
ਪਟਿਆਲੇ ਦਾ ਪਹਿਰੇਦਾਰ @Akali_Dal_ MP Candidate from #Patiala Former MLA, Dera Bassi
Zirakpur, Punjab
Joined February 2016
- Tweets5.8K
- Following5
- Followers3.5K
- Likes490
Heartfelt congratulations to Shri Krishan Pal Sharma Ji on being appointed Party Vice President! May Waheguru Ji bless him with strength and success in his new responsibility.
#KrishanPalSharma #Congratulations #LokSeva
2
50
Punjab’s employees are protesting against @AAPPunjab over pending DA arrears and the unfulfilled OPS promise. The ‘Maha Hadtal’ reflects their frustration. @ShiromaniAkaliDal stands firmly with employees and pensioners in their fight for justice, dignity and rightful dues.
66
ਪੰਜਾਬ ਦੇ ਮੁਲਾਜ਼ਮ ਅੱਜ ਵੀ ਆਪਣੇ ਡੀ.ਏ. ਦੇ ਬਕਾਏ ਦੀ ਉਡੀਕ ਕਰ ਰਹੇ ਹਨ, ਪਰ ਸਰਕਾਰ ਦੀਆਂ ਤਰਜੀਹਾਂ ਅਜੇ ਵੀ ਸਿਆਸੀ ਪ੍ਰਚਾਰ ਤੱਕ ਹੀ ਸੀਮਿਤ ਨਜ਼ਰ ਆ ਰਹੀਆਂ ਹਨ। ਲੋਕਾਂ ਦੇ ਪੈਸੇ ਨਾਲ ਚੱਲਣ ਵਾਲੇ ਸਰਕਾਰੀ ਤੰਤਰ ਦਾ ਇਸ ਤਰ੍ਹਾਂ ਇਸਤੇਮਾਲ ਕਰਨਾ ਠੀਕ ਨਹੀਂ। ਸੱਤਾ ਭਾਵੇਂ ਅਸਥਾਈ ਹੋਵੇ, ਪਰ ਕਾਨੂੰਨ ਅਤੇ ਜਵਾਬਦੇਹੀ ਹਮੇਸ਼ਾ ਕਾਇਮ ਰਹਿੰਦੀ ਹੈ।
2
71
ਮੁਲਾਜ਼ਮਾਂ ਦੇ ਹੱਕ ਵਿੱਚ ਆਇਆ ਵੱਡਾ ਫੈਸਲਾ!
ਪੰਜਾਬ-ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ DA ਦਾ ਬਕਾਇਆ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਸਰਕਾਰ ਦੀ ਅਪੀਲ ਰੱਦ ਕਰਦਿਆਂ 15 ਦਿਨਾਂ ਦੇ ਅੰਦਰ ਬਕਾਇਆ ਅਦਾ ਕਰਨ ਲਈ ਕਿਹਾ ਹੈ।
#Punjab #DA #HighCourt #PunjabEmployees #PunjabNews
2
181
ਜੋ ਪਾਰਟੀ ਆਪਣੇ ਆਪ ਨੂੰ ਧਰਮ ਤੋਂ ਉੱਪਰ ਦੀ ਰਾਜਨੀਤੀ ਕਰਨ ਵਾਲੀ ਦੱਸਦੀ ਸੀ, ਉਹ ਅੱਜ "ਹਿੰਦੂ ਵਪਾਰੀ" ਸ਼ਬਦ ਉਭਾਰ ਰਹੀ ਹੈ।
ਸਵਾਲ ਇਹ ਹੈ—ਕਾਰਵਾਈ ਵੇਲੇ ਵਪਾਰੀ ਦੀ ਪਹਿਚਾਣ ਧਰਮ ਨਾਲ ਕਿਉਂ ਜੋੜੀ ਜਾ ਰਹੀ ਹੈ? ਨਵਾਂ ਨੈਰੇਟਿਵ ਜਾਂ ਸਿਰਫ਼ ਬਿਆਨ?
47
ਅੱਜ ਅਗਰਵਾਲ ਭਵਨ, ਪੰਚਕੂਲਾ ਵਿਖੇ ਸ੍ਰੀ ਪਵਨ ਬਾਂਸਲ ਜੀ ਦੀ ਧਰਮਪਤਨੀ ਦੇ ਭੋਗ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਵਿਛੜੀ ਰੂਹ ਨੂੰ ਸ਼ਰਧਾਂਜਲੀ ਅਰਪਿਤ ਕੀਤੀ।
#nksharma #panchkula #baltana #communityconnect #shromaniakalidal
1
64
ਅੱਜ ਦਿਆਲਪੁਰਾ, ਜ਼ੀਰਕਪੁਰ ਵਿਖੇ ਸਵ. ਸ਼ਿਵ ਰਾਮ ਜੀ ਦੇ ਭੋਗ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਇਲਾਕੇ ਦੇ ਸਥਾਨਕ ਲੋਕਾਂ ਅਤੇ ਸਾਥੀਆਂ ਨਾਲ ਵੀ ਮੁਲਾਕਾਤ ਕਰਕੇ ਉਨ੍ਹਾਂ ਦਾ ਹਾਲ-ਚਾਲ ਜਾਣਿਆ।
#nksharma #zirakpur #dayalpura #communityconnect #shromaniakalidal
1
56
ਲਖਨੌਰ, ਮੋਹਾਲੀ ਵਿਖੇ ਐਮ.ਸੀ. ਚੋਣ ਜਿੱਤ ਦੀ ਖੁਸ਼ੀ ਵਿੱਚ ਰੱਖੇ ਗਏ ਅਖੰਡ ਪਾਠ ਸਾਹਿਬ ਦੇ ਭੋਗ ਮੌਕੇ ਹਾਜ਼ਰੀ ਲਗਵਾਈ ਅਤੇ ਸੁਖਵੀਰ ਸਿੰਘ ਜੀ ਨੂੰ ਵਧਾਈ ਦਿੱਤੀ।
#Lakhnaur #Mohali #SukhvirSingh #AkhandPathSahib #Punjab
1
58
ਬਲਟਾਣਾ ਵਿਖੇ ਹਾਜੀ ਵਕੀਲ ਅਹਿਮਦ ਜੀ ਦੀ ਧੀ ਦੇ ਵਿਆਹ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਪਰਿਵਾਰ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ।
#Baltana #WeddingFunction #Community #Punjab #BestWishes
21
ਗੋਲਡਨ ਇਨਕਲੇਵ, ਵਾਰਡ ਨੰਬਰ 18, ਜ਼ੀਰਕਪੁਰ ਵਿੱਚ ਉਮੀਦਵਾਰ ਪਰਮਿੰਦਰ ਕੌਰ ਦੇ ਹੱਕ ਵਿੱਚ ਲੋਕਾਂ ਨਾਲ ਮਿਲ ਕੇ ਇਲਾਕੇ ਦੇ ਵਿਕਾਸ ਅਤੇ ਜਨਹਿੱਤ ਦੇ ਮੁੱਦਿਆਂ 'ਤੇ ਵਿਚਾਰ ਸਾਂਝੇ ਕੀਤੇ।
#Zirakpur #ParminderKaur #Ward18 #PunjabPolitics #LocalDevelopment
27
ਪ੍ਰੀਤ ਕਾਲੋਨੀ, ਵਾਰਡ ਨੰਬਰ 15, ਜ਼ੀਰਕਪੁਰ ਵਿੱਚ ਉਮੀਦਵਾਰ ਰਵਿੰਦਰਪਾਲ ਸਿੰਘ ਕੁੱਕੀ ਦੇ ਹੱਕ ਵਿੱਚ ਲੋਕਾਂ ਨਾਲ ਮੁਲਾਕਾਤ ਕਰਕੇ ਵਿਕਾਸ ਅਤੇ ਇਲਾਕੇ ਦੇ ਮੁੱਦਿਆਂ 'ਤੇ ਚਰਚਾ ਕੀਤੀ।
#Zirakpur #RavinderpalSinghKukky #Ward15 #PunjabPolitics #LocalDevelopment
1
37
ਮਮਤਾ ਐਨਕਲੇਵ, ਢਕੋਲੀ (ਵਾਰਡ ਨੰਬਰ 6) ਵਿੱਚ ਚੋਣਾਂ ਤੋਂ ਪਹਿਲਾਂ ਵਾਰਡ ਦੀ ਟੀਮ ਨਾਲ ਅਹਿਮ ਮੀਟਿੰਗ ਕੀਤੀ। ਇਲਾਕੇ ਦੇ ਵਿਕਾਸ ਅਤੇ ਲੋਕਾਂ ਦੀਆਂ ਉਮੀਦਾਂ ਨੂੰ ਲੈ ਕੇ ਵਿਸਥਾਰ ਨਾਲ ਚਰਚਾ ਹੋਈ।
#Dhakoli #MamtaEnclave #Ward6 #NKSharma #PunjabPolitics
18
ਜ਼ੀਰਕਪੁਰ ਦੇ ਨੌਜਵਾਨਾਂ ਨਾਲ ਅਹਿਮ ਮੀਟਿੰਗ ਦੌਰਾਨ ਖੇਡਾਂ, ਰੁੱਖ ਲਗਾਉਣ, ਨਸ਼ਾ ਮੁਕਤੀ ਅਤੇ ਸ਼ਹਿਰ ਦੇ ਵਿਕਾਸ ਬਾਰੇ ਵਿਚਾਰ ਸਾਂਝੇ ਕੀਤੇ। ਨੌਜਵਾਨ ਸ਼ਕਤੀ ਨਾਲ ਮਿਲ ਕੇ ਇੱਕ ਵਿਕਸਤ, ਹਰਿਆ-ਭਰਿਆ ਅਤੇ ਨਸ਼ਾ-ਮੁਕਤ ਜ਼ੀਰਕਪੁਰ ਦਾ ਸੁਪਨਾ ਸਾਕਾਰ ਕਰਾਂਗੇ।
#Zirakpur #NKSharma #YouthPower #PunjabDevelopment #ShiromaniAkaliDal
20
ਪਟਿਆਲਾ ਵਿੱਚ PSPCL ਪ੍ਰਭਾਵਿਤ ਲੋਕਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। ਉਨ੍ਹਾਂ ਦੇ ਹੱਕਾਂ ਅਤੇ ਇਨਸਾਫ਼ ਦੀ ਲੜਾਈ ਵਿੱਚ ਅਸੀਂ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੇ ਹਾਂ।
#Punjab #Patiala #PSPCL #JusticeForPeople #PunjabPolitics
32
ਲੋਕਤੰਤਰ ਦਾ ਸ਼ਰੇਆਮ ਘਾਣ ਇਸ ਧੱਕੇਸ਼ਾਹੀ ਦਾ ਜਵਾਬ ਦੇਣਾ ਪਵੇਗਾ #NKSharma #AkaliDal #PunjabPolitics #LoktantraDiAwaaz #PunjabDiGal
38



















































