Punjab Pollution Control Board - PPCB (@ppcbgovt) header
Punjab Pollution Control Board - PPCB (@ppcbgovt) profile picture
Patiala, India
Joined February 2023
Photo by Punjab Pollution Control Board - PPCB (@ppcbgovt)Photo by Punjab Pollution Control Board - PPCB (@ppcbgovt)Photo by Punjab Pollution Control Board - PPCB (@ppcbgovt)Photo by Punjab Pollution Control Board - PPCB (@ppcbgovt)Photo by Punjab Pollution Control Board - PPCB (@ppcbgovt)Photo by Punjab Pollution Control Board - PPCB (@ppcbgovt)Photo by Punjab Pollution Control Board - PPCB (@ppcbgovt)Photo by Punjab Pollution Control Board - PPCB (@ppcbgovt)Photo by Punjab Pollution Control Board - PPCB (@ppcbgovt)Photo by Punjab Pollution Control Board - PPCB (@ppcbgovt)
From zero to 78 operational pellet plants, Punjab is transforming paddy straw into a valuable source of clean fuel. A remarkable journey towards cleaner air and a greener future. 🌱💚 ਜ਼ੀਰੋ ਤੋਂ 78 ਚਾਲੂ ਪੈਲਟ ਪਲਾਂਟਾਂ ਤੱਕ—ਪੰਜਾਬ ਪਰਾਲੀ ਨੂੰ ਸਾਫ਼ ਈਂਧਨ ਦੇ ਕੀਮਤੀ ਸਰੋਤ ਵਿੱਚ ਬਦਲ ਰਿਹਾ ਹੈ। ਸਾਫ਼ ਹਵਾ ਅਤੇ ਹਰਿਆਲੇ ਭਵਿੱਖ ਵੱਲ ਇੱਕ ਸ਼ਾਨਦਾਰ ਯਾਤਰਾ। 🌱💚 #PPCB #SustainableFarming #Punjab #CropResidueManagement #CleanAirPunjab
31
ਇਸ ਦੀਵਾਲੀ, ਰੌਸ਼ਨੀਆਂ ਵਧਾਈਏ, ਸ਼ੋਰ ਤੇ ਧੂੰਆਂ ਘਟਾਈਏ। 🌿🪔 ਆਓ, ਜ਼ਿੰਮੇਵਾਰੀ ਨਾਲ ਮਨਾਈਏ ਦੀਵਾਲੀ ਅਤੇ ਸਾਫ਼-ਸੁਥਰੇ ਪੰਜਾਬ ਦਾ ਸੁਨੇਹਾ ਅੱਗੇ ਵਧਾਈਏ। ਸਭ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਵਧਾਈਆਂ! #GreenDiwali #CleanAirPunjab #PPCB #BandiChhorDivas @Reena_Guptaa
2
2
1,621
A greener and more sustainable Punjab needs fresh ideas and informed action. 🌿 The Punjab Pollution Control Board (PPCB) is introducing the Green Punjab Fellowship Programme, bringing together 20 young professionals to contribute to environmental governance across the state. From pollution control and waste management to environmental policy, GIS and sustainable development, the programme offers hands-on experience and an opportunity to shape Punjab’s environmental future. Be a part of Green Punjab! 💚 Stay tuned for more updates. Visit the official PPCB website for details. ਇੱਕ ਹਰਿਆ-ਭਰਿਆ ਅਤੇ ਵਧੇਰੇ ਟਿਕਾਊ ਪੰਜਾਬ ਬਣਾਉਣ ਲਈ ਨਵੇਂ ਵਿਚਾਰਾਂ ਅਤੇ ਸੂਝ-ਬੂਝ ਨਾਲ ਕੀਤੀ ਕਾਰਵਾਈ ਦੀ ਲੋੜ ਹੈ। 🌿 ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (PPCB) ਵੱਲੋਂ ਗ੍ਰੀਨ ਪੰਜਾਬ ਫੈਲੋਸ਼ਿਪ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਤਹਿਤ 20 ਨੌਜਵਾਨ ਪੇਸ਼ੇਵਰਾਂ ਨੂੰ ਇਕੱਠੇ ਕਰਕੇ ਸੂਬੇ ਵਿੱਚ ਵਾਤਾਵਰਣ ਪ੍ਰਬੰਧਨ ਦੇ ਖੇਤਰ ਵਿੱਚ ਯੋਗਦਾਨ ਪਾਉਣ ਦਾ ਮੌਕਾ ਦਿੱਤਾ ਜਾਵੇਗਾ। ਪ੍ਰਦੂਸ਼ਣ ਕੰਟਰੋਲ ਅਤੇ ਕੂੜਾ ਪ੍ਰਬੰਧਨ ਤੋਂ ਲੈ ਕੇ ਵਾਤਾਵਰਣ ਨੀਤੀ, GIS ਅਤੇ ਟਿਕਾਊ ਵਿਕਾਸ ਤੱਕ, ਇਹ ਪ੍ਰੋਗਰਾਮ ਵਿਹਾਰਕ ਤਜਰਬਾ ਹਾਸਲ ਕਰਨ ਦੇ ਨਾਲ-ਨਾਲ ਪੰਜਾਬ ਦੇ ਵਾਤਾਵਰਣਕ ਭਵਿੱਖ ਨੂੰ ਬਿਹਤਰ ਬਣਾਉਣ ਵਿੱਚ ਯੋਗਦਾਨ ਪਾਉਣ ਦਾ ਮੌਕਾ ਪ੍ਰਦਾਨ ਕਰਦਾ ਹੈ। ਗ੍ਰੀਨ ਪੰਜਾਬ ਦਾ ਹਿੱਸਾ ਬਣੋ! 💚 ਹੋਰ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ। ਵਿਸਤ੍ਰਿਤ ਜਾਣਕਾਰੀ ਲਈ PPCB ਦੀ ਅਧਿਕਾਰਤ ਵੈੱਬਸਾਈਟ ’ਤੇ ਜਾਓ। #GreenPunjabFellowship #GreenPunjab #PPCB #EnvironmentalGovernance #YoungChangemakers #Punjab
34
ਖੇਤਾਂ ਦੀ ਰਹਿੰਦ-ਖੂੰਹਦ ਤੋਂ ਸਾਫ਼ ਈਂਧਨ ਅਤੇ ਸਾਫ਼ ਈਂਧਨ ਤੋਂ ਸਾਫ਼ ਹਵਾ ਤੱਕ—ਪੰਜਾਬ ਇੱਕ ਹਰਿਆਲੇ ਅਤੇ ਟਿਕਾਊ ਭਵਿੱਖ ਵੱਲ ਮਜ਼ਬੂਤ ਰਾਹ ਤਿਆਰ ਕਰ ਰਿਹਾ ਹੈ। 🌾➡️♻️➡️🌿 From farm waste to cleaner fuel, from cleaner fuel to cleaner air—Punjab is building a sustainable pathway towards a greener tomorrow. 🌾➡️♻️➡️🌿 #PPCB #SustainableFarming #Punjab #CropResidueManagement #CleanAirPunjab
24
ਸਾਫ਼ ਹਵਾ ਵੱਲ ਪੰਜਾਬ ਦੀ ਵੱਡੀ ਕਾਮਯਾਬੀ! ਪੰਜਾਬ ਸਰਕਾਰ ‘ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (PPCB) ਦੇ ਯਤਨਾਂ ਸਦਕਾ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਪਿਛਲੇ 5 ਸਾਲਾਂ ਦੌਰਾਨ 92 ਫ਼ੀਸਦੀ ਦੀ ਵੱਡੀ ਕਮੀ ਦਰਜ ਕੀਤੀ ਗਈ ਹੈ। ਆਓ, ਮਿਲ ਕੇ ਪੰਜਾਬ ਨੂੰ ਪ੍ਰਦੂਸ਼ਣ ਮੁਕਤ ਬਣਾਈਏ! A BIG WIN FOR CLEANER AIR IN PUNJAB! The Punjab Government and Punjab Pollution Control Board (PPCB) have achieved a significant milestone in controlling stubble burning, recording an impressive 92% decline in stubble-burning incidents over the last five years! Together, we can make a difference! #PunjabGovernment #PPCB #StubbleBurning #92PercentReduction #CleanAir #GreenPunjab #EnvironmentalProtection #SustainablePunjab
🤖 Made with AI
1
43
ਪਰਾਲੀ ਨੂੰ ਅੱਗ ਨਹੀਂ, ਸਹੀ ਪ੍ਰਬੰਧਨ ਦੀ ਲੋੜ ਹੈ! 🌾 ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (PPCB) ਵੱਲੋਂ ਪਰਾਲੀ ਸਾੜਨ ਵਾਲੇ 7 ਹੌਟਸਪੌਟ ਜ਼ਿਲ੍ਹਿਆਂ ਵਿੱਚ ਨੁੱਕੜ ਨਾਟਕ ਕਰਵਾਏ ਗਏ। ਹਰੇਕ ਜ਼ਿਲ੍ਹੇ ਵਿੱਚ 2 ਥਾਵਾਂ 'ਤੇ ਹੋਈਆਂ ਇਨ੍ਹਾਂ ਪੇਸ਼ਕਾਰੀਆਂ ਰਾਹੀਂ ਹਜ਼ਾਰਾਂ ਕਿਸਾਨਾਂ ਤੱਕ ਪਰਾਲੀ ਨਾ ਸਾੜਨ ਅਤੇ ਇਸ ਦੇ ਸੁਚੱਜੇ ਪ੍ਰਬੰਧਨ ਦਾ ਸੁਨੇਹਾ ਪਹੁੰਚਾਇਆ ਗਿਆ। ਆਓ, ਇਨ-ਸੀਟੂ ਅਤੇ ਐਕਸ-ਸੀਟੂ ਤਰੀਕਿਆਂ ਨੂੰ ਅਪਣਾਈਏ ਅਤੇ ਸਾਫ਼ ਹਵਾ ਤੇ ਸਿਹਤਮੰਦ ਪੰਜਾਬ ਲਈ ਆਪਣਾ ਯੋਗਦਾਨ ਪਾਈਏ। Taking the message of No Parali Burning to the heart of Punjab. 🌾 In collaboration with the Department of Agriculture, PPCB organised Nukkad Nataks across 7 hotspot districts, at 2 locations in each district, reaching thousands of farmers with a simple but important message: Don’t burn paddy straw - manage it. Through powerful street performances, we are spreading awareness about in-situ and ex-situ residue management practices and encouraging farmers to choose sustainable alternatives. #NoParaliBurning #PaddyStrawManagement #CleanAirPunjab #PPCB
38
ਪੰਜਾਬ ਵਿੱਚ ਪਰਾਲੀ ਦੀ ਵਰਤੋਂ ਦਾ ਮਜ਼ਬੂਤ ਢਾਂਚਾ ਲਗਾਤਾਰ ਵਧ ਰਿਹਾ ਹੈ! 78 ਚਾਲੂ ਪੈਲਟ ਪਲਾਂਟਾਂ ਅਤੇ ਹੋਰ ਯੂਨਿਟਾਂ ਦੇ ਪਾਈਪਲਾਈਨ ਵਿੱਚ ਹੋਣ ਨਾਲ, ਖੇਤੀਬਾੜੀ ਦੀ ਰਹਿੰਦ-ਖੂੰਹਦ ਹੁਣ ਸਾਫ਼ ਈਂਧਨ ਦਾ ਸਰੋਤ ਬਣ ਰਹੀ ਹੈ। 🌾➡️♻️ Punjab’s paddy straw utilisation ecosystem continues to grow! With 78 operational pellet plants and more units in the pipeline, farm residue is increasingly becoming a source of clean fuel. 🌾➡️♻️ #PPCB #SustainableFarming #Punjab #CropResidueManagement #CleanAirPunjab
35
Punjab is creating a comprehensive network for paddy straw utilisation—turning farm residue into useful resources, cleaner fuel and opportunities for a healthier environment. 🌾♻️🌿 ਪੰਜਾਬ ਪਰਾਲੀ ਦੀ ਪ੍ਰਭਾਵਸ਼ਾਲੀ ਵਰਤੋਂ ਲਈ ਇੱਕ ਵਿਆਪਕ ਨੈੱਟਵਰਕ ਤਿਆਰ ਕਰ ਰਿਹਾ ਹੈ—ਖੇਤੀਬਾੜੀ ਦੀ ਰਹਿੰਦ-ਖੂੰਹਦ ਨੂੰ ਲਾਭਦਾਇਕ ਸਰੋਤਾਂ ਅਤੇ ਸਾਫ਼ ਈਂਧਨ ਵਿੱਚ ਬਦਲਦਿਆਂ, ਇੱਕ ਸਿਹਤਮੰਦ ਵਾਤਾਵਰਣ ਵੱਲ ਅੱਗੇ ਵੱਧ ਰਿਹਾ ਹੈ। 🌾♻️🌿 #PPCB #SustainableFarming #Punjab #CropResidueManagement #CleanAirPunjab
57
ਪਟਿਆਲਾ ਦੇ ਇੱਕ ਪਾਇਲਟ ਤੋਂ ਪੰਜਾਬ ਦੇ 23 ਜ਼ਿਲ੍ਹਿਆਂ ਤੱਕ! ਪੰਜਾਬ ਪਲਾਸਟਿਕ ਚੈਂਪੀਅਨਜ਼ ਪ੍ਰੋਗਰਾਮ ਹੁਣ ਬਣ ਰਿਹਾ ਹੈ ਇੱਕ ਸੂਬਾ ਪੱਧਰੀ ਮੁਹਿੰਮ। ਸਕੂਲਾਂ ਦੇ ਬੱਚੇ MLP ਪਲਾਸਟਿਕ ਇਕੱਠਾ ਕਰਕੇ ਪਲਾਸਟਿਕ ਪ੍ਰਦੂਸ਼ਣ ਵਿਰੁੱਧ ਬਦਲਾਅ ਦੀ ਨਵੀਂ ਮਿਸਾਲ ਕਾਇਮ ਕਰ ਰਹੇ ਹਨ। From a Patiala pilot to all 23 districts of Punjab! The Punjab Plastic Champions Programme is scaling up, empowering students to turn plastic awareness into action and lead the way towards a cleaner Punjab. #PunjabPlasticChampions #PPCB #PlasticCircularity #YouthForChange #PunjabPlasticActionSummit
1
52
Punjab’s air, rivers, fields and cities need fresh thinking, and the Punjab Pollution Control Board is about to make room for it. Introducing the Green Punjab Fellowship Programme, a first-of-its-kind initiative that will bring together 20 Green Fellows to work alongside PPCB in strengthening environmental governance across the state. Fellows will contribute to: 🌿 Air and water pollution control ♻️ Waste management ⚖️ Environmental policy and law 🛰️ GIS and remote sensing 🏭 Industrial pollution monitoring and mitigation 🌍 Sustainable development The work spans policy research, field assessments, data-driven decision support and digital innovation. Talented young professionals from diverse backgrounds will get hands-on exposure to governance and a real chance to shape Punjab’s environmental future. Be a part of Green Punjab. 💚 Stay tuned for more updates, and visit the official PPCB website for further information. ਪੰਜਾਬ ਦੇ ਵਾਤਾਵਰਣ ਨੂੰ ਚਾਹੀਦੀ ਹੈ ਨਵੀਂ ਸੋਚ, ਨਵੀਂ ਊਰਜਾ ਅਤੇ ਨੌਜਵਾਨਾਂ ਦੀ ਭਾਗੀਦਾਰੀ! 🌿 ਇਸੇ ਦਿਸ਼ਾ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (PPCB) ਲੈ ਕੇ ਆ ਰਿਹਾ ਹੈ ਗ੍ਰੀਨ ਪੰਜਾਬ ਫੈਲੋਸ਼ਿਪ ਪ੍ਰੋਗਰਾਮ, ਜਿਸ ਤਹਿਤ 20 ਨੌਜਵਾਨ ਗ੍ਰੀਨ ਫੈਲੋਜ਼ ਸੂਬੇ ਦੇ ਵਾਤਾਵਰਣ ਦੀ ਬਿਹਤਰੀ ਲਈ ਮਾਹਿਰਾਂ ਨਾਲ ਮਿਲ ਕੇ ਕੰਮ ਕਰਨਗੇ। ਹਵਾ ਤੇ ਪਾਣੀ ਦੀ ਸੰਭਾਲ, ਕੂੜਾ ਪ੍ਰਬੰਧਨ, ਉਦਯੋਗਿਕ ਪ੍ਰਦੂਸ਼ਣ 'ਤੇ ਨਿਗਰਾਨੀ, ਵਾਤਾਵਰਣ ਨੀਤੀਆਂ ਅਤੇ ਨਵੀਂ ਤਕਨਾਲੋਜੀ ਰਾਹੀਂ ਪੰਜਾਬ ਦੇ ਵਾਤਾਵਰਣ ਨੂੰ ਬਿਹਤਰ ਬਣਾਉਣ ਵਿੱਚ ਪਾਉਣਗੇ ਆਪਣਾ ਯੋਗਦਾਨ। ਇਹ ਸਿਰਫ਼ ਇੱਕ ਫੈਲੋਸ਼ਿਪ ਨਹੀਂ, ਸਗੋਂ ਨੌਜਵਾਨਾਂ ਲਈ ਪੰਜਾਬ ਦੇ ਹਰੇ-ਭਰੇ ਅਤੇ ਸਾਫ਼-ਸੁਥਰੇ ਭਵਿੱਖ ਦੀ ਸਿਰਜਣਾ ਵਿੱਚ ਭਾਗੀਦਾਰ ਬਣਨ ਦਾ ਮੌਕਾ ਹੈ। ਆਓ, ਰਲ ਕੇ ਬਣਾਈਏ ਹਰਿਆ-ਭਰਿਆ ਪੰਜਾਬ! 💚 ਹੋਰ ਜਾਣਕਾਰੀ ਲਈ ਜੁੜੇ ਰਹੋ ਅਤੇ PPCB ਦੀ ਅਧਿਕਾਰਤ ਵੈੱਬਸਾਈਟ ਵੇਖੋ। #GreenPunjabFellowship #GreenPunjab #PPCB #PunjabPollutionControlBoard #EnvironmentalGovernance
67
ਨਾ ਪਰਾਲੀ ਸਾੜਾਂਗੇ, ਨਾ ਸਾਹਾਂ ਨੂੰ ਵਿਗਾੜਾਂਗੇ! ਪੰਜਾਬ ਦੇ ਕਿਸਾਨ ਚੁਣ ਰਹੇ ਨੇ ਸਾਫ਼ ਹਵਾ ਦਾ ਰਾਹ, ਪੰਜਾਬ ਸਰਕਾਰ ਤੇ PPCB ਦੇ ਸਾਥ ਨਾਲ। No smoke. No burning. Just a better future! Punjab’s farmers are turning stubble into an opportunity, leading the fight for cleaner air with the support of the Punjab Government and PPCB. #PunjabAgainstStubbleBurning #PunjabFarmers #PPCB
55
ਪੰਜਾਬ ਵਿੱਚ ਇੱਕ ਵੱਡਾ ਬਦਲਾਅ ਆ ਰਿਹਾ ਹੈ! 🌾➡️ ਸਾਫ਼ ਈਂਧਨ ➡️ ਘੱਟ ਪ੍ਰਦੂਸ਼ਣ ➡️ ਸਾਫ਼ ਪੰਜਾਬ। ਆਓ ਪਰਾਲੀ ਨੂੰ ਇੱਕ ਕੀਮਤੀ ਸਰੋਤ ਬਣਾਈਏ ਅਤੇ ਇੱਕ ਸਿਹਤਮੰਦ ਭਵਿੱਖ ਵੱਲ ਕਦਮ ਵਧਾਈਏ। 💚 A powerful transformation is underway in Punjab! 🌾➡️ Cleaner Fuel ➡️ Less Pollution ➡️ Cleaner Punjab. Let’s turn paddy straw into a resource and build a healthier tomorrow. 💚 #PPCB #SustainableFarming #Punjab #CropResidueManagement #CleanAirPunjab
1
45
ਟਿਕਾਊ ਖੇਤੀ ਵੱਲ ਪੰਜਾਬ ਦਾ ਇੱਕ ਹੋਰ ਕਦਮ! 🌾 ਫ਼ਸਲੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਬਜਟ ₹500 ਕਰੋੜ ਤੋਂ ਵਧਾ ਕੇ 2026–27 ਲਈ ₹576 ਕਰੋੜ ਕੀਤਾ ਗਿਆ ਹੈ। ਇਹ ਬਿਹਤਰ ਪਰਾਲੀ ਪ੍ਰਬੰਧਨ ਨੂੰ ਹੋਰ ਮਜ਼ਬੂਤੀ ਦੇਵੇਗਾ। Punjab is strengthening its commitment to sustainable farming! 🌾 The crop residue management budget has increased from ₹500 crore to ₹576 crore for 2026–27, a 15.2% increase to support better paddy straw management. #PPCB #SustainableFarming #Punjab #CropResidueManagement #CleanAirPunjab
37
Punjab has achieved a historic milestone, recording an unprecedented 86% reduction in stubble-burning incidents since 2023. A landmark achievement driven by strong government initiatives, farmer support and collective action! ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ 86% ਦੀ ਇਤਿਹਾਸਕ ਕਮੀ ਦਰਜ ਕਰਕੇ ਪੰਜਾਬ ਨੇ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਪੰਜਾਬ ਸਰਕਾਰ ਦੀਆਂ ਠੋਸ ਪਹਿਲਕਦਮੀਆਂ, ਕਿਸਾਨਾਂ ਦੇ ਸਹਿਯੋਗ ਅਤੇ ਸਾਂਝੇ ਯਤਨਾਂ ਸਦਕਾ ਇਹ ਵੱਡੀ ਪ੍ਰਾਪਤੀ ਸੰਭਵ ਹੋਈ ਹੈ! #CleanerPunjab #StubbleManagement #SustainableAgriculture #PunjabGovernment #PPCB
1
44
ਸਾਫ਼-ਸੁਥਰਾ ਪੰਜਾਬ। ਸਾਂਝੇ ਯਤਨਾਂ ਦੀ ਪ੍ਰਾਪਤੀ। 🌾 ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ, ਕਿਸਾਨਾਂ ਨੂੰ ਦਿੱਤੇ ਜਾ ਰਹੇ ਸਹਿਯੋਗ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਅਪਣਾਈ ਗਈ ਵਿਆਪਕ ਰਣਨੀਤੀ ਸਦਕਾ ਪੰਜਾਬ ਇਸ ਦਿਸ਼ਾ ਵਿੱਚ ਮਹੱਤਵਪੂਰਨ ਪ੍ਰਗਤੀ ਕਰ ਰਿਹਾ ਹੈ। ਪਰਾਲੀ ਸਾੜਨ ਦੀਆਂ ਸਰਗਰਮ ਘਟਨਾਵਾਂ ਵਿੱਚ ਸਾਲ 2023 ਦੇ 36,663 ਮਾਮਲਿਆਂ ਤੋਂ ਘਟ ਕੇ ਸਾਲ 2025 ਵਿੱਚ 5,114 ਮਾਮਲੇ ਰਹਿ ਗਏ ਹਨ, ਜੋ ਕਿ ਲਗਭਗ 86 ਫ਼ੀਸਦੀ ਦੀ ਵੱਡੀ ਕਮੀ ਨੂੰ ਦਰਸਾਉਂਦਾ ਹੈ। ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ (CRM) ਲਈ 96,598 ਕਾਰਜਸ਼ੀਲ ਮਸ਼ੀਨਾਂ ਦੀ ਉਪਲਬਧਤਾ ਨੂੰ ਮਜ਼ਬੂਤ ਕਰਨ, ਵਿੱਤੀ ਸਹਾਇਤਾ ਵਿੱਚ ਵਾਧਾ ਕਰਨ, ਝੋਨੇ ਦੀ ਪਰਾਲੀ ਦੀ ਉਦਯੋਗਿਕ ਵਰਤੋਂ ਨੂੰ ਉਤਸ਼ਾਹਿਤ ਕਰਨ ਅਤੇ ਤਕਨਾਲੋਜੀ ਆਧਾਰਿਤ ਨਿਗਰਾਨੀ ਦਾ ਵਿਸਥਾਰ ਕਰਨ ਰਾਹੀਂ ਪੰਜਾਬ ਸਰਕਾਰ ਟਿਕਾਊ ਖੇਤੀਬਾੜੀ ਵੱਲ ਬਹੁਪੱਖੀ ਪਹੁੰਚ ਅਪਣਾ ਰਹੀ ਹੈ। ਇਹ ਪ੍ਰਗਤੀ ਸੂਬੇ ਭਰ ਵਿੱਚ ਸਰਕਾਰ, ਕਿਸਾਨਾਂ ਅਤੇ ਭਾਈਚਾਰਿਆਂ ਦੇ ਸਾਂਝੇ ਯਤਨਾਂ ਦਾ ਨਤੀਜਾ ਹੈ। ਆਓ, ਮਿਲ ਕੇ ਇੱਕ ਸਾਫ਼, ਹਰਿਆ-ਭਰਿਆ ਅਤੇ ਸਿਹਤਮੰਦ ਪੰਜਾਬ ਬਣਾਈਏ। A Cleaner Punjab. A Collective Achievement. 🌾 Punjab is making measurable progress in its efforts to curb stubble burning through sustained government initiatives, farmer support and a comprehensive crop residue management strategy. Active fire incidents have declined from *36,663 in 2023 to 5,114 in 2025 — a remarkable reduction of approximately 86%.* From strengthening access to 96,598 operational Crop Residue Management (CRM) machines and increasing financial support to expanding industrial utilisation of paddy straw and technology-enabled monitoring, the Punjab Government is advancing a multi-pronged approach towards sustainable agriculture. This progress reflects the collective efforts of the government, farmers and communities across the state. Together, let's build a cleaner, greener and healthier Punjab. #CleanerPunjab #StubbleManagement #SustainableAgriculture #PunjabGovernment #PPCB
1
46
ਪੰਜਾਬ ਖੇਤੀਬਾੜੀ ਦੀ ਰਹਿੰਦ-ਖੂੰਹਦ ਤੋਂ ਪੈਦਾ ਕਰ ਰਿਹਾ ਹੈ ਊਰਜਾ! 🌱 101.5 ਮੈਗਾਵਾਟ ਦੀ ਸਥਾਪਿਤ ਸਮਰੱਥਾ ਵਾਲੇ 11 ਚਾਲੂ ਬਾਇਓਮਾਸ ਪਾਵਰ ਪ੍ਰੋਜੈਕਟ ਪੰਜਾਬ ਨੂੰ ਹਰਿਆਲੇ ਭਵਿੱਖ ਵੱਲ ਲਿਜਾ ਰਹੇ ਹਨ। Punjab is turning agricultural residue into energy! 🌱 With 11 operational biomass power projects and an installed capacity of 101.5 MW, paddy straw is helping power a greener future. #PPCB #BiomassEnergy #CleanEnergy #Punjab
49
ਪੰਜਾਬ ਪਰਾਲੀ ਨੂੰ ਬਣਾ ਰਿਹਾ ਹੈ ਤਰੱਕੀ ਦਾ ਸਾਧਨ! 🌱 ਬਾਇਓਮਾਸ ਪੈਲਟਸ ਤੋਂ ਲੈ ਕੇ ਬਾਇਓਗੈਸ ਅਤੇ ਬਿਜਲੀ ਤੱਕ, ਪਰਾਲੀ ਹੁਣ ਬਣ ਰਹੀ ਹੈ ਇੱਕ ਕੀਮਤੀ ਸਰੋਤ। Punjab is turning paddy straw into opportunity! From biomass pellets to biogas and electricity, agricultural residue is becoming a valuable resource for a greener tomorrow. #PaddyStrawManagement #CleanEnergy #PPCB #Punjab
1
41
ਦੌਰੇ ਦੇ ਦੂਜੇ ਦਿਨ, ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (CAQM) ਦੀ ਟੀਮ ਨੇ ਮਲੇਰਕੋਟਲਾ ਸਥਿਤ ਨਾਭਾ ਪੇਪਰ ਮਿੱਲਜ਼ ਦਾ ਦੌਰਾ ਕੀਤਾ ਅਤੇ ਪਰਾਲੀ ਸਾੜਨ ਦੇ ਟਿਕਾਊ ਬਦਲਾਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਪਿੰਡ ਅਹਿਮਦਾਬਾਦ ਵਿਖੇ ਕਿਸਾਨਾਂ ਨਾਲ ਗੱਲਬਾਤ ਕੀਤੀ। ਪੰਜਾਬ ਸਰਕਾਰ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (PPCB), CAQM ਦੇ ਸਹਿਯੋਗ ਨਾਲ, ਝੋਨੇ ਦੀ ਪਰਾਲੀ ਦੇ ਟਿਕਾਊ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਅਤੇ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਜ਼ੀਰੋ ਤੱਕ ਲਿਆਉਣ ਦੇ ਟੀਚੇ ਦੀ ਪ੍ਰਾਪਤੀ ਲਈ ਵਚਨਬੱਧ ਹਨ। On Day 2 of its visit, the CAQM team visited Nabha Paper Mills, Malerkotla, and interacted with farmers in Village Ahmedabad to discuss sustainable alternatives to stubble burning. The Punjab Government and PPCB, in collaboration with CAQM, remain committed to promoting sustainable paddy straw management and achieving the goal of zero stubble burning in Punjab. #PPCB #CAQM #PaddyStrawManagement #ZeroStubbleBurning
1
53
Strengthening the fight for cleaner air! 🌿 The Punjab Pollution Control Board (PPCB) has renewed its MoU with the Centre for Study of Science, Technology and Policy (CSTEP) to work on effective strategies for mitigating air pollution in Punjab. Together for cleaner air. A healthier Punjab. ਸਾਫ਼-ਸੁਥਰੀ ਹਵਾ ਲਈ ਸਾਂਝੇ ਯਤਨਾਂ ਨੂੰ ਹੋਰ ਮਜ਼ਬੂਤੀ! 🌿 ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (PPCB) ਨੇ ਪੰਜਾਬ ਵਿੱਚ ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਪ੍ਰਭਾਵਸ਼ਾਲੀ ਰਣਨੀਤੀਆਂ ’ਤੇ ਕੰਮ ਕਰਨ ਵਾਸਤੇ ਸੈਂਟਰ ਫ਼ਾਰ ਸਟਡੀ ਆਫ਼ ਸਾਇੰਸ, ਟੈਕਨਾਲੋਜੀ ਐਂਡ ਪਾਲਿਸੀ (CSTEP) ਨਾਲ ਆਪਣਾ MoU ਨਵਿਆਇਆ ਹੈ। ਸਾਂਝੇ ਯਤਨ, ਸਾਫ਼ ਹਵਾ ਅਤੇ ਸਿਹਤਮੰਦ ਪੰਜਾਬ ਵੱਲ ਇੱਕ ਹੋਰ ਕਦਮ। @Reena_Guptaa #PPCB #CleanAir #HealthyPunjab #AirPollution
🤖 Made with AI
1
1
84