Adv.Harsimran Ghuman (@simghuman1) header
Adv.Harsimran Ghuman (@simghuman1) profile picture

Halka Incharge AAP Bholath. Advocate at PHHC.ApexCouncilMember@PCA #DirectorPWRDA #AAP #Formerengineer #Environmentalist #BHOLATHconstituency

Kapurthala, India
Joined July 2014
Photo by Adv.Harsimran Ghuman (@simghuman1)Photo by Adv.Harsimran Ghuman (@simghuman1)Photo by Adv.Harsimran Ghuman (@simghuman1)Photo by Adv.Harsimran Ghuman (@simghuman1)Photo by Adv.Harsimran Ghuman (@simghuman1)Photo by Adv.Harsimran Ghuman (@simghuman1)Photo by Adv.Harsimran Ghuman (@simghuman1)Photo by Adv.Harsimran Ghuman (@simghuman1)Photo by Adv.Harsimran Ghuman (@simghuman1)Photo by Adv.Harsimran Ghuman (@simghuman1)
Really appreciate the @PunjabGovtIndia @BhagwantMann who understand the plight of common man.Such a thing is working Sunday’s of SuvidhaKendar in Punjab.Only a person who has all week job can tell the value of day on which they can get their govt work done.@ArvindKejriwal ji 🙏🏻
28
181
624
ਮੰਡੀਆਂ 'ਚ ਫ਼ਸਲਾਂ ਦੀ ਤੁਰੰਤ ਖ਼ਰੀਦ ਦੇ ਨਾਲ਼ ਜਿੱਥੇ ਕਿਸਾਨਾਂ ਦੀ ਮੰਡੀਆਂ 'ਚ ਖੱਜਲ-ਖੁਆਰੀ ਘਟੀ ਹੈ, ਉੱਥੇ ਹੀ 24 ਘੰਟੇ ਅੰਦਰ ਖਾਤੇ ਚ ਪੈ ਰਹੇ ਪੈਸਿਆਂ ਨੇ ਉਨ੍ਹਾਂ ਦੀਆਂ ਅਦਾਇਗੀ ਸਬੰਧੀ ਚਿੰਤਾਵਾਂ ਵੀ ਖ਼ਤਮ ਕਰ ਦਿੱਤੀਆਂ ਹਨ। ਕਿਸਾਨੀ ਲਈ ਕੀਤੇ ਮਾਨ ਸਰਕਾਰ ਦੇ ਉਪਰਾਲੇ ਗਿਣਾਉਂਦਿਆਂ ਕਿਸਨਾਂ ਨੇ ਕੀਤਾ ਦਿਲੋਂ ਧੰਨਵਾਦ।
27
ਮੁੜ ਹੋਈ ਟੂੰ-ਟੂੰ, CM ਮਾਨ ਨੇ ਜਾਰੀ ਕੀਤੀ ਸਨਮਾਨ ਰਾਸ਼ੀ ਦੀ ਅਗਲੀ ਕਿਸ਼ਤ! 🔹 ਅਬੋਹਰ ਵਿਖੇ ਆਯੋਜਿਤ ਸਮਾਗਮ 'ਚ CM @BhagwantMann ਨੇ ਜਾਰੀ ਕੀਤੇ ਪੈਸੇ 🔹 ਅੱਜ 37,43,168 ਔਰਤਾਂ ਦੇ ਬੈਂਕ ਖਾਤਿਆਂ 'ਚ ਪਹੁੰਚਣਗੇ ₹1291.09 ਕਰੋੜ 🔹 ਚੱਲਦੇ ਭਾਸ਼ਣ 'ਚ ਕਈ ਔਰਤਾਂ ਨੇ ਸਾਂਝੀ ਕੀਤੀ ਖਾਤੇ 'ਚ ਪੈਸੇ ਪਹੁੰਚਣ ਦੀ ਖ਼ੁਸ਼ੀ @msisodia
1
30
ਟੋਲ ਪਲਾਜ਼ਿਆਂ ਦੀ ਲੁੱਟ ਦਾ CM ਮਾਨ ਨੇ ਕੀਤਾ ਅੰਤ! CM ਭਗਵੰਤ ਮਾਨ ਨੇ ਖ਼ਤਮ ਕੀਤਾ ਲੁਟੇਰੀਆਂ ਸਰਕਾਰਾਂ ਦੀ ਮਿਲੀਭੁਗਤ ਨਾਲ਼ ਚੱਲਦੇ ਟੋਲ ਪਲਾਜ਼ਿਆਂ ਦਾ ਦੌਰ, ਬੀਤੇ 4.5 ਸਾਲਾਂ 'ਚ 19 ਟੋਲ ਪਲਾਜ਼ੇ ਕੀਤੇ ਬੰਦ ਅਤੇ ਸੂਬਾ ਵਾਸੀਆਂ ਨੂੰ ਦਿੱਤੀ 67 ਲੱਖ ਰੁਪਏ ਦੀ ਹਰ ਰੋਜ਼ ਦੀ ਬਚਤ @BhagwantMann @ArvindKejriwal @msisodia
1
37
ਡੋਰ ਟੂ ਡੋਰ ਮੁਹਿੰਮ ਦੌਰਾਨ ਲੋਕ ਪ੍ਰਗਟਾ ਰਹੇ ਮਾਨ ਸਰਕਾਰ ਦੇ ਕੰਮਾਂ 'ਤੇ ਸੰਤੁਸ਼ਟੀ !! ਵਿਸ਼ੇਸ਼ ਡੋਰ ਟੂ ਡੋਰ ਮੁਹਿੰਮ ਨੂੰ 'ਆਪ' ਵਲੰਟੀਅਰ ਕਾਮਯਾਬੀ ਨਾਲ਼ ਵਧਾ ਰਹੇ ਅੱਗੇ, ਘਰ-ਘਰ ਜਾ ਕੇ ਲੋਕਾਂ ਨੂੰ ਦੱਸ ਰਹੇ ਮਾਨ ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ ਦੇ ਫ਼ਾਇਦੇ ਅਤੇ ਲੋਕ ਵੀ 2027 ਲਈ CM ਮਾਨ ਦੇ ਹੱਕ 'ਚ ਭਰ ਰਹੇ ਹੁੰਗਾਰਾ।
1
1
27
ਗਿਰਜਾ ਵਾਲੀ ਰਾਜਨੀਤੀ ਦਾ ਹੋਇਆ ਪਰਦਾਫਾਸ਼! ਦਲਜੀਤ ਸਿੰਘ ਦੇ ਪਰਿਵਾਰ ਨੇ ਲਗਾਈ ਅੰਤਿਮ ਸੰਸਕਾਰ ਲਈ ਗੁਹਾਰ, ਮੋਰਚੇ 'ਚ ਲਾਸ਼ ਲੈ ਕੇ ਜਾਣ ਲਈ ਦਿੱਤਾ ਗਿਆ ਸੀ ਭਾਰੀ ਲਾਲਚ। ਲਾਲਚ ਕਿਸਨੇ ਦਿੱਤਾ ਸੀ ਇਹ ਤੁਸੀ ਆਪ ਹੀ ਸਮਝ ਸਕਦੇ ਹੋ। @BhagwantMann @ArvindKejriwal @msisodia
1
1
20
1 ਨਵੰਬਰ ਨੂੰ ਮਾਵਾਂ-ਭੈਣਾਂ ਦੇ ਫ਼ੋਨਾਂ ‘ਤੇ ਹੋਵੇਗੀ ਖ਼ੁਸ਼ੀ ਦੀ ਟੂੰ-ਟੂੰ @BhagwantMann @ArvindKejriwal @msisodia
1
1
31
ਮਾਵਾਂ ਦੀਆਂ ਅਸੀਸਾਂ ਤੋਂ ਬਿਨਾਂ ਦੁਨੀਆ ਦਾ ਕੋਈ ਵੀ ਕਾਰਜ ਪੂਰਾ ਨਹੀਂ ਹੋ ਸਕਦਾ। ਪੰਜਾਬ ਦੀਆਂ ਲੱਖਾਂ ਮਾਵਾਂ ਅਤੇ ਭੈਣਾਂ ਮੈਨੂੰ ਆਪਣੇ ਪਰਿਵਾਰ ਦੇ ਜੀਆਂ ਵਾਂਗ ਜਾਪਦੀਆਂ ਹਨ। ਲੋਕ-ਭਲਾਈ ਯੋਜਨਾਵਾਂ, ਮੁਫ਼ਤ ਸਿਹਤ ਸਹੂਲਤਾਂ ਅਤੇ ਧੀਆਂ-ਭੈਣਾਂ ਦਾ ਮਾਣ-ਸਤਿਕਾਰ ਬਹਾਲ ਰੱਖ ਕੇ ਤੁਹਾਡਾ ਇਹ ਪੁੱਤ ਦਿਨ-ਰਾਤ ਤੁਹਾਡੀ ਸੇਵਾ ਵਿੱਚ ਸਮਰਪਿਤ ਹੈ।
1
1
31
ਭੁਲੱਥ ਦੇ ਵਾਰਡ ਕਮਰਾਵਾਂ ਵਿਖੇ ਪਾਣੀ ਦੇ ਨਿਰੰਤਰ ਸੰਚਾਰ ਲਈ ਨਵੇਂ ਵਾਟਰ ਸਪਲਾਈ ਮੋਟਰ ਕੁਨੈਕਸ਼ਨ ਨੂੰ ਚਾਲੂ ਕੀਤਾ ਗਿਆ। ਇਸ ਮੌਕੇ ਭੁਲੱਥ ਨਗਰ ਪੰਚਾਇਤ ਦੇ ਪ੍ਰਧਾਨ ਅਤੇ ਐਮ ਸੀ ਸਾਹਿਬਾਨ ਅਤੇ ਕਾਰਜ ਸਾਧਕ ਅਫ਼ਸਰ ਸਟਾਫ ਸਾਹਿਤ ਮੌਜੂਦ ਰਹੇ। @ArvindKejriwal @BhagwantMann @msisodia #bholath #bhagwantmann #advharsimranghuman #begowal #nadala #dhilwan #punjab #aap
2
2
133
ਝੋਨੇ ਦੇ ਸੀਜ਼ਨ ਲਈ ਮੰਡੀਆਂ ਅੰਦਰ ਪ੍ਰਬੰਧਾਂ ‘ਚ ਮਾਨ ਸਰਕਾਰ ਨੇ ਕੋਈ ਕਸਰ ਨਹੀਂ ਛੱਡੀ। ਫ਼ਸਲ ਦੀ ਹੋ ਰਹੀ ਤੁਰੰਤ ਖ਼ਰੀਦ ਤੇ ਕਿਸਾਨ ਨਾਲ਼ ਦੀ ਨਾਲ਼ ਹੋ ਰਹੇ ਵਿਹਲੇ। @BhagwantMann @ArvindKejriwal @msisodia
1
1
65
CM ਮਾਨ ਲੋਕਾਂ ਦਾ ਪੈਸਾ ਲੋਕਾਂ ‘ਤੇ ਲਾ ਕੇ ਉਨ੍ਹਾਂ ਨੂੰ ਸਹੂਲਤਾਂ ਦੇ ਰਹੇ ਹਨ, ਇਸੇ ਤੋਂ ਵਿਰੋਧੀਆਂ ਨੂੰ ਸਭ ਤੋਂ ਜ਼ਿਆਦਾ ਤਕਲੀਫ਼ ਹੈ। ਕਿਉਂਕਿ ਲੋਕਾਂ ਲਈ ਕੰਮ ਕਰਨ ਲਈ ਦਿਲ ‘ਚ ਇਮਾਨਦਾਰੀ ਚਾਹੀਦੀ ਹੈ, ਜਿਸਦਾ ਵਿਰੋਧੀਆਂ ਨਾਲ਼ ਦੂਰ-ਦੂਰ ਤੱਕ ਕੋਈ ਨਾਤਾ ਨਹੀਂ… @BhagwantMann @ArvindKejriwal @msisodia
26
2007 ਤੋਂ 2017 ਦੇ ਅਕਾਲੀ-ਭਾਜਪਾ ਰਾਜ ਦੌਰਾਨ ਫ਼ੈਲੇ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਨੂੰ ਵੱਡਾ ਨੁਕਸਾਨ ਪਹੁੰਚਾਇਆ। ਮਜੀਠੀਆ ਖ਼ਿਲਾਫ਼ ਚਾਰਜਸ਼ੀਟ ਵਿੱਚ ਨਸ਼ਿਆਂ ਰਾਹੀਂ 736 ਕਰੋੜ ਰੁਪਏ ਕਮਾਉਣ ਦਾ ਮਾਮਲਾ ਸਭ ਦੇ ਸਾਹਮਣੇ ਆ ਚੁੱਕਾ ਹੈ। ਪੰਜਾਬੀ ਜਵਾਨੀ ਨਾਲ ਖੇਡਣ ਵਾਲੇ ਕਿਸੇ ਵੀ ਸ਼ਖਸ ਨੂੰ ਬਖਸ਼ਿਆ ਨਹੀਂ ਜਾਵੇਗਾ @BhagwantMann @msisodia
1
41
ਵਿਰੋਧੀਆਂ ਵੱਲੋਂ ਪੰਜਾਬ ਦੀ ਤਰੱਕੀ ਲਈ ਕੰਮ ਕਰਨ ਦੀ ਬਜਾਏ, ਕੀਤੇ ਪੰਜਾਬ ਵਿਰੋਧੀ ਕੰਮਾਂ ਨੂੰ ਪੰਜਾਬੀ ਕਦੇ ਨਹੀਂ ਭੁੱਲ ਸਕਦੇ। ਇਸ ਵੀਰ ਨੇ ਭਾਜਪਾ, ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੀਆਂ ਕਾਲ਼ੀਆਂ ਕਰਤੂਤਾਂ ਦੱਸਦਿਆਂ ਕੀਤੀ ਮਾਨ ਸਰਕਾਰ ਦੇ ਲੋਕ ਪੱਖੀ ਕੰਮਾਂ ਦੀ ਸ਼ਲਾਘਾ। @BhagwantMann @ArvindKejriwal @msisodia
24
ਜਲਦ ਤੋਂ ਜਲਦ ਖੁੱਲ੍ਹੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ🙏🏻 ਵਿਧਾਨ ਸਭਾ 'ਚ CM ਭਗਵੰਤ ਮਾਨ ਨੇ ਕੀਤੀ ਅਰਦਾਸ 🔸 ਪੰਜਾਬੀਆਂ ਦੇ ਮਨਾਂ 'ਤੇ ਭਾਰਤ-ਪਾਕਿਸਤਾਨ ਬਟਵਾਰੇ ਦੇ ਪ੍ਰਭਾਵ ਦਾ ਕੀਤਾ ਜ਼ਿਕਰ 🔸 ਕੇਂਦਰ 'ਤੇ ਜਤਾਇਆ ਰੋਸ ਅਤੇ ਕਿਹਾ ਕਿ ਖੇਡਾਂ 'ਤੇ ਵੀ ਸਿਆਸਤ ਭਾਰੂ ਹੋ ਗਈ @BhagwantMann @ArvindKejriwal @msisodia
3
4
80
ਤੁਹਾਡੀ ਸਰਕਾਰ ਦੀ ਚਲਾਈ ਹਰ ਇੱਕ ਯੋਜਨਾ ਸਿਰਫ਼ ਕਾਗਜ਼ੀ ਕਾਰਵਾਈ ਨਹੀ, ਸਗੋਂ ਆਮ ਲੋਕਾਂ ਦਾ ਜੀਵਨ ਸੁਖਾਲਾ ਬਣਾਉਣ ਲਈ ਹੈ। 'ਤੀਰਥ ਯਾਤਰਾ ਯੋਜਨਾ' ਸਦਕਾ ਲੱਖਾਂ ਬਜ਼ੁਰਗਾਂ ਨੇ ਪਹਿਲੀ ਵਾਰ ਪਵਿੱਤਰ ਅਸਥਾਨਾਂ ਦੇ ਦਰਸ਼ਨ ਕੀਤੇ। ਤੁਹਾਡਾ ਇਹ ਪੁੱਤ ਸੂਬੇ ਦਾ ਸੇਵਾਦਾਰ ਬਣ ਕੇ ਤੁਹਾਡੇ ਹੱਕਾਂ, ਮਾਣ-ਸਤਿਕਾਰ ਅਤੇ ਭਲਾਈ ਲਈ ਦਿਨ-ਰਾਤ ਸਮਰਪਿਤ ਰਹੇਗਾ
28
Sharing a video of the Lakhan Ke Padde village sports ground, sent by my respected uncle to showcase the lively atmosphere! 🏟️ At one time, Lakhan Ke Padde was at the pinnacle of Kabaddi, producing legendary sports stars. Unfortunately, due to political greed and corruption, previous Bholath leaders handed this sports-loving village over to drug dealers like Gurdev Singh Debi right hand of Bholath MLA—poisoning the roots of our youth. But change is here! The sports culture that was once suppressed is blooming again. The ground is coming back to life. 🔥 May Waheguru keep our region in high spirits (Chardi Kala), keep our playgrounds buzzing, and may the blessings of our elders always guide us. 🙏✨ @ArvindKejriwal @BhagwantMann @msisodia #Bholath #BhagwantMann #AdvHarsimranGhuman #Punjab #LakhanKePadde #Begowal #Nadala #Dhilwan #AAP #Playground #Sports #Youth #AntiDrug
1
28
1
44
1,172
ਪੰਜਾਬ ਦੇ ਮੱਥੇ 'ਤੇ ਲੱਗਿਆ ਨਸ਼ਿਆਂ ਦਾ ਕਲੰਕ ਧੋਣ ਲਈ ਮਾਨ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਕੀਤੀਆਂ ਮਿਸਾਲੀ ਕਾਰਵਾਈਆਂ ਦਾ ਇਹ ਹੈ ਅਸਰ। ਲੋਕ ਖ਼ੁਦ ਭਰ ਰਹੇ ਜ਼ਮੀਨੀ ਪੱਧਰ 'ਤੇ ਨਸ਼ਿਆਂ ਨੂੰ ਪਈ ਠੱਲ੍ਹ ਦੀ ਗਵਾਹੀ। ਵਿਰੋਧੀਆਂ ਤੱਕ ਵੀ ਜ਼ਰੂਰ ਪਹੁੰਚਾ ਦਿਓ ਇਹ ਵੀਡੀਓ। @BhagwantMann @ArvindKejriwal @msisodia
2
5
121
ਜਨਤਕ ਆਵਾਜਾਈ ਦੇ ਖੇਤਰ 'ਚ ਮਾਨ ਸਰਕਾਰ ਵੱਲੋਂ ਲੋਕਾਂ ਨੂੰ ਦੀਵਾਲੀ ਦਾ ਤੋਹਫ਼ਾ, PRTC ਦੇ ਬੇੜੇ 'ਚ ਸ਼ਾਮਲ ਕੀਤੀਆਂ 100 ਨਵੀਆਂ ਬੱਸਾਂ ਨੂੰ ਦਿਖਾਈ ਹਰੀ ਝੰਡੀ @BhagwantMann @ArvindKejriwal @msisodia
1
2
54
ਮਾਨ ਸਰਕਾਰ ਨੇ ਸਿੱਖਿਆ ਦੇ ਪਸਾਰ ਲਈ ਹਮੇਸ਼ਾ ਖਜ਼ਾਨੇ ਦੇ ਮੂੰਹ ਹਮੇਸ਼ਾ ਖੁੱਲ੍ਹਾ ਰੱਖਿਆ ਹੈ ਅਤੇ ਨੋਜਵਾਨਾਂ ਦੀ ਮਿਹਨਤ ਦਾ ਮੁੱਲ ਪਾਉਂਦੇ ਹੋਏ ਬਿਨਾਂ ਸਿਫਾਰਿਸ਼ ਤੋ 70 ਹਜ਼ਾਰ ਤੋ ਵੱਧ ਨੌਕਰੀਆਂ ਦਿੱਤੀਆਂ ਹਨ। @BhagwantMann @ArvindKejriwal @msisodia
1
59
ਤੀਰਥ ਯਾਤਰਾ, ਮੁਫ਼ਤ ਬਿਜਲੀ, ਸਨਮਾਨ ਰਾਸ਼ੀ ਵਰਗੀਆਂ ਸਹੂਲਤਾਂ ਨੇ ਸੁਧਾਰਿਆ ਔਰਤਾਂ ਦਾ ਜੀਵਨ, ਪੰਜਾਬ ਦੀਆਂ ਔਰਤਾਂ ਦਿਨ-ਰਾਤ ਸੁੱਖਾਂ ਸੁੱਖਦੀਆਂ ਕਿ ਕਦੋਂ ਉਹ ਮੌਕਾ ਆਵੇ ਤੇ ਉਹ ਵੋਟਾਂ ਪਾ ਕੇ ਦੁਬਾਰਾ ਮਾਨ ਸਰਕਾਰ ਲਿਆਉਣ @BhagwantMann @ArvindKejriwal @msisodia
6
11
358
ਮਾਨ ਸਰਕਾਰ ਸਹੀ ਅਰਥਾਂ 'ਚ ਹੈ ਆਮ ਲੋਕਾਂ ਦੀ ਸਰਕਾਰ, ਲੋੜਵੰਦ ਪਰਿਵਾਰਾਂ ਦੀ ਜ਼ਿੰਦਗੀ 'ਚ ਆਏ ਸੁਧਾਰ। @BhagwantMann @ArvindKejriwal @msisodia
3
10
150