Gill (@_Gill09) header
Gill (@_Gill09) profile picture

ਹਵਾ ਕੀ ਕਰ ਲਊਗੀ ਚਿਹਰਿਆਂ ‘ਤੇ ਧੂੜ ਪਾ ਕੇ 🍃

British Columbia,Canada
Joined August 2015
Photo by Gill (@_Gill09)Photo by Gill (@_Gill09)Photo by Gill (@_Gill09)Photo by Gill (@_Gill09)Photo by Gill (@_Gill09)Photo by Gill (@_Gill09)Photo by Gill (@_Gill09)Photo by Gill (@_Gill09)Photo by Gill (@_Gill09)Photo by Gill (@_Gill09)
Pinned Tweet
ਸਿੱਖ ਡੇਰਿਆਂ ਤੇ ਨਹੀਂ ਜਾਂਦੇ ਤੇ ਡੇਰਿਆਂ ਤੇ ਮੱਥਾ ਟੇਕਣ ਵਾਲੇ ਤੇ ਓਹਨਾਂ ਦਾ ਗੁਣਗਾਨ ਕਰਨ ਵਾਲੇ ਸਿੱਖ ਨਹੀਂ ਹੁੰਦੇ। ਸਿੱਖ ਸਿਰਫ਼ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਆਪਣਾ ਸਿਰ ਨਿਵਾਉਂਦੇ ਨੇ। ਵਾਹਿਗੁਰੂ ਦਾ ਸ਼ੁਕਰ ਕਰਦੇ ਨੇ ਤੇ ਅਰਦਾਸ ਕਰਕੇ ਸਰਬੱਤ ਦਾ ਭਲਾ ਮੰਗਦੇ ਨੇ । ਵਾਹਿਗੁਰੂ ਜੀ
4
8
81
2,126
Gill retweeted
ਮੰਘਰ ਮਾਹੁ ਭਲਾ ਹਰਿ ਗੁਣ ਅੰਕਿ ਸਮਾਵਏ ॥ ਗੁਣਵੰਤੀ ਗੁਣ ਰਵੈ ਮੈ ਪਿਰੁ ਨਿਹਚਲੁ ਭਾਵਏ ॥
2
3
55
1,054
16 ਨਵੰਬਰ 1915 ਨੂੰ ਫਾਂਸੀ ਦਾ ਰੱਸਾ ਚੁੰਮਣ ਵਾਲੇ ਭਾਈ ਕਰਤਾਰ ਸਿੰਘ ਜੀ ਸਰਾਭਾ ਅਤੇ ਉਨ੍ਹਾਂ ਦੇ ਗ਼ਦਰੀ ਸਾਥੀਆਂ ਦੀ ਸ਼ਹਾਦਤ ਨੂੰ ਕੋਟਾਨ ਕੋਟਿ ਪ੍ਰਣਾਮ 🙏🏽🙏🏽
TODAY IN SIKH HISTORY November 16, 1915 Sardar Kartar Singh Ji Sarabha, 19-Year Old Revolutionary of the Ghadar Party, Hanged to Death by British. ਅੱਜ ਦਾ ਸਿੱਖ ਇਤਿਹਾਸ ੧੬ ਨਵੰਬਰ ੨੦੧੫ ਮਹਾਨ ਗ਼ਦਰੀ ਸ਼ਹੀਦ ਸ. ਕਰਤਾਰ ਸਿੰਘ ਜੀ ਸਰਾਭਾ ਦੇ ਸ਼ਹੀਦੀ ਦਿਹਾੜੇ 'ਤੇ ਉਨ੍ਹਾਂ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ 🙏🏽🙏🏽
14
49
654
ਪੰਥ ਹੁਣ ਬੱਚ ਗਿਐ।
6
7
27
1,082
One advise which I have learned in hard ways! always remember before opening your mouth -Speak less at social gatherings,Listen more, observe carefully, and understand people. Sometimes, silence reveals more than words ever could!
4
8
30
477
It still astonishes me how little the younger Indian generation knows about the reality of the November 1984 anti-Sikh massacres and genocidal rapes. Rohan Raj of the India-based Booknerds was quite candid with me about this when he reviewed 1984: India's Guilty Secret.
7
43
2
139
3,090
Gill retweeted
ਬਾਬੇ ਨਾਨਕ ਦੇ ਦਰ ਤੇ ਜਾਈਏ ਤਾਂ ਮਿਲੀਆਂ ਹੋਈਆਂ ਦਾਤਾਂ ਦੇ ਸ਼ੁਕਰਗੁਜਾਰ ਹੋਈਦਾ, ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰੀਦੀ ਏ! ਬਾਬੇ ਨਾਨਕ ਦੇ ਦਰ ਤੇ ਜਾਈਏ ਤਾਂ ਵਹਿਮਾਂ ਭਰਮਾਂ ਵਾਲੇ ਪਿਟਾਰੇ ਦੀ ਲੋੜ ਨੀ ਰਹਿੰਦੀ , ਬਾਬੇ ਨਾਨਕ ਦੀ ਬਾਣੀ ਵਹਿਮਾਂ ਨੂੰ ਦੂਰ ਕਰਦੀ ਐ ਤਾਂ ਫ਼ੇਰ ਇਹਨਾਂ ਵਿੱਚੋਂ ਕਿਓਂ ਨੀ ਨਿਕਲਣਾ ਚਾਹੁੰਦੇ!
1
11
32
525

Remembering Maharaja Ranjit Singh, on his birth anniversary. The legacy of " ਸ਼ੇਰ-ਏ-ਪੰਜਾਬ " lives on in the hearts of our generations. The King Of ਪੰਜਾਬ ♥️
1
26
89
1,492
Please donate as much as you can. Even a small amount could be helpful at this moment to bring Prabhjot back home Seatle for treatment. He is suffering from serious head injury during a tournament in Spain. Please Go fund! 🙏instagram.com/p/DflTeLaM5pR/…
2
10
2
17
1,409
The greatest and Best talent that God give to Everyone in the world is the talent of Prayer 🙏♥️ #waheguruji
10
8
2
68
716
Gill retweeted
ਸੋਨੀਆ ਗਾਂਧੀ ਦੀ ਲਿਖੀ ਨਵੀਂ ਕਿਤਾਬ ਦੇ ਇੱਕ ਚੈਪਟਰ ਵਿੱਚ ਚੁਰਾਸੀ ਬਾਰੇ ਹਮਦਰਦੀ ਭਰਿਆ ਜਿਕਰ ਵੀ ਕੀਤਾ ਗਿਆ। ਚਾਰ ਸ਼ਬਦ ਹਮਦਰਦੀ ਦੇ ਲਿੱਖ ਦੇਣ ਨਾਲ ਜਖ਼ਮ ਨੀ ਭਰਦੇ ਹੁੰਦੇ । ਜੇ ਸੱਚ ਵਿੱਚ ਹਮਦਰਦੀ ਹੁੰਦੀ ਤਾਂ ਭਗਤ ਟਾਈਟਲਰ ਵਰਗਿਆਂ ਨਾਲ ਸਟੇਜਾਂ ਸਾਂਝੀਆਂ ਕਰਨ ਦੀ ਬਜਾਇ ਮੁਜਰਿਮਾਂ ਨੂੰ ਸਜ਼ਾ ਦਵਾਉਂਦੇ!
3
12
28
633
Gill retweeted
ਗੁਰਦਾਸ ਮਾਨ ਦੇ ਗਾਏ ਗੀਤ ਛੱਲੇ ਦੀ ਕਦੇ ਕਿਸੇ ਹੋਰ ਗੀਤ ਨਾਲ ਤੁਲਨਾ ਹੋ ਹੀ ਨਹੀਂ ਸਕਦੀ, ਨਵੇਂ ਗਾਇਕ ਟਾਈਗਰ ਦੀ ਆਵਾਜ਼ ਵਿੱਚ ਨਵੇਂ ਪੰਜਾਬੀ ਗੀਤ ਛੱਲਾ ਦੀ ਪੇਸ਼ਕਾਰੀ ਵੀ ਬਹੁਤ ਸੋਹਣੀ ਹੈ । ਛੱਲਾ ਸਮਿਆਂ ਦੀ ਯਾਰੀ, ਕਦੇ ਹਿੰਮਤਾਂ ਨਾ ਹਾਰੀਂ
3
15
70
4,369
Gill retweeted
ਜੀਵਨ ਜਿਓਣ ਲਈ ਇਨਸਾਨ ਨੇ ਬਹੁਤ ਸਹੂਲਤਾਂ ਈਜ਼ਾਦ ਕਰ ਲਈਆਂ, ਜਿਹਨਾਂ ਨਾਲ ਵਕਤ ਦੀ ਕਮੀ ਨੇ ਖ਼ਤਮ ਹੋਣਾ ਸੀ ਪਰ ਇਹਨਾਂ ਸਹੂਲਤਾਂ ਦੀ ਬੇਲੋੜੀ ਵਰਤੋਂ ਨਾਲ ਇਨਸਾਨ ਕੋਲ ਆਪਣਿਆਂ ਲਈ ਵੀ ਵਕਤ ਕੱਢਣਾ ਔਖਾ ਹੋ ਜਾਂਦਾ ਐ..
2
9
31
437
Gill retweeted
Stop making AI videos of our respected Guru Sahiban. SGPC needs to speak against these accounts who make these videos or share on social media. @SGPCAmritsar
4
2
27
750

ਪਟਾਕੇ ਚਲਾਉਣੇ ਸਾਹ ਲੈਣ ਤੋਂ ਜ਼ਰੂਰੀ ਕੰਮ ਤਾਂ ਨੀ ਹੋ ਸਕਦਾ.. ਆਪਣੀ ਤੇ ਆਪਣੇ ਨੇੜੇ ਤੇੜੇ ਦੇ ਲੋਕਾਂ ਦੀ ਚੰਗੀ ਸਿਹਤ ਲਈ ਪਟਾਕੇ ਚਲਾਉਣੇ ਬੰਦ ਕਰਨੇ ਚਾਹੀਦੇ ਨੇ।
7
13
59
1,546
ਬੰਦੀ ਛੋੜ ਦਿਵਸ ਅਤੇ ਦੀਵਾਲੀ ਦੇ ਪਾਵਨ ਤਿਉਹਾਰ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ ਜੀ। 🙏✨ ਵਾਹਿਗੁਰੂ ਜੀ ਸਭ ਦੇ ਜੀਵਨ ਵਿੱਚ ਖੁਸ਼ੀਆਂ, ਸ਼ਾਂਤੀ, ਸਿਹਤ ਅਤੇ ਖੁਸ਼ਹਾਲੀ ਬਖ਼ਸ਼ਣ। ਹਰ ਘਰ ਵਿੱਚ ਪਿਆਰ, ਸਦਭਾਵਨਾ ਅਤੇ ਚੜ੍ਹਦੀ ਕਲਾ ਦਾ ਪ੍ਰਕਾਸ਼ ਹੋਵੇ। #BandiChhorDivas #Diwali #Waheguru
5
6
1
44
829