Punjab State Farmers' & Farm Workers' Commission (@farmercomm) header
Punjab State Farmers' & Farm Workers' Commission (@farmercomm) profile picture

We work for Punjab's farming community - the torchbearer of India's food security, sustainable agriculture and pride.

Kalkat Bhawan, Aerocity Mohali
Joined December 2017
Photo by Punjab State Farmers' & Farm Workers' Commission (@farmercomm)Photo by Punjab State Farmers' & Farm Workers' Commission (@farmercomm)Photo by Punjab State Farmers' & Farm Workers' Commission (@farmercomm)Photo by Punjab State Farmers' & Farm Workers' Commission (@farmercomm)Photo by Punjab State Farmers' & Farm Workers' Commission (@farmercomm)Photo by Punjab State Farmers' & Farm Workers' Commission (@farmercomm)Photo by Punjab State Farmers' & Farm Workers' Commission (@farmercomm)Photo by Punjab State Farmers' & Farm Workers' Commission (@farmercomm)Photo by Punjab State Farmers' & Farm Workers' Commission (@farmercomm)Photo by Punjab State Farmers' & Farm Workers' Commission (@farmercomm)
ਪੰਜਾਬ ਦੇ 90% ਘਰਾਂ ਨੂੰ ਮੁਫ਼ਤ ਬਿਜਲੀ, ਮਾਵਾਂ-ਭੈਣਾਂ ਨੂੰ ਸਨਮਾਨ ਰਾਸ਼ੀ ਅਤੇ ਹਰ ਪਰਿਵਾਰ ਨੂੰ ₹10 ਲੱਖ ਦੇ ਮੁਫ਼ਤ ਇਲਾਜ ਵਰਗੀਆਂ ਸਹੂਲਤਾਂ ਲੋੜਵੰਦਾਂ ਲਈ ਵੱਡਾ ਸਹਾਰਾ ਹਨ। ਮਾਨ ਸਰਕਾਰ ਦੀ ਸ਼ਲਾਘਾ ਕਰਦਿਆਂ ਬਜ਼ੁਰਗ ਕਹਿੰਦਾ, 2027 'ਚ ਦੁਬਾਰਾ ਮਾਨ ਸਰਕਾਰ ਹੀ ਲਿਆਉਣਗੇ ਲੋਕ। @BhagwantMann @ArvindKejriwal @msisodia
11
ਹੁਣ ਪੰਜਾਬ ਦਾ ਨੌਜਵਾਨ ਬਣੇਗਾ ਕਰੋੜਪਤੀ !! ਮਾਨ ਸਰਕਾਰ ਵੱਲੋਂ ‘ਪੰਜਾਬ ਦਾ ਕਰੋੜਪਤੀ’ ਪੋਰਟਲ ਲਾਂਚ, ਖੇਡੋ ਅਤੇ ਜਿੱਤੋ 1 ਕਰੋੜ ਰੁਪਏ, 15-30 ਸਾਲ ਦੇ ਨੌਜਵਾਨ ਲੈ ਸਕਦੇ ਨੇ ਹਿੱਸਾ। ਰਜਿਸਟਰ ਕਰਨ ਅਤੇ ਹੋਰ ਜਾਣਕਾਰੀ ਲਈ QR ਕੋਡ ਸਕੈਨ ਕਰੋ ਜਾਂ ਇਸ ਲਿੰਕ ‘ਤੇ ਕਲਿੱਕ ਕਰੋ: punjabdacrorepati.punjab.gov… @BhagwantMann @msisodia
4
ਰਾਸ਼ਨ ਕਾਰਡ ਦੀ ਸਹੂਲਤ ਸੰਬੰਧੀ ਮਾਨ ਸਰਕਾਰ ਦੀ ਵਿਸ਼ੇਸ਼ ਮੁਹਿੰਮ ਜਾਰੀ ਕੀਤੇ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ @BhagwantMann @ArvindKejriwal @msisodia
12
ਪਰਵਾਸੀ ਭਾਈਚਾਰੇ ਨਾਲ਼ ਛਠ ਪੂਜਾ ਦੀਆਂ ਖ਼ੁਸ਼ੀਆਂ 'ਚ ਸ਼ਾਮਲ ਹੋਏ CM ਭਗਵੰਤ ਮਾਨ! 🔸 ਧਾਰਮਿਕ ਤੇ ਸਮਾਜਿਕ ਪੱਖ ਤੋਂ ਪੰਜਾਬ ਦੀ ਭਾਈਚਾਰਕ ਸਾਂਝ ਬਾਰੇ ਪਾਇਆ ਚਾਨਣ 🔸 ਛਠ ਪੂਜਾ ਲਈ ਪੂਰੇ ਪੰਜਾਬ 'ਚ 108 ਥਾਵਾਂ 'ਤੇ ਕੀਤੇ ਪ੍ਰਬੰਧਾਂ ਬਾਰੇ ਦਿੱਤੀ ਜਾਣਕਾਰੀ 🔸 ਪੰਜਾਬ ਦੀ ਤਰੱਕੀ 'ਚ ਪਰਵਾਸੀ ਭਾਈਚਾਰੇ ਵੱਲੋਂ ਪਾਏ ਯੋਗਦਾਨ ਨੂੰ ਦਿੱਤਾ ਸਨਮਾਨ
12
CM ਭਗਵੰਤ ਮਾਨ ਵੱਲੋਂ ਤਰਨ ਤਾਰਨ ਬੱਸ ਹਾਦਸਾ ਪੀੜਤਾਂ ਲਈ ਵਿੱਤੀ ਸਹਾਇਤਾ ਰਾਸ਼ੀ ਦਾ ਐਲਾਨ @BhagwantMann @ArvindKejriwal @msisodia
16
2021 'ਚ ਸਿਰਫ਼ 80 ਬੱਚਿਆਂ ਨੇ NEET ਪਾਸ ਕੀਤਾ ਸੀ। 2022 'ਚ ਲੋਕਾਂ ਦੇ ਫ਼ਤਵੇ ਮਗਰੋਂ ਅਸੀਂ ਸਿੱਖਿਆ ਕ੍ਰਾਂਤੀ ਤਹਿਤ ਸਕੂਲਾਂ ਦੇ ਬੁਨਿਆਦੀ ਢਾਂਚੇ ਅਤੇ ਸਿੱਖਿਆ ਦਾ ਕਾਇਆ ਕਲਪ ਕੀਤਾ, ਜਿਸ ਦੀ ਬਦੌਲਤ 2026 'ਚ NEET ਪਾਸ ਕਰਨ ਵਾਲ਼ੇ ਬੱਚਿਆਂ ਦਾ ਅੰਕੜਾ 882 ਤੱਕ ਪਹੁੰਚ ਗਿਆ। @BhagwantMann @ArvindKejriwal @msisodia
15
ਮਾਨ ਸਰਕਾਰ ਸ਼ੁਰੂ ਕਰ ਰਹੀ ਹੈ 'ਪੰਜਾਬ ਦਾ ਕਰੋੜਪਤੀ' ਮੁਕਾਬਲਾ !! ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਵਿਸ਼ੇ 'ਤੇ ਹੋਣਗੇ ਆਨਲਾਈਨ ਕੁਇਜ਼ ਮੁਕਾਬਲੇ, 15-30 ਸਾਲ ਦੇ ਨੌਜਵਾਨ ਲੈ ਸਕਦੇ ਨੇ ਹਿੱਸਾ 10 ਹਜ਼ਾਰ ਕੈਸ਼ ਇਨਾਮਾਂ ਦੇ ਨਾਲ਼ ਜਿੱਤੋ ₹1 ਕਰੋੜ ਦਾ ਗ੍ਰੈਂਡ ਪ੍ਰਾਈਜ਼ ਇਸ ਲਿੰਕ ਤੇ ਕਰੋ ਰਜਿਸਟਰ : 🔗 punjabdacrorepati.punjab.gov…
9
ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹਿਬ ਨੂੰ ਦੇਸ਼ ਭਰ 'ਚੋਂ ਨੰਬਰ 1 'ਸਾਫ਼-ਸੁਥਰਾ ਸ਼ਹਿਰ' (20,000 ਤੋਂ ਘੱਟ ਆਬਾਦੀ) ਦਾ ਖ਼ਿਤਾਬ ਮਿਲਣਾ ਸਮੁੱਚੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਇਸ ਵੱਡੀ ਪ੍ਰਾਪਤੀ ਲਈ ਸ਼ਹਿਰ ਵਾਸੀਆਂ, ਪ੍ਰਸ਼ਾਸਨ ਅਤੇ ਸਫ਼ਾਈ ਸੇਵਕਾਂ ਨੂੰ ਵਧਾਈਆਂ ਆਓ ਮਿਲ ਕੇ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖੀਏ ਤੇ ਸਿਰਜੀਏ ਰੰਗਲਾ ਪੰਜਾਬ
13
ਘਰੇਲੂ ਬਿਜਲੀ ਖ਼ਪਤਕਾਰਾਂ ਨੂੰ ਮਾਨ ਸਰਕਾਰ ਵੱਲੋਂ ਵੱਡੀ ਰਾਹਤ!! @BhagwantMann @ArvindKejriwal @msisodia
18
ਪੰਜਾਬ ਦਾ ਕਿਸਾਨ ਆਪਣੀ ਮਿਹਨਤ ਨਾਲ ਪੂਰੇ ਦੇਸ਼ ਦਾ ਢਿੱਡ ਭਰਦਾ ਹੈ, ਪਰ ਭਾਜਪਾ ਉਸੇ ਕਿਸਾਨ ਨੂੰ ਪ੍ਰਦੂਸ਼ਣ ਦੇ ਨਾਂ ’ਤੇ ਬਦਨਾਮ ਕਰਨ ’ਤੇ ਤੁਲੀ ਹੋਈ ਹੈ। ਹਕੀਕਤ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਹੇਠ ਮਾਨ ਸਰਕਾਰ ਨੇ ਪਰਾਲੀ ਦੇ ਸੁਚੱਜੇ ਪ੍ਰਬੰਧਨ ਅਤੇ ਇਸ ਤੋਂ ਕਿਸਾਨਾਂ ਦੀ ਵਾਧੂ ਆਮਦਨ ਦੇ ਪ੍ਰਬੰਧ ਕੀਤੇ ਹਨ।
12
CM ਮਾਨ ਨੇ ਆਪਣੇ ਵਾਅਦਿਆਂ ‘ਤੇ ਖਰਾ ਉੱਤਰ ਕੇ ਲੋਕਾਂ ਨੂੰ ਬਿਨਾਂ ਮੰਗੇ ਸਹੂਲਤਾਂ ਦਿੱਤੀਆਂ ਹਨ। ਇਸੇ ਕਰਕੇ ਹਰੇਕ ਵਰਗ ਦਾ ਧਿਆਨ ਰੱਖਣ ਲਈ ਧੰਨਵਾਦ ਕਰਦੇ ਲੋਕ, 2027 ‘ਚ ਦੁਬਾਰਾ ਮਾਨ ਸਰਕਾਰ ਲਿਆਉਣ ਦਾ ਦੇ ਰਹੇ ਸੱਦਾ। @BhagwantMann @ArvindKejriwal @msisodia
14
ਪੰਜਾਬ ਨੂੰ ਮਿਲੇ 1,000 ਆਧੁਨਿਕ ਖੇਡ ਮੈਦਾਨ! ਜ਼ਿਲ੍ਹਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਸ਼ਾਹਪੁਰ ਤੋਂ CM @BhagwantMann ਨੇ ਕੀਤਾ ਉਦਘਾਟਨ 🔸 ਇਹਨਾਂ ਖੇਡ ਮੈਦਾਨਾਂ ਵਿੱਚ ਵੱਖੋ-ਵੱਖ ਖੇਡਾਂ, ਪੁਰਸ਼ ਤੇ ਮਹਿਲਾ ਬਾਥਰੂਮ, ਲਾਈਟਾਂ ਆਦਿ ਦੇ ਪੂਰੇ ਪ੍ਰਬੰਧ 🔸 3,100 ਖੇਡ ਮੈਦਾਨਾਂ ਦੀ ਲੜੀ ਦੇ ਰਹੀ ਖੇਡਾਂ ਨੂੰ ਹੁਲਾਰਾ
6
ਪਰਾਲ਼ੀ ਪ੍ਰਬੰਧਨ 'ਚ ਪੂਰਨ ਪ੍ਰਭਾਵਸ਼ਾਲੀ, ਮਾਨ ਸਰਕਾਰ ਦੇ ਇਨਕਲਾਬੀ ਕਦਮ @BhagwantMann @ArvindKejriwal @msisodia
11
ਜਦੋਂ ਸਰਕਾਰਾਂ ਆਮ ਘਰਾਂ ਵਿੱਚੋਂ ਬਣਦੀਆਂ ਹਨ, ਤਾਂ ਹਰ ਫ਼ੈਸਲਾ ਲੋਕ-ਪੱਖੀ ਸਾਬਤ ਹੁੰਦਾ ਹੈ। ਸਾਡਾ ਹਰ ਨੁਮਾਇੰਦਾ ਤੇ ਆਗੂ ਆਮ ਪਰਿਵਾਰਾਂ ਵਿੱਚੋਂ ਉੱਠਿਆ ਹੈ, ਜਿਨ੍ਹਾਂ ਨੂੰ ਜ਼ਮੀਨੀ ਦੁੱਖਾਂ-ਤਕਲੀਫ਼ਾਂ ਦਾ ਅਹਿਸਾਸ ਹੈ। ਸੜਕਾਂ, ਸਕੂਲਾਂ, ਮੁਫ਼ਤ ਇਲਾਜ ਤੇ ਮਜ਼ਬੂਤ ਸੁਰੱਖਿਆ ਨਾਲ ਸਾਡਾ ਸੂਬਾ ਤਰੱਕੀ ਦੀਆਂ ਨਵੀਆਂ ਬੁਲੰਦੀਆਂ ਵੱਲ ਵਧ ਰਿਹਾ ਹੈ
10
ਮਹਿਲਾਵਾਂ ਵੱਲੋਂ CM ਮਾਨ ਦੇ ਕੰਮਾਂ 'ਤੇ ਸੰਤੁਸ਼ਟੀ ਪ੍ਰਗਟਾਉਂਦਿਆਂ 2027 'ਚ ਦੁਬਾਰਾ ਮਾਨ ਸਰਕਾਰ ਲਿਆਉਣ ਲਈ ਭਰਿਆ ਜਾ ਰਿਹਾ ਹੁੰਗਾਰਾ। @BhagwantMann @ArvindKejriwal @msisodia
17
ਮੋਗਾ ਤੋਂ ਵਿਧਾਇਕ ਡਾ. ਅਮਨਦੀਪ ਕੌਰ ਜੀ ਦੇ ਘਰ 42 ਘੰਟੇ ਚੱਲੀ ED ਦੀ ਛਾਪੇਮਾਰੀ ਵਿੱਚੋਂ ਕੁਝ ਵੀ ਹੱਥ ਨਹੀਂ ਲੱਗਿਆ। ਭਾਜਪਾ ਵਿੱਚ ਸ਼ਾਮਲ ਹੋਣ ਲਈ ਵੱਡੇ ਅਹੁਦਿਆਂ ਦੇ ਲਾਲਚ ਵੀ ਦਿੱਤੇ ਗਏ, ਪਰ ਉਹ ਆਪਣੇ ਅਸੂਲਾਂ 'ਤੇ ਡਟੇ ਰਹੇ। ਭਾਜਪਾ ਦੀ ਦਬਾਅ ਅਤੇ ਲਾਲਚ ਦੀ ਰਾਜਨੀਤੀ ਅੱਗੇ 'ਆਪ' ਦਾ ਕੋਈ ਵੀ ਆਗੂ ਝੁਕਣ ਵਾਲਾ ਨਹੀਂ।
12
ਮਾਨ ਸਰਕਾਰ ਦੀ ਤੀਰਥ ਯਾਤਰਾ ਯੋਜਨਾ ਕਰ ਰਹੀ ਬਜ਼ੁਰਗਾਂ ਦੀ ਇੱਛਾ ਪੂਰੀ @BhagwantMann @ArvindKejriwal @msisodia
7