Akali Dal Waris Punjab De (@officialadwpd) header
Akali Dal Waris Punjab De (@officialadwpd) profile picture

Official X-twitter of Akali Dal 'Waris Punjab De' Established by the people of Punjab at the 'MAGHI-CONFERENCE' on 14-01-2025 in Sri Muktsar Sahib.

Head Office Rayya, Amritsar-PB
Joined July 2026
Photo by Akali Dal Waris Punjab De (@officialadwpd)Photo by Akali Dal Waris Punjab De (@officialadwpd)Photo by Akali Dal Waris Punjab De (@officialadwpd)Photo by Akali Dal Waris Punjab De (@officialadwpd)Photo by Akali Dal Waris Punjab De (@officialadwpd)Photo by Akali Dal Waris Punjab De (@officialadwpd)Photo by Akali Dal Waris Punjab De (@officialadwpd)Photo by Akali Dal Waris Punjab De (@officialadwpd)Photo by Akali Dal Waris Punjab De (@officialadwpd)Photo by Akali Dal Waris Punjab De (@officialadwpd)
ਦੂਰੋਂ-ਨੇੜਿਓਂ ਪਹੁੰਚੀਆਂ ਸੰਗਤਾਂ ਅਤੇ ਵੱਖ-ਵੱਖ ਜਥੇਬੰਦੀਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਹਰ ਔਖੀ ਘੜੀ ਵਿੱਚ ਸਾਡਾ ਸਾਥ ਦਿੱਤਾ। -ਬਾਈ ਲੱਖਾ ਸਿੰਘ ਸਿਧਾਣਾ
19
ਲੱਖਾ ਸਿਧਾਣਾ ਦੀ ਜੇਲ ‘ਚੋਂ ਰਿਹਾਈ… ਸਰਕਾਰਾਂ ਸਰੀਰਾਂ ਨੂੰ ਜੇਲਾਂ ਵਿੱਚ ਡੱਕ ਸਕਦੀਆਂ ਨੇ ਪਰ ਸੱਚ ਨੂੰ ਨਹੀਂ… ਅਗਲੀ ਰਣਨੀਤੀ ਜਲਦੀ ਤੁਹਾਡੇ ਨਾਲ ਸਾਂਝੀ ਕਰਾਂਗੇ।
1
2
11
296
ਬਾਈ ਲੱਖਾ ਸਿਧਾਣਾ ਨਾਭਾ ਜੇਲ੍ਹ ਵਿੱਚੋ ਹੋਈਆਂ ਰਿਹਾਅ ਵਾਹਿਗੁਰੂ ਬਾਈ ਨੂੰ ਅਤੇ ਸਮੂਹ ਸੰਗਤਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ||
3
15
455
Shaheed Bhai Parvinder Singh Jhota Ji’s struggle for justice was transformed into a people’s movement with the significant contribution of Akali Dal Waris Punjab De’s young leaders, Lakha Singh Sidhana and Bhana Singh Sidhu. The Bhagwant Mann government may use police force, arrests, intimidation and alleged custodial torture to target young activists and attempt to suppress the movement. But it cannot silence the growing public demand for justice or stop the anti-drug movement that has taken root among the people of Punjab.
6
24
373
We respect the decision taken by the family and the committee constituted in connection with Shaheed Bhai Parvinder Singh Jhota. This entire episode has exposed the authoritarian face of the Bhagwant Mann government. By arresting young activists, including Lakha Sidhana and Mohanjit Sheron, the government attempted to intimidate and blackmail the Mansa Morcha. The Akali Dal Waris Punjab De will carry forward the battle against drugs initiated by Shaheed Bhai Parvinder Singh Jhota. We will take this fight to every village, every household and every child across Punjab. #ShaheedParvinderSinghJhota
5
32
567
Akali Dal Waris Punjab De retweeted
📍 ਗੁਰੂਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ | ਲੱਖਾ ਸਿਧਾਣਾ, ਮੋਹਨਜੀਤ ਸ਼ੇਰੋਂ ਸਮੇਤ ਗ੍ਰਿਫ਼ਤਾਰ ਨੌਜਵਾਨਾਂ ਦੇ ਮਾਮਲੇ 'ਤੇ ਅਹਿਮ ਪ੍ਰੈੱਸ ਕਾਨਫ਼ਰੰਸ ਦੀ ਤਿਆਰੀ ।।
1
8
26
461
📍 ਗੁਰੂਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ | ਲੱਖਾ ਸਿਧਾਣਾ, ਮੋਹਨਜੀਤ ਸ਼ੇਰੋਂ ਸਮੇਤ ਗ੍ਰਿਫ਼ਤਾਰ ਨੌਜਵਾਨਾਂ ਦੇ ਮਾਮਲੇ 'ਤੇ ਅਹਿਮ ਪ੍ਰੈੱਸ ਕਾਨਫ਼ਰੰਸ ਦੀ ਤਿਆਰੀ ।।
1
8
46
786
ਜੰਗ ਜਾਰੀ ਰਹੇਗੀ... ਸ਼ਹੀਦ ਭਾਈ ਪਰਵਿੰਦਰ ਸਿੰਘ ਝੋਟਾ ਦੇ ਕਤਲ ਪਿੱਛੋਂ ਬਣੀ ਸੰਘਰਸ਼ ਕਮੇਟੀ ਅਤੇ ਪਰਿਵਾਰ ਵੱਲੋਂ ਸਰਕਾਰ ਦੇ ਨਾਲ ਜੋ ਸਹਿਮਤੀ ਬਣੀ ਹੈ, ਉਸ ਦਾ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਸਮਰਥਨ ਹੈ। ਹਾਲਾਂਕਿ ਭਾਈ ਪਰਵਿੰਦਰ ਸਿੰਘ ਝੋਟਾ ਦੀ ਸ਼ਹੀਦੀ ਵੱਡੇ ਉਦੇਸ਼ ਲਈ ਹੈ ਅਤੇ ਇਹ ਜੰਗ ਅਸੀਂ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਨਸ਼ਿਆਂ ਅਤੇ ਬੁੱਚੜ ਮਾਨ ਦੀ ਜਾਲਮ ਸਰਕਾਰ ਦੀ ਜੜ ਨਹੀਂ ਪੱਟੀ ਜਾਂਦੀ। ਅਸੀਂ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਇਸ ਸੰਘਰਸ਼ ਵਿੱਚ ਸਾਡਾ ਸਾਥ ਦੇਣ ਵਾਲੇ ਸਾਡੇ ਸਿਰੜੀ ਆਗੂਆਂ ਅਤੇ ਸਮੂਹ ਵਰਕਰਾਂ ਦੇ ਧੰਨਵਾਦੀ ਹਾਂ, ਜਿਨ੍ਹਾਂ ਨੇ ਇਸ ਮੋਰਚੇ ਵਿੱਚ ਆਪਣੀ ਪੂਰੀ ਤਨਦੇਹੀ ਨਾਲ ਸ਼ਮੂਲੀਅਤ ਕੀਤੀ। ਭਾਈ ਪਰਵਿੰਦਰ ਸਿੰਘ ਝੋਟਾ ਦੀ ਸ਼ਹੀਦੀ ਪਿੱਛੋਂ ਲੱਗੇ ਮੋਰਚੇ ਵਿੱਚ ਪਾਰਟੀ ਦੇ ਆਗੂ ਲੱਖਾ ਸਿੰਘ ਸਿਧਾਣਾ ਸਣੇ ਭਾਨਾ ਸਿੰਘ ਸਿੱਧੂ ਤੇ ਮੋਹਨਜੀਤ ਸਿੰਘ ਸ਼ੇਰੋਂ ਸਣੇ ਉਹਨਾਂ ਸਾਰਿਆਂ ਨੌਜਵਾਨਾਂ ਦੇ ਜਜ਼ਬੇ ਅਤੇ ਸਿਦਕ ਨੂੰ ਸਲਾਮ ਹੈ ਜਿਨ੍ਹਾਂ ਨੇ ਸਰਕਾਰ ਦਾ ਤਸ਼ੱਦਦ ਝੱਲਿਆ ਅਤੇ ਸੰਘਰਸ਼ ਲੜਦਿਆਂ ਹੋਇਆਂ ਆਪਣੀਆਂ ਗ੍ਰਿਫਤਾਰੀਆਂ ਦਿੱਤੀਆਂ। ਅਸੀਂ ਇਹ ਨਸ਼ਿਆਂ ਖਿਲਾਫ ਜੰਗ ਜਾਰੀ ਰੱਖਾਂਗੇ ਅਤੇ ਇਸ ਮੋਰਚੇ ਦੇ ਸਬੰਧ ਵਿੱਚ ਲੱਖਾ ਸਿੰਘ ਸਿਧਾਣਾ ਦੇ ਜੇਲ ਤੋਂ ਬਾਹਰ ਆਉਣ ਉਪਰੰਤ ਉਹਨਾਂ ਦੀ ਸਲਾਹ ਨਾਲ ਅਗਲਾ ਪ੍ਰੋਗਰਾਮ ਉਲੀਕਾਂਗੇ। ਅਸੀਂ ਆਪਣੇ ਵਰਕਰਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਲੱਖਾ ਸਿੰਘ ਸਿਧਾਣਾ, ਮੋਹਨਜੀਤ ਸਿੰਘ ਸ਼ੇਰੋਂ ਅਤੇ ਉਹਨਾਂ ਸਾਰੇ ਨੌਜਵਾਨਾਂ ਦੇ ਬਾਹਰ ਆਉਣ ‘ਤੇ ਪਾਰਟੀ ਦੇ ਪ੍ਰੋਗਰਾਮ ਦੀ ਉਡੀਕ ਕਰਨ। ਆਪਣੇ ਪੱਧਰ ‘ਤੇ ਸੰਗਰੂਰ ਮੁੱਖ ਮੰਤਰੀ ਦੇ ਘਰ ਦਾ ਘਿਰਾਓ ਕਰਨ ਲਈ ਪਹੁੰਚਣ ਵਾਲੇ ਸਿੰਘਾਂ ਨੂੰ ਬੇਨਤੀ ਹੈ ਕਿ ਉਹ ਪਾਰਟੀ ਦੇ ਆਗੂਆਂ ਨਾਲ ਸੰਪਰਕ ਕਰਕੇ ਤੁਰਨ।
🤖 Made with AI
2
11
72
1,254
Akali Dal Waris Punjab De retweeted
ਲੱਖਾ ਸਿਧਾਣਾ, ਮੋਹਨਜੀਤ ਸ਼ੇਰੋਂ ਸਮੇਤ ਗ੍ਰਿਫਤਾਰ ਹੋਏ ਨੌਜਵਾਨਾਂ ਲਈ ਆਵਾਜ਼ ਬੁਲੰਦ ਕਰੋ 5 ਨਵੰਬਰ ਨੂੰ ਸੰਗਰੂਰ ਪਹੁੰਚੋ ||
1
14
44
469
On October 14, the Aam Aadmi Party, in a post on its official Facebook page, claimed that Ashwani Kumar’s medical store and house had been demolished by the government and the police. However, the police have now registered cases against 1,200 young men in connection with the demolition. If the government itself had claimed responsibility for the action, why are these young men being held accountable for it? The killing of Shaheed Parvinder Singh Jhota, the arrest of a police personnel with heroin in Budhlada, and serious allegations of police planting drugs to stage recoveries in Khanna have repeatedly raised questions about the role of Punjab Police. Instead of taking decisive action against drug traffickers, the police are booking young men over their protest against the drug menace. Is this the AAP government’s idea of a drug-free Punjab… questioning those who resist drugs while failing to hold the drug network accountable?
2
21
2
36
1,725
ਸਪੀਕਰ @SpeakerSandhwan ਤੋ ਕੋਟਕਪੂਰੇ ‘ਚ ਚਿੱਟਾ ਬੰਦ ਨਹੀਂ ਹੋਇਆ, ਚਿੱਟੇ ਨਾਲ ਰੱਜੇ ਨੌਜਵਾਨ ਨੂੰ ਘਰ ਪਹੁੰਚਾਇਆ - ਭਾਈ ਰਛਪਾਲ ਸਿੰਘ ਸੋਸ਼ਣ ਉਮੀਦਵਾਰ - ਕੋਟਕਪੁਰਾ
1
7
32
653
ਰਾਹੁਲ ਗਾਂਧੀ ਪੰਜਾਬ ਆ ਕੇ ਰੈਲੀਆਂ ਕਰਨ ਤੋਂ ਪਹਿਲਾਂ 1984 ਦੇ ਸਿੱਖ ਕਤਲੇਆਮ ਦਾ ਇਨਸਾਫ਼ ਦੇਵੇ 1978 ਤੋਂ 1996 ਤੱਕ ਕਾਂਗਰਸ ਦੇ ਰਾਜ ਦੌਰਾਨ ਮਾਰੇ ਗਏ ਲੱਖਾਂ ਬੇਦੋਸ਼ੇ ਸਿੱਖਾਂ ਦੇ ਕਤਲੇਆਮ ਲਈ ਜ਼ਿੰਮੇਵਾਰ ਗਾਂਧੀ ਪਰਿਵਾਰ ਨੇ, ਨਾ ਤਾਂ ਇੰਦਰਾ ਗਾਂਧੀ ਦੇ ਕੁਕਰਮਾਂ ਲਈ ਕਦੇ ਮੁਆਫ਼ੀ ਮੰਗੀ ਹੈ ਅਤੇ ਨਾ ਹੀ ਅੱਜ ਤੱਕ ਕੋਈ ਪਛਤਾਵਾ ਜ਼ਾਹਰ ਕੀਤਾ ਹੈ। ਫਿਰ ਰਾਹੁਲ ਗਾਂਧੀ ਕਿਸ ਮੂੰਹ ਨਾਲ ਪੰਜਾਬ ਆ ਕੇ ਰੈਲੀਆਂ ਕਰਦਾ ਹੈ? ਕਿੰਨੀ ਬੇਸ਼ਰਮੀ ਦੀ ਗੱਲ ਹੈ ਕਿ ਸਿਰਾਂ ’ਤੇ ਪੱਗਾਂ ਬੰਨ੍ਹ ਕੇ ਕਾਂਗਰਸੀ ਆਗੂ ਸਿੱਖਾਂ ਦੇ ਕਾਤਲਾਂ ਅੱਗੇ ਹੱਥ ਅੱਡਦੇ ਫਿਰਦੇ ਹਨ। ਪੰਜਾਬੀਆਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਦਿੱਲੀ ਤੋਂ ਚੱਲਣ ਵਾਲੀ ਕੋਈ ਵੀ ਪਾਰਟੀ, ਭਾਵੇਂ ਉਹ ਕਾਂਗਰਸ ਹੋਵੇ, ਆਮ ਆਦਮੀ ਪਾਰਟੀ ਹੋਵੇ ਜਾਂ ਭਾਰਤੀ ਜਨਤਾ ਪਾਰਟੀ ਅਤੇ ਉਸ ਦੀ ਬੀ-ਟੀਮ ਅਕਾਲੀ ਦਲ ਬਾਦਲ, ਇਹ ਸਾਰੀਆਂ ਪੰਜਾਬ ਦੀਆਂ ਦੁਸ਼ਮਣ ਹਨ। ਵੰਡ ਤੋਂ ਬਾਅਦ ਇੱਕ ਖ਼ਾਸ ਨੀਤੀ ਤਹਿਤ ਪੰਜਾਬ ਦੇ ਦੁਸ਼ਮਣਾਂ ਨੂੰ ਹੀ ਪੰਜਾਬ ਦੀ ਵਾਗਡੋਰ ਸੌਂਪੀ ਜਾਂਦੀ ਰਹੀ ਹੈ ਅਤੇ ਅੱਜ ਪੰਜਾਬ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਪੰਜਾਬ ਵਿੱਚੋਂ ਚਾਰ ਹਫ਼ਤਿਆਂ ਦੇ ਅੰਦਰ ਨਸ਼ੇ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ। ਪਰ ਪੰਜ ਸਾਲ ਸੱਤਾ ਵਿੱਚ ਰਹਿਣ ਦੇ ਬਾਵਜੂਦ ਕਾਂਗਰਸ ਸਰਕਾਰ ਇਸ ਵਾਅਦੇ ਨੂੰ ਪੂਰਾ ਕਰਨ ਵਿੱਚ ਨਾਕਾਮ ਰਹੀ। ਰਾਹੁਲ ਗਾਂਧੀ ਨੂੰ ਸਵਾਲ ਹੈ ਕਿ 2017 ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਪੰਜਾਬ ਦੇ 70 ਫ਼ੀਸਦੀ ਨੌਜਵਾਨ ਨਸ਼ਿਆਂ ਦੀ ਲਪੇਟ ਵਿੱਚ ਹਨ। ਉਸ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਪੰਜ ਸਾਲ ਸੱਤਾ ਵਿੱਚ ਰਹੀ। ਉਹ ਦੱਸਣ ਕਿ ਉਨ੍ਹਾਂ ਨੇ ਨਸ਼ਿਆਂ ‘ਤੇ ਕੁੱਝ ਵੀ ਢੁੱਕਵਾਂ ਕੀਤਾ ਹੋਵੇ? ਅਕਾਲੀਆਂ ਤੋਂ ਬਾਅਦ ਕਾਂਗਰਸ ਵੀ ਉਸੇ ਰਾਹ ’ਤੇ ਚੱਲਦੀ ਰਹੀ ਅਤੇ ਅੱਜ ਆਮ ਆਦਮੀ ਪਾਰਟੀ ਨੇ ਹਾਲਾਤ ਹੋਰ ਵੀ ਬਦਤਰ ਕਰ ਦਿੱਤੇ ਹਨ। ਨਸ਼ਿਆਂ ਦੀ ਸਮੱਸਿਆ ਦਾ ਇੱਕੋ-ਇੱਕ ਹੱਲ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਸਰਕਾਰ ਬਣਾਉਣਾ ਹੈ, ਜੋ ਪੰਜਾਬ ਵਿੱਚ ਚੱਲ ਰਹੇ ਨਸ਼ਿਆਂ ਦੇ ਵਹਿਣ ਨੂੰ ਰੋਕ ਸਕਦੀ ਹੈ। ਜੇ ਇਸ ਵਾਰ ਪੰਜਾਬੀਆਂ ਨੇ ਗਲਤੀ ਕਰ ਲਈ ਤਾਂ ਅਗਲੇ ਪੰਜ ਸਾਲਾਂ ਵਿੱਚ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਪੰਜਾਬ ਦਾ ਭੋਗ ਪਾ ਦੇਣਗੀਆਂ।
1
8
30
923
ਪੰਜਾਬ ਦੇ ਵਾਰਿਸੋ - ਬਾਈ ਦੀਪ ਸਿੱਧੂ ਦੀਆਂ ਇਹ ਗੱਲਾਂ ਧਿਆਨ ਨਾਲ ਸੁਣੋ.. ਆਪਣੇ ਪੰਜਾਬ ਦੇ ਵਾਰਿਸ ਬਣੋ… ਆਪਣੇ ਪੰਜਾਬ ਨੂੰ ਸੰਭਾਲੋ।
1
26
1
104
1,399
ਧੰਨ-ਧੰਨ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਜੋਤੀ-ਜੋਤਿ ਦਿਹਾੜੇ ਤੇ ਕੋਟਿ-ਕੋਟਿ ਪ੍ਰਣਾਮ ||
7
36
490
ਧੰਨ ਧੰਨ ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ
7
23
269
ਧੰਨ-ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਗੁਰਗੱਦੀ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ।
2
19
2
225
1,529
ਅਦਾਲਤ ਨੇ ਲੱਖਾ ਸਿਧਾਣਾ ਦਾ 7 ਦਿਨਾਂ ਦਾ ਪੁਲਿਸ ਰਿਮਾਂਡ ਖਾਰਿਜ ਕੀਤਾ ਲੱਖੇ ਸਿਧਾਣੇ ਦੇ ਵਕੀਲਾਂ ਸ. ਗੁਰਪ੍ਰੀਤ ਸਿੰਘ ਸੰਧੂ (ਲੀਗਲ ਸੈੱਲ ਪ੍ਰਧਾਨ) ਅਤੇ ਸ. ਹਰਜੋਤ ਸਿੰਘ ਮਾਨ (ਜਨਰਲ ਸਕੱਤਰ) ਨੇ ਦਲੀਲਾਂ ਕੀਤੀਆਂ ਪੇਸ਼ ।
16
1
44
1,149
No individual is bigger than the party, and no personal agenda can be allowed to undermine its dignity. Changes within Akali Dal Waris Punjab De are aimed at strengthening the organisation and making it more effective. Our decisions are driven by one priority… the welfare, rights and future of Punjab. Those working to weaken the party's image must take note. @dailypostpunjab @ZeePunjabHH @News18Punjab @RozanaSpokesman @punjabkesari @kamalsinghbrar @manaman_chhina @divya5521 @ipsinghTOI @RuchikaMKhanna @jomalhotra @IndianExpress @timesofindia @htTweets @ANI @PTI_News @ians_india @DainikBhaskar @JagranNews @thind_akashdeep @Gagan4344 @PunYaab @Rattan1990 @IndiaToday @aajtak @ZeeNews @CNNnews18 @ndtvindia @ABPNews @the_hindu @IndianExpress @htTweets @thetribunechd @divya5521 @manaman_chhina @kamalsinghbrar @ipsinghTOI @jomalhotra @TheLallantop @Meta @dailypostpunjab @bbcnewspunjabi @punjabkesari @News18Punjab @DainikBhaskar @JagranNews @dainiksaverapb
2
7
31
622