26 ਨਵੰਬਰ ਨੂੰ ਹੋਵਗੀ ਪੰਜਾਬ ਦੀ ਮਿੱਟੀ ਤੇ ਪੰਜਾਬ ਦੇ ਭਵਿੱਖ ਦੀ ਗੱਲ!
ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਵਪਾਰੀਆਂ ਅਤੇ ਮਿਹਨਤਕਸ਼ਾਂ ਦੇ ਭਵਿੱਖ ਦੀ ਗੱਲ
ਆਓ ਪਰਿਵਾਰ, ਦੋਸਤਾਂ ਅਤੇ ਸਾਥੀਆਂ ਸਮੇਤ ਹਿੱਸਾ ਬਣੀਏ ਇਤਿਹਾਸ ਦੀ ਸਭ ਤੋਂ ਵੱਡੀ ਇਕੱਤਰਤਾ ਦਾ
26 ਨਵੰਬਰ - ਪਿੰਡ ਮਟਵਾਣੀ, ਮੋਗਾ - ਸਵੇਰੇ 11:00 ਵਜੇ
1
17
ਮਾਨ ਸਰਕਾਰ ਵੱਲੋਂ ਦਿੱਤੀ ਜਾਂਦੀ ₹3000-4500 ਦੀ ਸਨਮਾਨ ਰਾਸ਼ੀ ਲੋੜਵੰਦਾਂ ਲਈ ਲੱਖਾਂ ਦੇ ਬਰਾਬਰ ਹੈ। ਇੱਕ ਭਰਾ ਹੋਣ ਦਾ ਫ਼ਰਜ਼ ਨਿਭਾਉਣ ਲਈ ਇਸ ਮਹਿਲਾ ਨੇ CM ਮਾਨ ਦਾ ਧੰਨਵਾਦ ਕਰਦਿਆਂ 2027 ਚੋਣਾਂ ‘ਚ ਸਾਥ ਦੇਣ ਦਾ ਵੀ ਪ੍ਰਗਟਾਇਆ ਇਰਾਦਾ।
12
ਖੁਸ਼ਹਾਲ ਪੰਜਾਬ ਰੈਲੀ 26 ਨਵੰਬਰ 11 ਵਜੇ ਪਿੰਡ ਮਟਵਾਣੀ ਮੋਗਾ @ArvindKejriwal @BhagwantMann @msisodia @AamAadmiParty @AAPPunjab @Everyone @followers
1
18
ਗੱਲ ਹੋਵੇਗੀ ਲੋਕਾਂ ਦੀ ਸਰਕਾਰ ਵੱਲੋਂ ਲੋਕਾਂ ਲਈ ਕੀਤੇ ਕੰਮਾਂ ਦੀ!
ਸਿੱਖਿਆ, ਸਿਹਤ, ਰੁਜ਼ਗਾਰ, ਕਿਸਾਨ ਭਲਾਈ, ਮੁਫ਼ਤ ਬਿਜਲੀ ਤੇ ਰੁਜ਼ਗਾਰ ਵਰਗੇ ਖੇਤਰਾਂ 'ਚ ਹਾਸਲ ਕੀਤੀ ਕਾਮਯਾਬੀ ਅਤੇ ਪੰਜਾਬ ਦੀ ਤਰੱਕੀ ਦੇ ਸਫ਼ਰ ਦੇ ਅਗਲੇ ਪੜਾਵਾਂ ਦੀ ਕਰੀਏ ਚਰਚਾ
ਆਓ, ਮੋਗਾ ਪਹੁੰਚ ਕੇ 2027 ਤੋਂ ਸ਼ੁਰੂ ਹੋਣ ਵਾਲ਼ੇ ਇਤਿਹਾਸਿਕ ਸਫ਼ਰ ਦੀ ਕਰੀਏ ਯੋਜਨਾਬੰਦੀ
11
ਪੰਜਾਬ ਦੇ ਨੌਜਵਾਨਾਂ ਦਾ ਸੁਨਹਿਰੀ ਭਵਿੱਖ ਹੀ ਪੰਜਾਬ ਦੀ ਤਰੱਕੀ ਦਾ ਰਸਤਾ ਹੈ, ਜਿਸ ਨੂੰ ਮਾਨ ਸਰਕਾਰ ਲਗਾਤਾਰ ਸੰਵਾਰਨ 'ਤੇ ਲੱਗੀ ਹੋਈ ਹੈ।
ਜਨਤਾ ਸਿਰਫ਼ ਦਾਅਵੇ ਨਹੀਂ, ਸਗੋਂ ਜ਼ਮੀਨੀ ਪੱਧਰ 'ਤੇ ਹੋਇਆ ਕੰਮ ਦੇਖਦੀ ਹੈ।ਅੱਜ ਘਰ-ਘਰ ਮੁਫ਼ਤ ਬਿਜਲੀ, ਖੇਤਾਂ ਤੱਕ ਨਹਿਰੀ ਪਾਣੀ,ਮਹਿਲਾਵਾਂ ਲਈ ਸਤਿਕਾਰ ਯੋਜਨਾ,ਆਮ ਆਦਮੀ ਕਲੀਨਿਕਾਂ ਅਤੇ ਸਿਹਤ ਕਾਰਡ ਰਾਹੀਂ ਮੁਫ਼ਤ ਬਿਹਤਰੀਨ ਇਲਾਜ ਲੋਕਾਂ ਨੂੰ ਮਿਲ ਰਿਹਾ ਹੈ।ਸਿੱਖਿਆ, ਖੇਡਾਂ,ਰੁਜ਼ਗਾਰ ਅਤੇ ਵਿਕਾਸ ਦੀ ਇਹ ਲਹਿਰ ਲੋਕਾਂ ਦੇ ਵਿਸ਼ਵਾਸ ਦੀ ਜਿੱਤ ਹੈ
1
9
ਨਾ ਰੁਕਾਂਗੇ, ਨਾ ਥੱਕਾਂਗੇ, ਖ਼ੁਸ਼ਹਾਲ ਪੰਜਾਬ ਲਈ ਮਿਲ ਕੇ ਚੱਲਾਂਗੇ!
26 ਨਵੰਬਰ, ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਹੋਣ ਜਾ ਰਹੀ ਹੈ ਖ਼ੁਸ਼ਹਾਲ ਪੰਜਾਬ ਮਹਾ ਰੈਲੀ
ਪੰਜਾਬ ਦੇ ਇਤਿਹਾਸ ਦੇ ਸਭ ਤੋਂ ਵੱਡੇ ਸਮਾਗਮ ਵਿੱਚ ਆਪਣੇ ਸਾਥੀਆਂ ਸਮੇਤ ਪਹੁੰਚੋ।
ਖੁਸ਼ਹਾਲ ਪੰਜਾਬ ਮਹਾਂ ਰੈਲੀ - 26 ਨਵੰਬਰ
1
22
ਧੰਨਵਾਦ ਮਾਨ ਸਰਕਾਰ ਧੰਨਵਾਦ ਬੱਸੀ ਪਠਾਣਾਂ @ArvindKejriwal @BhagwantMann @msisodia @AamAadmiParty @AAPPunjab
24
‘ਪੰਜਾਬ ਦਾ ਕਰੋੜਪਤੀ’ ਖੇਡੋ ਤੇ ਜਿੱਤੋ ₹1 ਕਰੋੜ !!
ਪੰਜਾਬ ਦੇ ਇਤਿਹਾਸ ਬਾਰੇ ਆਪਣਾ ਗਿਆਨ ਵਧਾਉਣ ਦੇ ਨਾਲ਼-ਨਾਲ਼ ਬਣੋ ਕਰੋੜਪਤੀ, ਮਾਨ ਸਰਕਾਰ ਵੱਲੋਂ ਪੋਰਟਲ ਦੀ ਸ਼ੁਰੂਆਤ। ਮੁਕਾਬਲੇ ‘ਚ 15-30 ਸਾਲ ਦੇ ਨੌਜਵਾਨ ਲੈ ਸਕਦੇ ਨੇ ਹਿੱਸਾ।
ਇਸ ਲਿੰਕ ‘ਤੇ ਕਲਿੱਕ ਕਰਕੇ ਅੱਜ ਹੀ ਰਜਿਸਟਰ ਕਰੋ : punjabdacrorepati.punjab.gov…
12
ਕਿਸੇ ਕੀਮਤ 'ਤੇ ਬੰਦ ਨਹੀਂ ਹੋਣੇ ₹1,000 ਅਤੇ ₹1,500!
CM ਭਗਵੰਤ ਮਾਨ ਦਾ ਵਿਰੋਧੀਆਂ ਨੂੰ ਮੋੜਵਾਂ ਜਵਾਬ, ਜਿੰਨਾ ਮਰਜ਼ੀ ਵਿਰੋਧ ਕਰਨ ਪਰ ਜਦੋਂ ਤੱਕ ਮੇਰੀ ਸਰਕਾਰ ਹੈ ਇਹ ਪੈਸੇ ਬੰਦ ਨਹੀਂ ਹੋਣਗੇ। 1 ਦਸੰਬਰ ਨੂੰ ਮੁੜ ਹੋਵੇਗੀ ਮਾਵਾਂ ਧੀਆਂ ਦੇ ਫ਼ੋਨਾਂ 'ਚ ਟੂੰ-ਟੂੰ
ਹੁਣ ਪੰਜਾਬ ਦਾ ਨੌਜਵਾਨ ਬਣੇਗਾ ਕਰੋੜਪਤੀ !!
ਮਾਨ ਸਰਕਾਰ ਵੱਲੋਂ ‘ਪੰਜਾਬ ਦਾ ਕਰੋੜਪਤੀ’ ਪੋਰਟਲ ਲਾਂਚ, ਖੇਡੋ ਅਤੇ ਜਿੱਤੋ 1 ਕਰੋੜ ਰੁਪਏ, 15-30 ਸਾਲ ਦੇ ਨੌਜਵਾਨ ਲੈ ਸਕਦੇ ਨੇ ਹਿੱਸਾ।
ਰਜਿਸਟਰ ਕਰਨ ਅਤੇ ਹੋਰ ਜਾਣਕਾਰੀ ਲਈ QR ਕੋਡ ਸਕੈਨ ਕਰੋ ਜਾਂ ਇਸ ਲਿੰਕ ‘ਤੇ ਕਲਿੱਕ ਕਰੋ: punjabdacrorepati.punjab.gov…
1
2
27
ਮਾਨ ਸਰਕਾਰ ਵੱਲੋਂ ਪੰਜਾਬ ਭਰ ‘ਚ ਬਣਾਏ ਜਾ ਰਹੇ ਸ਼ਾਨਦਾਰ ਖੇਡ ਮੈਦਾਨ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਖੇਡਾਂ ਵੱਲ ਲਾਉਣ ‘ਚ ਅਹਿਮ ਭੂਮਿਕਾ ਨਿਭਾਉਣ ਦੇ ਨਾਲ਼ ਪੰਜਾਬ ਨੂੰ ਖੇਡਾਂ ‘ਚ ਫ਼ੇਰ ਤੋਂ ਨੰਬਰ 1 ਬਣਾਉਣ ਲਈ ਵੀ ਵੱਡਾ ਆਧਾਰ ਬਣ ਰਹੇ ਹਨ।
6
ਮਾਨ ਸਰਕਾਰ ਦੇ ਉਪਰਾਲਿਆਂ ਸਦਕਾ ਕਿਸਾਨ ਹੁਣ ਕਿਸਾਨ ਪਰਾਲ਼ੀ ਸਾੜਨ ਦੀ ਬਜਾਏ ਉਸਦੇ ਸੁਚੱਜੇ ਪ੍ਰਬੰਧਨ ਨੂੰ ਪਹਿਲ ਦੇ ਰਹੇ ਹਨ। ਜਿਸ ਨਾਲ਼ ਪਰਾਲ਼ੀ ਸਾੜਨ ਦੀਆਂ ਘਟਨਾਵਾਂ ਬਹੁਤ ਹੀ ਘੱਟ ਦੇਖਣ ਨੂੰ ਮਿਲੀਆਂ ਹਨ।
ਸਿਹਤ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਅਤੇ ਆਮ ਆਦਮੀ ਕਲੀਨਿਕਾਂ ਰਾਹੀਂ ਮੁਫ਼ਤ ਦਵਾਈਆਂ ਤੇ ਟੈਸਟ ਲੋਕਾਂ ਤੱਕ ਪਹੁੰਚ ਰਹੇ ਹਨ। ਹੁਣ ਸਾਡੇ ਕਿਸੇ ਵੀ ਨਾਗਰਿਕ ਨੂੰ ਇਲਾਜ ਲਈ ਜ਼ਮੀਨਾਂ ਜਾਂ ਗਹਿਣੇ ਰੱਖਣ ਦੀ ਲੋੜ ਨਹੀਂ ਪਵੇਗੀ। ਤੁਹਾਡੀ ਆਪਣੀ ਸਰਕਾਰ ਹਮੇਸ਼ਾ ਤੁਹਾਡੀ ਸਿਹਤ ਅਤੇ ਸੁਰੱਖਿਆ ਲਈ ਵਚਨਬੱਧ ਹੈ।
11
ਮਾਨ ਸਰਕਾਰ ਸ਼ੁਰੂ ਕਰ ਰਹੀ ਹੈ 'ਪੰਜਾਬ ਦਾ ਕਰੋੜਪਤੀ' ਮੁਕਾਬਲਾ !!
ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਵਿਸ਼ੇ 'ਤੇ ਹੋਣਗੇ ਆਨਲਾਈਨ ਕੁਇਜ਼ ਮੁਕਾਬਲੇ, 15-30 ਸਾਲ ਦੇ ਨੌਜਵਾਨ ਲੈ ਸਕਦੇ ਨੇ ਹਿੱਸਾ
10 ਹਜ਼ਾਰ ਕੈਸ਼ ਇਨਾਮਾਂ ਦੇ ਨਾਲ਼ ਜਿੱਤੋ ₹1 ਕਰੋੜ ਦਾ ਗ੍ਰੈਂਡ ਪ੍ਰਾਈਜ਼
ਇਸ ਲਿੰਕ ਤੇ ਕਰੋ ਰਜਿਸਟਰ : 🔗 punjabdacrorepati.punjab.gov…
49







