be running as an Independent from Khadoor Sahib in the upcoming Lok Sabha Elections. While Amritpal Singh did not want to run, the decision was made due to the encouragement and demand of the Sikh community as well as to support those in arbitrary detention with him under the NSA.
35
78
5
335
23,113
ਭਾਰਤ ਦੇ ਕਾਲ਼ੇ ਕਾਨੂੰਨਾਂ ਤਹਿਤ ਨਿਰਦੋਸ਼ ਹੋਣ ਦੇ ਬਾਵਯੂਦ ਵੀ ਅਸਾਮ ਦੀ ਦਿਬਰੂਗੜ੍ਹ ਅਤੇ ਪੰਜਾਬ ਦੀਆਂ ਵੱਖ ਵੱਖ ਜੇਲ੍ਹਾਂ ‘ਚ ਬੰਦ ਸਿੰਘਾ ਦੀ ਰਿਹਾਈ ਲਈ ਪਿੱਛਲੇ ਤਿੰਨ ਹਫਤੇ ਤੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਬਾਹਰ ਮੋਰਚਾ ਲੱਗਾ ਹੋਇਆ। ਪਰ ਗੂੰਗੀ ਬੋਲ਼ੀ ਅਤੇ ਨੈਤਿਕ ਕਦਰਾਂ ਕੀਮਤਾਂ ਤੋਂ ਕੋਰੀ ਸਰਕਾਰ ਅੰਨ ਦਾ ਤਿਆਗ ਕਰ ਪੁੱਤਾਂ ਦੀ ਰਿਹਾਈ ਮੰਗਦੀਆਂ ਮਾਂਵਾਂ ਨਾਲ ਗੱਲ ਤੱਕ ਕਰਨ ਨਹੀ ਪਹੁੰਚੀ। ਇਸ ਗੂੰਗੀ ਬੋਲੀ ਅਤੇ ਤਾਕਤ ਦੇ ਨਸ਼ੇ ‘ਚ ਹੰਕਾਰ ਦੀਆਂ ਸਿਖਰਾਂ ਪਾਰ ਕਰ ਚੁੱਕੀ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਇੱਕ ਸਖਤ ਸੁਨੇਹਾ ਦੇਣ ਦੀ ਲੋੜ ਹੈ। ਜਿਸ ਤਹਿਤ ਸਮੂਹ ਬੰਦੀ ਸਿੰਘਾ ਦੇ ਪਰਿਵਾਰਾਂ ਅਤੇ ਸਿੱਖ ਸੰਗਤ ਵੱਲੋਂ ਗੁਰੂ ਰਾਮਦਾਸ ਮਹਾਰਾਜ ਦੇ ਓਟ ਆਸਰੇ ਨਾਲ ਓਹਨਾਂ ਦੇ ਹੀ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਬਾਹਰ ਪੰਥਕ ਇਕੱਠ ਦਾ ਐਲਾਨ ਕੀਤਾ ਜਾ ਰਿਹਾ। ਸਭ ਸਿੱਖ ਸੰਗਤਾਂ, ਪੰਥਕ ਜਥੇਬੰਦੀਆਂ, ਟਕਸਾਲਾਂ, ਸੰਪਰਦਾਵਾਂ, ਰਾਗੀ, ਢਾਡੀ, ਕਵਿਸ਼ਰੀ ਜਥੇ, ਪ੍ਰਚਾਰਕ ਸਿੰਘ ਅਤੇ ਪੰਥਕ ਭਵਿੱਖ ਦੀ ਬਿਹਤਰੀ ਲਈ ਕੰਮ ਕਰਦੇ ਹਰ ਗੁਰੂ ਪਿਆਰੇ ਨੂੰ ਸਤਿਕਾਰ ਸਹਿਤ ਬੇਨਤੀ ਹੈ ਕਿ ਇਸ ਇਕੱਠ ਦਾ ਹਿੱਸਾ ਬਣ ਆਪਣਾ ਕੌਮੀ ਫਰਜ ਅਦਾ ਕਰੀਏ।
9
56
4
91
2,559
Morcha Shri Amritsar Sahib
3
21
2
35
1,174
ਵਾਰਿਸ ਪੰਜਾਬ ਦੇ (ਕੈਨੇਡਾ ਇਕਾਈ) ਵਲੋਂ ਸਮੂਹ ਸਿੱਖ ਕੌਮ ਨੂੰ ਅਪੀਲ. #bringbacksinghs
2
20
2
77
1,620
ਦੀਪ ਦੇ ਸਿਵੇ ਤੇ ਖਲੋ ਕਿਸੇ ਨੇ ਅਰਦਾਸ ਕੀਤੀ ਸੀ… “ਸਾਨੂੰ ਗਾਤਰੇ ਪਵਾ ਦਿਓ ਬਾਜਾਂ ਵਾਲ਼ਿਓ, ਸਾਨੂੰ ਗਲ਼ ਨਾਲ ਲਾ ਲਓ ਬਾਜਾਂ ਵਾਲ਼ਿਓ” ਤੇ ਫਿਰ ਬਾਜਾਂ ਵਾਲੇ ਨੇ ਪੰਥ ਪੰਜਾਬ ਦੀ ਪੀੜ ਸਮਝਣ ਵਾਲੇ ਇੱਕ ਹੋਰ ਦੇ ਸਿਰ ਤੇ ਹੱਥ ਰੱਖ ਪੰਜਾਬ ਤੋਰ ਦਿੱਤਾ। ਓਸਦੀ ਆਮਦ ਨਾਲ ਵਹੀਰਾਂ ਘੱਤ ਨੌਜਵਾਨ ਨਸ਼ੇ ਛੱਡ ਅੰਮ੍ਰਿਤ ਛੱਕ ਗੁਰੂ ਵਾਲੇ ਬਣਨ ਲੱਗੇ। ਅੱਜ ਓਸੇ ਖਾਲਸਾ ਵਹੀਰ ਵਾਲੇ ਦੀ ਰਿਹਾਈ ਲਈ ਸਾਨੂੰ ਵਹੀਰਾਂ ਘੱਤਣ ਦੀ ਲੋੜ ਹੈ। ਪੰਥ ਨੂੰ ਭਾਈ ਅੰਮ੍ਰਿਤਪਾਲ ਸਿੰਘ ਵਰਗਾ ਕੌਮੀ ਹੱਕਾਂ ਖਾਤਰ ਲੜਨ ਅਤੇ ਨੌਜਵਾਨੀ ਨੂੰ ਨਵਾਂ ਜੀਵਨ ਦੇਣ ਵਾਲਾ ਹੀਰਾ ਦੇਣ ਵਾਲੀ ਇਸ ਮਾਂ ਨੂੰ ਅੱਜ ਪੰਥ ਦੀ ਲੋੜ ਹੈ। ਸੰਗਤ ਜਿੱਥੋਂ ਜਿੱਥੋਂ ਵੀ ਹੋ ਸਕੇ ਖਾਲਸਾ ਵਹੀਰ ਵਾਲੇ ਲਈ ਵਹੀਰਾਂ ਘੱਤ ਸ੍ਰੀ ਦਰਬਾਰ ਸਾਹਿਬ ਪਹੁੰਚੇ।
1
52
3
94
2,183
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਿਹ ਭਾਈ ਅੰਮ੍ਰਿਤਪਾਲ ਸਿੰਘ ਅਤੇ ਦਿਬਰੂਗੜ੍ਹ ਨਜਰਬੰਦ ਬਾਕੀ ਦੇ ਸਿੰਘ ਨੂੰ ਪ੍ਰਸ਼ਾਦਾ ਛਕਿਆਂ ਅੱਜ ਤਕਰੀਬਨ ਹਫਤਾ ਹੋ ਚੱਲਿਆ। ਨਜਰਬੰਦ ਸਿੰਘਾ ਵਿੱਚੋਂ ਕੁਝ ਦੀ ਹਾਲਤ ਦਿਨੋ ਦਿਨ ਖਰਾਬ ਹੋ ਰਹੀ ਹੈ। ਪਰ ਸਰਕਾਰ ਦੇ ਕੰਨ ਤੇ ਜੂੰ ਨਹੀ ਸਰਕ ਰਹੀ। ਭਾਈ ਅੰਮ੍ਰਿਤਪਾਲ ਸਿੰਘ ਦੀ ਧਰਮ ਦੇ ਸਿਧਾਂਤ ਹੇਠ ਨਸ਼ਿਆਂ ਖਿਲਾਫ ਵਿੱਢੀ ਲਹਿਰ ਨੂੰ ਬੰਦ ਕਰਕੇ ਓਹਨਾਂ ਨੂੰ ਬਾਕੀ ਸਿੰਘਾ ਸਮੇਤ ਜੇਲ੍ਹਾਂ ਵਿੱਚ ਡੱਕ ਸਰਕਾਰ ਏ ਨਾ ਸਮਝੇ ਕਿ ਅਸੀਂ ਆਪਣੇ ਮਾੜੇ ਇਰਾਦਿਆਂ ਵਿੱਚ ਕਾਮਯਾਬ ਹੋ ਗਏ ਹਾਂ। ਪੰਜਾਬ ਦਾ ਇੱਕ ਦੀਪ ਬੁਝਿਆ ਸੀ ਤੇ ਕਈ ਹੋਰ ਦੀਪ ਜਗੇ ਸਨ। ਤੁਸੀਂ ਇੱਕ ਅੰਮ੍ਰਿਤਪਾਲ ਸਿੰਘ ਦੀ ਅੰਮ੍ਰਿਤ ਸੰਚਾਰ ਦੀ ਲਹਿਰ ਨੂੰ ਬੰਨ੍ਹ ਲਾਓਗੇ ਤੇ ਕੁੱਲ ਪੰਜਾਬ ਦੇ ਪੁੱਤ ਤਿਆਰ ਬਰ ਤਿਆਰ ਹੋ ਤੁਹਾਡੀਆਂ ਬਰੂਹਾਂ ਤੇ ਦਸਤਕ ਦੇਣਗੇ। ਸਰਕਾਰ ਏ ਨਾ ਸਮਝੇ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਅਵਾਜ ਦੱਬ ਕੇ ਪੰਜਾਬ ‘ਚ ਅਖੌਤੀ ਸ਼ਾਤੀ ਕਾਇਮ ਕੀਤੀ ਜਾ ਸਕਦੀ ਏ। ਜੇ ਸਰਕਾਰ ਅੱਜ ਵੀ ਪੰਜਾਬ ‘ਚ ਅਮਨ ਕਾਨੂੰਨ ਚਾਹੁੰਦੀ ਹੈ ਤਾਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਬਾਕੀ ਦੇ ਬੰਦੀ ਸਿੰਘਾ ਨੂੰ ਰਿਹਾ ਕਰੇ। ਤਾਂ ਜੋ ਨਸ਼ਿਆਂ ‘ਚ ਗਲਤਾਣ ਨੌਜਵਾਨੀ ਨੂੰ ਧਰਮ ਦੀ ਸਿੱਖਿਆ ਦੇ ਬਚਾਇਆ ਜਾ ਸਕੇ, ਅਤੇ ਪੰਜਾਬ ਵਿੱਚ ਮੁੜ ਤੋਂ ਇੱਕ ਚੰਗੇ ਸਮਾਜ ਦੀ ਸਿਰਜਣਾ ਹੋ ਸਕੇ। ਅਸੀਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਇਸ ਗੱਲ ਲਈ ਅਗਾਹ ਕਰ ਦੇਣਾ ਚਾਹੁੰਦੇ ਹਾਂ ਕਿ ਜੇਕਰ ਕਿਸੇ ਇੱਕ ਵੀ ਸਿੰਘ ਦਾ ਜਾਨੀ ਨੁਕਸਾਨ ਹੁੰਦਾ ਹੈ ਤਾਂ ਇਸ ਦੇ ਨਤੀਜੇ ਚੰਗੇ ਨਹੀ ਹੋਣਗੇ। ਜੇਕਰ ਤੁਸੀ ਹਲੇ ਵੀ ਕਿਤੇ ਲੋਕਤੰਤਰੀ ਕਾਨੂੰਨ ‘ਚ ਯਕੀਨ ਕਰਦੇ ਓ ਤੇ ਪੰਜਾਬ ਦੇ ਇਹਨਾਂ ਪੁੱਤਾਂ ਨਾਲ ਇਨਸਾਫ ਕਰੋ। ਪਰ ਏ ਨਾ ਸਮਝਿਓ ਕਿ ਇਹਨਾਂ ਨਾ ਇਨਸਾਫੀਆਂ ਦਾ ਹਿਸਾਬ ਕਦੇ ਨਹੀ ਹੋਣਾ। ਸਭ ਸਿੱਖ ਸੰਗਤਾਂ ਅਤੇ ਖਾਸਕਰ ਓਹਨਾਂ ਸਿੱਖ ਜਥੇਬੰਦੀਆਂ ਦੇ ਲੀਡਰਾਂ ਨੂੰ ਜੋ ਹੁਣ ਤੱਕ ਮੂੰਹ ਤੇ ਉੰਗਲ ਰੱਖ ਤਮਾਸ਼ਾ ਵੇਖ ਰਹੀਆਂ ਹਨ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਦੀ ਅਪੀਲ ਹੈ ਕਿ ਅੱਜ ਮਿਤੀ 22 ਫਰਵਰੀ 2022 ਨੂੰ ਸ੍ਰੀ ਅਕਾਲ ਤਖਤ ਸਾਹਿਬ ਪਹੁੰਚਣ, ਤਾਂ ਜੋ ਸਿਰ ਜੋੜ ਅਗਲੇ ਪ੍ਰੋਗਰਾਮ ਦੀ ਸਲਾਹ ਕੀਤੀ ਜਾ ਸਕੇ। ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ,ਕਿ ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ। ਬਦਲੇ ਲਏ ਤੋਂ ਵੀ ਜਿਹੜੀ ਮੁੱਕਣੀ ਨਾ, ਏਡੀ ਲੰਮੀ ਏ ਸਾਡੀ ਕਤਾਰ ਲੋਕੋ। In Video - Bhai Harpreet Singh (Brother of Bhai Amritpal Singh) ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ।
5
96
6
191
5,909
ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਸਿੰਘ ਦਿਬਰੂਗੜ ਜੇਲ੍ਹ ਵਿੱਚ ਭੁੱਖ ਹੜਤਾਲ ਉੱਪਰ ਬੈਠੇ ਹਨ, ਉਹਨਾਂ ਦੀ ਜਾਨ ਨੂੰ ਖ਼ਤਰਾ ਹੈ। ਦਿਨੋ ਦਿਨ ਸਿੰਘਾਂ ਦੀ ਹਾਲਤ ਵਿਗੜ ਰਹੀ ਹੈ। ਇਸਦੇ ਸੰਬੰਧ ਵਿੱਚ ਮੰਗਲਵਾਰ ਡੀ.ਸੀ ਨੂੰ ਮੰਗ ਪੱਤਰ ਦਿੱਤਾ ਸੀ, ਜੋ ਉਹਨਾਂ ਵੱਲੋਂ ਅਣਗੌਲਾ ਕਰ ਦਿੱਤਾ ਗਿਆ। ਹੁਣ ਸਿੰਘਾਂ ਲਈ ਸੰਘਰਸ਼ ਵਿੱਢਣ ਦੀ ਲੋੜ ਹੈ। ਸੋ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਭਾਈ ਅੰਮ੍ਰਿਤਪਾਲ ਸਿੰਘ ਅਤੇ ਬਾਕੀ ਸਿੰਘਾਂ ਲਈ ਇਕੱਠ ਕਰਨ ਜਾ ਰਹੇ ਹਾਂ। ਇਸ ਲਈ ਵੀਰਵਾਰ 22 ਫਰਵਰੀ 2024 ਨੂੰ ਸਮੂਹ ਸਿੱਖ ਸੰਗਤ, ਪੰਥਕ ਸਖਸ਼ੀਅਤਾਂ, ਦਲ ਪੰਥ, ਟਕਸਾਲਾਂ, ਜੱਥੇਬੰਦੀਆਂ ਅਤੇ ਸੰਪਰਦਾਵਾਂ ਨੂੰ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ।
1
89
3
151
2,952
Bhai Amritpal Singh and his fellow detainees in Assam's Dibrugarh jail are currently in a precarious state. They are pointing out that the food provided to them may be contaminated with poisonous substances by the authorities. They have been held in confinement at the Dibrugarh facility since March of last year under the harsh provisions of the National Security Act despite the complete absence of any concrete evidence justifying their detainment. Their sole transgression is because of their vocal advocacy for Sikh rights within the context of a supposedly democratic nation. Should any harm befall these Sikh political prisoners in Dibrugarh, both the prime minister of India, Mr Narendra Modi and the chief minister of Punjab, Bhagwant Mann, must bear responsibility for this sad affair. We urgently call for Bhai Amritpal Singh and other Singh’s immediate release from Dibrugarh prison and the initiation of a fair and transparent trial concerning the unfounded charges under which they have been unjustly detained
41
187
20
365
19,550
ਸ਼ਹੀਦ ਭਾਈ ਸੰਦੀਪ ਸਿੰਘ ( ਦੀਪ ਸਿੱਧੂ )
2
24
55
1,064
ਦੂਸਰਾ ਸ਼ਹੀਦੀ ਸਮਾਗਮ ਅਤੇ ਬੰਦੀ ਸਿੰਘਾ ਦੀ ਰਿਹਾਈ ਲਈ ਅਰਦਾਸ ਵੀਹਵੀਂ ਸਦੀ ਦੇ ਮਹਾਨ ਜਰਨੈਲ ਬ੍ਰਹਮ ਗਿਆਨੀ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਸੰਘਰਸ਼ ਵਿੱਚ 1993-94 ਤੋ ਬਾਅਦ ਆਈ ਖੜੋਤ ਨੂੰ ਤੋੜਨ ਲਈ ਨੌਜਵਾਨੀ ਨੂੰ ਜਾਗਰੂਕ ਕਰਨ ਵਾਲੇ ਸ: ਸੰਦੀਪ ਸਿੰਘ ਦੀਪ ਸਿੱਧੂ, ਜੋ ਭਾਰਤੀ ਹਕੂਮਤ ਵਲੋਂ ਸ਼ਹੀਦ ਕਰ ਦਿੱਤੇ ਗਏ। ਓਹਨਾਂ ਦਾ ਦੂਜਾ ਸ਼ਹੀਦੀ ਦਿਹਾੜਾ, ਅਤੇ ਨੌਜਵਾਨੀ ਨੂੰ ਨਸ਼ਿਆਂ ਤੋਂ ਹਟਾ ਕੇ ਓਹਨਾਂ ਵਿੱਚ ਖਾਲਸਾ ਵਹੀਰ ਰਾਹੀਂ ਕਲਗੀਧਰ ਪਾਤਸ਼ਾਹ ਵੱਲੋਂ ਬਖਸ਼ੀ ਖੰਡੇ ਬਾਟੇ ਦੀ ਪਾਹੁਲ ਛਕਣ ਦਾ ਚਾਅ ਪੈਦਾ ਕਰਕੇ ਕੌਮੀ ਨਿਸ਼ਾਨੇ ਪ੍ਰਤੀ ਜਾਗਰੂਕ ਕਰਨ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਮਾਗਮ ਮਿਤੀ 18 ਫਰਵਰੀ 2024 ਨੂੰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਹੋਣ ਜਾ ਰਿਹਾ ਹੈ। ਸਭ ਸਿੱਖ ਸੰਗਤਾਂ ਗੁਰੂ ਦਰ ਤੇ ਹਾਜਰੀ ਭਰ ਕੇ ਲਾਹਾ ਲੈਣ।
2
22
1
39
1,012
ਸਿੱਖ ਸਫ਼ਾਂ ‘ਚ ਆਪਣੇ ਵਕਤੀ ਸਫ਼ਰ ਦੌਰਾਨ ਡੂੰਘੀ ਛਾਪ ਛੱਡ ਗਏ ਕੌਮੀ ਸ਼ਹੀਦ ਭਾਈ ਸੰਦੀਪ ਸਿੰਘ ਸਿੱਧੂ ਦਾ ਸ਼ਹੀਦੀ ਦਿਹਾੜਾ 18 ਫਰਵਰੀ ਦਿਨ ਐਤਵਾਰ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਮਨਾਇਆ ਜਾ ਰਿਹਾ ਹੈ। ਸਭ ਸਿੱਖ ਸੰਗਤਾਂ ਗੁਰੂ ਚਰਨਾਂ ‘ਚ ਹਾਜ਼ਰੀ ਭਰਨ।
8
16
493
ਸਿੱਖ ਸਫ਼ਾਂ ‘ਚ ਆਪਣੇ ਵਕਤੀ ਸਫ਼ਰ ਦੌਰਾਨ ਡੂੰਘੀ ਛਾਪ ਛੱਡ ਗਏ ਕੌਮੀ ਸ਼ਹੀਦ ਭਾਈ ਸੰਦੀਪ ਸਿੰਘ ਸਿੱਧੂ ਦਾ ਸ਼ਹੀਦੀ ਦਿਹਾੜਾ 18 ਫਰਵਰੀ ਦਿਨ ਐਤਵਾਰ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਮਨਾਇਆ ਜਾ ਰਿਹਾ ਹੈ। ਸਭ ਸਿੱਖ ਸੰਗਤਾਂ ਗੁਰੂ ਚਰਨਾਂ ‘ਚ ਹਾਜ਼ਰੀ ਭਰਨ।
18
33
871
ਹਮ ਰਾਖਤ ਪਾਤਸ਼ਾਹੀ ਦਾਵਾ
4
26
2
79
1,811
Bhai Amritpal Singh Khalsa Ji
4
32
1
87
2,021
Waris Panjab De organization expresses its gratitude to Mr @SukhpalKhaira for taking a stand and speaking out against the unfair treatment of Sikh youth in Panjab and Bhai Amritpal Singh.
3
14
1
40
1,190
ਅਕਾਲਪੁਰਖ ਦੇ ਸਪਾਹੀ
8
20
90
2,059
Bhai Amritpal Singh Khalsa Ji 🙏🏼
2
11
1
55
1,789
ਭਾਈ ਅੰਮ੍ਰਿਤਪਾਲ ਸਿੰਘ ਤੇ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜ ਤਖਤ ਸਾਹਿਬਾਨ ਤੇ ਅਰਦਾਸ ਸਮਾਗਮਾਂ ਦੀ ਲੜੀ ਸੱਚਖੰਡ ਸ਼੍ਰੀ ਹਜੂਰ ਸਾਹਿਬ ਨਾਂਦੇੜ ਵਿਖੇ ਸੰਪੰਨ ਹੋਈ।
1
20
63
1,172