Pinned Tweet
Happy Birthday wishes to Hon’ble Shri Amit Shah Ji! 🇮🇳🙏
Your decisive leadership in safeguarding the unity, integrity and security of our nation, and in building a strong India, continues to inspire us. Salute to your commitment towards peace, security and prosperity in #Punjab.
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ, ਤੰਦਰੁਸਤੀ ਅਤੇ ਲੰਮੀ ਉਮਰ ਬਖ਼ਸ਼ਣ 🙏
#HappyBirthdayAmitShah #AmitShahJi #Punjab #NationFirst #TajinderSinghSran @AmitShah
Tajinder Singh Sran retweeted
हमारे प्रदेश अध्यक्ष श्री Lakhwinder Singh Momi जी के साथ देश के वाणिज्य एवं उद्योग मंत्री श्री
@PiyushGoyal जी से दिल्ली उनके कार्यालय में मिलना हुआ @BJP4India @BJP4Punjab @blsanthosh @manthriji @AmitShah @TajinderSTS @CimGOI
ਪਾਵਨ ਅਸਥਾਨ ਗੁਰਦੁਆਰਾ ਸ੍ਰੀ ਸਿੰਘ ਸ਼ਹੀਦਾਂ ਸਾਹਿਬ ਵਿਖੇ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕੀਤਾ। 🙏
ਆਓ, ਗੁਰੂ ਸਾਹਿਬਾਨ ਦੀ ਕੁਰਬਾਨੀ, ਤਿਆਗ ਅਤੇ ਸਰਬੱਤ ਦੇ ਭਲੇ ਦੇ ਸੰਦੇਸ਼ ਨੂੰ ਆਪਣੇ ਜੀਵਨ ਵਿੱਚ ਅਪਣਾਈਏ ਅਤੇ ਪਿਆਰ, ਸਦਭਾਵਨਾ ਤੇ ਏਕਤਾ ਦੇ ਦੀਵੇ ਜਗਾਈਏ।
ਵਾਹਿਗੁਰੂ ਜੀ ਸਭਨਾਂ ਦੇ ਜੀਵਨ ਵਿੱਚ ਖੁਸ਼ੀਆਂ, ਸ਼ਾਂਤੀ ਅਤੇ ਚੜ੍ਹਦੀ ਕਲਾ ਬਖ਼ਸ਼ਣ। 🙏🪔
#BandiChhorDivas #Diwali #SinghShaheeda #WaheguruJi #Punjab #TajinderSinghSran
आज अहमदाबाद नगर निगम द्वारा श्रीनाथ फाउंडेशन के सहयोग से सैटेलाइट में निर्मित नॉलेज हब सेंटर का लोकार्पण किया।
શિક્ષિત અને સક્ષમ યુવાનો રાષ્ટ્રની સૌથી મોટી મૂડી છે. આજે અમદાવાદ મ્યુનિસિપલ કોર્પોરેશન દ્વારા શ્રીનાથ ફાઉન્ડેશનના સહયોગથી સેટેલાઇટ ખાતે નિર્મિત નોલેજ હબ સેન્ટરનું લોકાર્પણ કર્યું.
આ સેન્ટરના માધ્યમથી વિદ્યાર્થીઓને અભ્યાસ અને સ્પર્ધાત્મક પરીક્ષાઓની તૈયારી માટેની આધુનિક સુવિધાઓ એક જ છત નીચે ઉપલબ્ધ થશે, જે તેમના સપનાના ઉજ્જવળ ભવિષ્યના નિર્માણમાં સહાયક બનશે.
Tajinder Singh Sran retweeted
ਜਿਸ ਹੱਥ 'ਚ ਹੁਨਰ ਹੈ, ਉਸ ਹੱਥ ਵਿੱਚ ਰੱਬ ਦੀ ਬਖ਼ਸ਼ਿਸ਼ ਹੈ..
ਭਗਵਾਨ ਸ਼੍ਰੀ ਵਿਸ਼ਵਕਰਮਾ ਮਹਾਰਾਜ ਜੀ ਦੀ ਮਿਹਰ ਨਾਲ ਸਭ ਦੇ ਕਾਰੋਬਾਰਾਂ 'ਚ ਦਿਨ-ਦੁਗਣੀ ਰਾਤ-ਚੌਗਣੀ ਤਰੱਕੀ ਹੋਵੇ ਅਤੇ ਹਰ ਪਰਿਵਾਰ ਦੀ ਝੋਲੀ ਖ਼ੁਸ਼ੀਆਂ ਤੇ ਬਰਕਤਾਂ ਨਾਲ ਭਰੀ ਰਹੇ।
#babavishwakarmaji #vishwakarmapuja #bjppunjab
@narendramodi @AmitShah @NitinNabin @blsanthosh @DrSatishPoonia @BJP4India
Tajinder Singh Sran retweeted
Called on Rashtrapati Ji and conveyed Diwali wishes.
@rashtrapatibhvn
ਬੰਦੀ ਛੋੜ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। 🙏
ਮੀਰੀ-ਪੀਰੀ ਦੇ ਮਾਲਕ, ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਜਿਨ੍ਹਾਂ ਨੇ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਕਰਵਾ ਕੇ ਆਜ਼ਾਦੀ, ਇਨਸਾਫ਼ ਅਤੇ ਮਨੁੱਖਤਾ ਦਾ ਮਹਾਨ ਸੰਦੇਸ਼ ਦਿੱਤਾ।
ਆਓ, ਇਸ ਪਾਵਨ ਦਿਹਾੜੇ ’ਤੇ ਅਸੀਂ ਵੀ ਸੱਚਾਈ, ਸੇਵਾ, ਸਦਭਾਵਨਾ ਅਤੇ ਸਰਬੱਤ ਦੇ ਭਲੇ ਦੇ ਮਾਰਗ ’ਤੇ ਚੱਲਣ ਦਾ ਸੰਕਲਪ ਕਰੀਏ।
ਸਰਬੱਤ ਦਾ ਭਲਾ। 🙏
#ਬੰਦੀਛੋੜਦਿਵਸ #BandiChhorDivas #TajinderSinghSran #ਸਰਬੱਤਦਾਭਲਾ
Tajinder Singh Sran retweeted
Diwali wishes to everyone!
देशभर के अपने परिवारजनों को दीपावली की असीम शुभकामनाएं।
Tajinder Singh Sran retweeted
दीपावली के माहौल में राम और सरयू का आगमन हुआ है। इससे दीपावली का वातावरण और भी पावन एवं दिव्य हो गया है।
@surya_14kumar
Tajinder Singh Sran retweeted
1857 के अमर बलिदानियों की गौरवगाथा अब प्रकाश और ध्वनि के माध्यम से गूंजेगी! 🇮🇳
आज अंबाला में 1857 के प्रथम स्वतंत्रता संग्राम के वीर शहीदों को समर्पित भव्य ‘शहीद स्मारक’ में लाइट एंड साउंड शो के उद्घाटन कार्यक्रम में शामिल हुआ।
इस शानदार प्रस्तुति के माध्यम से अमर बलिदानियों के अदम्य साहस, शौर्य और त्याग की गौरवगाथा जीवंत होगी तथा आने वाली पीढ़ियों को राष्ट्रभक्ति और मातृभूमि के प्रति समर्पण की प्रेरणा मिलेगी।
माँ भारती के सभी अमर सपूतों को कोटिशः नमन। 🙏
Tajinder Singh Sran retweeted
Indo-Canadian people are eagerly awaiting visit of Prime Minister Modi ji to Canada after a gap of 11 years on 11th and 12th Dec. They have planned a huge diaspora meeting on 11th Dec in Toronto. Already close to 10,000 people have registered for the event. @CanWelcomesModi @narendramodi @PMOIndia
Tajinder Singh Sran retweeted
ਖੰਨਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸ. ਦਵਿੰਦਰ ਸਿੰਘ ਜੀ ਅੱਜ ਭਾਜਪਾ ਵਿੱਚ ਸ਼ਾਮਲ ਹੋਏ।
ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ @narendramodi ਜੀ ਦੀਆਂ ਨੀਤੀਆਂ ਅਤੇ ਪੰਜਾਬ ਦੇ ਸੁਨਹਿਰੀ ਭਵਿੱਖ ਦੀ ਸੋਚ ਤੋਂ ਪ੍ਰਭਾਵਿਤ ਹੋ ਕੇ ਇਹ ਫ਼ੈਸਲਾ ਲੈਣ ਲਈ ਉਨ੍ਹਾਂ ਦਾ ਧੰਨਵਾਦ।
ਭਾਜਪਾ ਪਰਿਵਾਰ ਵਿੱਚ ਨਿੱਘਾ ਸਵਾਗਤ! ਤੁਹਾਡੇ ਨਾਲ ਸਾਡੀ ਟੀਮ ਹੋਰ ਮਜ਼ਬੂਤ ਹੋਈ।
ਆਓ ਮਿਲ ਕੇ ਪੰਜਾਬ ਨੂੰ ਨਸ਼ਾ-ਮੁਕਤ ਬਣਾਈਏ!
#BJPJoining #BJPPunjab
@AmitShah @NitinNabin @blsanthosh @DrSatishPoonia @BJP4India
Tajinder Singh Sran retweeted
PCS ਪ੍ਰੀਖਿਆ ਨਤੀਜਿਆਂ ਦੀ ਹਾਈ ਕੋਰਟ ਦੀ ਨਿਗਰਾਨੀ ਹੇਠ ਹੋਵੇ CBI ਜਾਂਚ, ਇੰਟਰਵਿਊਆਂ 'ਤੇ ਤੁਰੰਤ ਲੱਗੇ ਰੋਕ
#PCSExamScam #JusticeForPCSAspirants #BJPPunjab
@narendramodi @AmitShah @NitinNabin @blsanthosh @DrSatishPoonia @BJP4India
Tajinder Singh Sran retweeted
ਪੰਜਾਬ ਦੀ ਤਰੱਕੀ ਅਤੇ ਸੁਨਹਿਰੀ ਭਵਿੱਖ ਲਈ ਹੁਣ ਹਰ ਕੋਈ ਮੋਢੇ ਨਾਲ ਮੋਢਾ ਜੋੜ ਕੇ ਭਾਜਪਾ ਨਾਲ ਅੱਗੇ ਆ ਰਿਹਾ ਹੈ, ਰਫ਼ਤਾਰ ਹੁਣ ਰੁਕਣ ਵਾਲੀ ਨਹੀਂ...
#bjpjoining #malerkotla #bjppunjab
@narendramodi @amitshahofficial @nitinnabinbjp @drsatishpoonia @bjp4punjab
Tajinder Singh Sran retweeted
आवाज राहुल गांधी तक जानी चाहिए...
#ModiKahinNahiJayega 🇮🇳
#SaveDemocracyRemoveAnarchy






















