#BOYCOTT # 63 NATIONAL CHAMPIONSHIP # VISHAKHAPATNAM # APRSA# 5th to 15 DECEMBER 2025#VIZAG
Jaspreet Singh retweeted
Dedicated 76 CCTV cameras for the safety and security of Sector 45 -C&D .
Out of this 55 CCTV cameras were installed out of MPLADS funds
and
21 cameras were/ are being installed with the personal efforts of @GurpreetGabi Councillor Ward No 34 .
@LUCKYHSINC President @INCChandigarh , @ChanderMukhiS , Dilawar Singh Spokesperson @INCChandigarh , @MirWasim21 , @imranchd786 S. Balwinder Singh, S. @AmanSlatchINC , Smt. Anita Sharma , Nitin Rai , Dilbagh Singh , Smt. Geeta Rai RWA President, S. Harnek Singh RWA President, Sh. Harsh Mandir Committee , Members of Gurudwara Committee, Avinash Dhawan , Rajesh Vimal , Radha Valab Committee & many more Office bearers and Residents. and other senior colleagues graced the occasion.
Jaspreet Singh retweeted
चंडीगढ़ नगर निगम चुनाव में धांधली पर आज भाजपा का पर्दाफाश हो गया।- @GurpreetGabi
Jaspreet Singh retweeted
ਮੈਨੂੰ ਮਾਣ ਹੈ
ਮੈਂ ਸਿੱਖ ਕੌਮ ਵਿੱਚ ਜਨਮ ਲਿਆ ਹੋਰ ਕਿਸ ਨੂੰ ਮਾਣ ਹੈ ਵੀ ਮੈਂ ਸਿੱਖ ਧਰਮ ਵਿੱਚ ਜਨਮ ਲਿਆ ਕਿ ਮੇਰੇ ਆਉਣ ਵਾਲੇ ਜਨਮ ਵੀ ਸਿੱਖ ਧਰਮ ਵਿੱਚ ਹੀ ਹੋਣ??
#ਵਾਹਿਗੁਰੂ_ਜੀ
#Sikhs
MaXiMuM RePoSt 🔃 👈 👇
Jaspreet Singh retweeted
ਦੁਨੀਆਂ ਭਰ ਵਿੱਚ 'ਫਾਇਬਰ ਓਪਟਿਕਸ ਦੇ ਪਿਤਾ' ਵਜੋਂ ਜਾਣੇ ਜਾਂਦੇ ਮੋਗਾ ਦੇ ਵਿਗਿਆਨੀ ਨਰਿੰਦਰ ਸਿੰਘ ਕਪਾਨੀ, ਜਿਨ੍ਹਾਂ ਦੀ ਕਾਢ ਬਦੌਲਤ ਇੰਟਰਨੈੱਟ ਸੰਭਵ ਹੋ ਸਕਿਆ। ਜਾਣੋ ਉਨ੍ਹਾਂ ਦੀਆਂ ਹੋਰ ਕਿਹੜੀਆਂ ਕਾਢਾਂ ਨੇ ਦੁਨੀਆਂ ਨੂੰ ਫਾਇਦਾ ਪਹੁੰਚਾਇਆ
ਰਿਪੋਰਟ- ਗੁਰਜੋਤ ਸਿੰਘ, ਐਡਿਟ- ਸਦਫ਼ ਖ਼ਾਨ
#NarinderSinghKapany
Jaspreet Singh retweeted
Shame on you Narendra Modi
He is literally laughing at our feelings and emotions 😡😡
#INDvsAUSfinal #Panauti #INDvAUS
This media is unavailable
Jaspreet Singh retweeted
#Panauti You can name a stadium after yourself but you will remain a bad luck for India.
Jaspreet Singh retweeted
अगर 70 साल में कुछ नहीं हुआ, तो मोदी जी 'स्कूल' कैसे पढ़ने गए? : प्रियंका गांधी
Jaspreet Singh retweeted
खाद चीन से आई, तो हम आत्मनिर्भर कैसे @PMOIndia ?
Jaspreet Singh retweeted
गुंडाराज , ये सब गिरफ़्तार होने चाहिए , जिसने इसको रीट्वीट ना किया उस से दोस्ती ख़त्म और unfollow भी कर दूँगा !
Jaspreet Singh retweeted
ਪੰਜਾਬ ਦੇ ਮਾਲਵਾ ਖੇਤਰ ਦੇ ਕਈ ਪਿੰਡਾਂ ਵਿੱਚ ਔਰਤਾਂ ਘਰ ਦਾ ਕੰਮ ਖ਼ਤਮ ਕਰਕੇ ਰਾਤ ਨੂੰ ਇਕੱਠੇ ਹੁੰਦੀਆਂ ਹਨ ਤੇ ਨਸ਼ੇ ਨੂੰ ਪਿੰਡ ਵਿੱਚ ਦਾਖਿਲ ਹੋਣ ਤੋਂ ਰੋਕਣ ਲਈ ਮਰਦਾਂ ਦੇ ਨਾਲ ਠੀਕਰੀ ਪਹਿਰਾ ਲਾਉਂਦੀਆਂ ਹਨ
ਰਿਪੋਰਟ - ਸਰਬਜੀਤ ਸਿੰਘ ਧਾਲੀਵਾਲ, ਸ਼ੂਟ ਐਂਡ ਐਡਿਟ - ਗੁਲਸ਼ਨ ਕੁਮਾਰ
#punjab
Jaspreet Singh retweeted
ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈਕੇ ਭਾਰਤ ਅਤੇ ਕੈਨੇਡਾ ਵਿਚਾਲੇ ਕੁੜੱਤਣ ਵੱਧ ਗਈ ਹੈ। ਕੈਨੇਡਾ ਵਲੋਂ ਜਾਰੀ ਟਰੈਵਲ ਐਡਵਾਇਜ਼ਰੀ ਨੇ ਇਸ ਸਿਆਸੀ ਗਰਮੀ ਦੇ ਸੇਕ ਨੂੰ ਹੋਰ ਅੱਗੇ ਵਧਾ ਦਿੱਤਾ ਹੈ।
ਐਡਿਟ - ਰਾਜਨ ਪਪਨੇਜਾ
#hardeepsinghnijjar #JustinTrudeau #traveladvisory #canada
Jaspreet Singh retweeted
My message to Canadians originally who were born in India, or your families:
Those who seek to undermine Canada’s sovereignty will do and say things, to delegitimize and undermine your existence as a Canadian…
Jaspreet Singh retweeted
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕੈਨੇਡੀਅਨ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ ਭਾਰਤ ਦਾ ਨਾ ਜੋੜੇ ਜਾਣ ਦੇ ਇਲਜ਼ਾਮਾਂ ਨੂੰ ਭਾਰਤ ਨੇ ਸਖ਼ਤੀ ਨਾਲ ਰੱਦ ਕੀਤਾ ਹੈ। ਜਾਣੋ ਹੁਣ ਤੱਕ ਕੀ-ਕੀ ਹੋਇਆ...
ਐਡਿਟ - ਗੁਰਕਿਰਤਪਾਲ ਸਿੰਘ
#JustinTrudeau #canada #hardeepsinghnijjar


















