Ss (@ssfrmr) profile picture
Joined December 2020
BIG BREAKING 🚨⚡ The Opposition has walked out of the Parliament as protest against Modi Govt’s weak stand on Vinesh Phogat’s disqualification The Opposition accused the Govt of not trying hard enough & not able to save our national heroes. Several MPs also raised the suspect of an internal sabotage & a conspiracy. INDIA stands united with our national hero #Phogat_Vinesh 🇮🇳
1,229
4,378
328
18,773
703,027
When a Kenyan athlete was disqualified, Kenya Govt strongly protested & soon her disqualification was withdrawn Then why Modi Govt couldn't? Is Kenya more powerful than India? — INDIA MP Arvind Sawant Justice for #Phogat_Vinesh 💔
410
5,423
133
21,525
737,168
विनेश फोगट को अयोग्य घोषित कर दिया गया है और ओलिंपिक से बाहर हो गई हैं 🥺 50 kg weight category में 100 gm वजन ज्यादा होने के कारण क्या ये एक फाइनलिस्ट के साथ इंसाफ है? 2024 ओलिंपिक बेईमानी की हद और घटियापन की पराकाष्ठा हैं 😡😡 #Phogat_Vinesh #विनेश_फोगाट
750
2,410
116
7,702
573,156
साजिश या संयोग यह सब हो क्या रहा है 😭 देश के सिस्टम से लड़कर वहां तक पहुंची 😭 वहां भी.... Disqualified.. यह सब कैसे संभव है.. मुझे तो कुछ गडबड़ लगें रही है.. #Phogat_Vinesh #Olympics #GOLD
245
540
20
1,633
306,833
सदियों तक पीड़ा देने वाली तस्वीर पर कोई एक लाईन 😓🙌 मेरी ओर से 'तेरी उम्र में संघर्ष लिखा है बहन' #Phogat_Vinesh #GOLD #विनेश_फोगाट #विनेश_देश_की_शान #Olympics #Paris2024 #OlympicGames
201
502
16
2,257
80,253
नीता अंबानी खुद इंटरनेशनल ओलंपिक कमेटी की मेंबर हैं. वहां विनेश को 100 ग्राम रिड्यूस करने के लिए चंद मिनट नहीं मिले यहां चंद मिनटों में नीता अंबानी का चैनल विनेश के खिलाफ प्रोपेगंडा कर रहा है. साजिश गहरी है.
237
3,397
98
10,752
533,917
विनेश फोगाट का कल सुबह वज़न ठीक था, वो दिन में 3 मैच खेली है, कोई खाकर पीकर खाट पर नहीं पड़ी थी, फिर भी उसका रात तक 2 किलो बजन बढ़ जाता है और उसको घटाने के लिए वो पूरी रात cyclying, jogging करती है और सुबह फिर भी 100 ग्राम फालतू मिलता है। ये किस हद तक गिर सकते है देख लो!
84
306
11
1,378
35,871
कहीं बृजभूषण शरण सिंह के बेटे के ट्वीट आ रहे हैं कहीं ये भाजपा सांसद 100 ग्राम वजन का महत्व समझा रहे हैं. कितना घटिया है ये सब
125
746
34
3,110
93,316
👉ਅੱਜ ਜਦ CM ਦੇ ਘਰ ਦੇ ਸਾਹਮਣੇ ਵਾਲੀ ਸੜਕ ਆਮ ਲੋਕਾਂ ਦੀ ਆਵਾਜਾਈ ਲਈ ਖੋਲਣ ਲਈ ਮਾਨਯੋਗ ਸੁਪਰੀਮ ਕੋਰਟ ਵਿਚ ਐਡਵੋਕੇਟ ਜਨਰਲ ਗੁਰਵਿੰਦਰ ਸਿੰਘ ਸਰਕਾਰ ਵੱਲੋ ਹਾਜ਼ਰ ਹੋਏ ਅਤੇ ਉਹਨਾਂ ਨੇ ਇਹ ਕਬੂਲ ਕੀਤਾ ਕਿ ਮਸ਼ਹੂਰ ਪੰਜਾਬੀ 👇 👉ਗਾਇਕ ਮਰਹੂਮ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘਟਾਉਣੀ ਉਸ ਦੀ ਮੌਤ ਦਾ ਕਾਰਨ ਬਣੀ। 🛑ਜਦ ਹੁਣ ਪੰਜਾਬ ਸਰਕਾਰ ਮਨ ਰਹੀ ਹੈ ਕਿ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘਟਾਉਣਾ ਉਸ ਦੀ ਮੌਤ ਦਾ ਕਾਰਨ ਬਣਿਆ ਤੇ ਜਿਨਾਂ ਨੇ ਏਜੰਸੀਆਂ ਦੇ ਸਾਵਧਾਨ ਕਰਨ ਦੇ ਬਾਵਜੂਦ ਵੀ ਸੁਰੱਖਿਆ ਘੱਟ ਕੀਤੀ ਅਤੇ ਜਿਸ ਨੇ ਇਸ ਸੰਵੇਦਨਸ਼ੀਲ ਜਾਣਕਾਰੀ ਨੂੰ ਜਨਤਕ ਕੀਤਾ ਉਹਨਾਂ ਤੇ ਪਰਚਾ ਦਰਜ ਹੋਵੇ। 🛑ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੇ ਸਲਾਹਕਾਰ ਬਲਤੇਜ ਪੰਨੂ ਤੇ ਪਰਚਾ ਦਰਜ ਹੋਵੇ ਤਾਂ ਜੋ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਮਿਲ ਸਕੇ। #JusticeForSiddhuMoosewala @BhagwantMann @BaltejPannu @AAPPunjab @PunjabPoliceInd @iSidhuMooseWala
14
108
4
384
27,611
👉ਅਖੌਤੀ ਬਦਲਾਅ ਵਾਲੇ ਭਗਵੰਤ ਮਾਨ ਵੱਲੋਂ ਲੋਕਾਂ ਨੂੰ ਧੱਕੇ ਨਾਲ ਰੈਲੀ ਵਿਚ ਤਾੜ ਕੇ ਆਪਣਾ ਭਾਸ਼ਣ ਸੁਣਾਇਆ ਜਾ ਰਹੇ ਹੈ। 👉ਮੀਡੀਆ ਨੇ ਜਦੋਂ ਬੇਨਕਾਬ ਕੀਤਾ ਤਾਂ ਆਪ ਦੇ ਗੁੰਡੇ ਮੀਡੀਆ ਦੇ ਗੱਲ ਪੈ ਗਏ। 👉ਪਹਿਲਾਂ ਵੀ ਅਨੇਕਾਂ ਥਾਵਾਂ ’ਤੇ ਭਗਵੰਤ ਮਾਨ ਦੇ ਰੋਡ ਸ਼ੋਅ ਤੇ ਰੈਲੀਆਂ ਹੋ ਚੁੱਕੀਆਂ ਹਨ ਫਲਾਪ। 👉 ਪੰਜਾਬੀ ਹੁਣ ਤੁਹਾਡੇ ਤੋਂ ਇਕ-ਇਕ ਪੈਸੇ ਦਾ ਹਿਸਾਬ ਲੈਣਗੇ ਜਿਹੜਾ ਤੁਸੀਂ ਪੰਜਾਬ ਸਿਰ ਵਾਧੂ ਕਰਜ਼ਾ ਚਾੜ੍ਹ ਕੇ ਅਰਵਿੰਦ ਕੇਜਰੀਵਾਲ ਦੀ ਸੇਵਾ ਵਿਚ ਖਰਚ ਕੀਤਾ। 👉ਇਕ ਹਜ਼ਾਰ ਕਰੋੜ ਰੁਪਏ ਇਸ਼ਤਿਹਾਰਬਾਜ਼ੀ ’ਤੇ ਫੂਕੇ। 👉ਸੈਂਕੜੇ ਕਰੋੜ ਰੁਪਏ ਅਰਵਿੰਦ ਕੇਜਰੀਵਾਲ ਦੇ ਸਪੈਸ਼ਲ ਜੈਟ ’ਤੇ ਫੂਕੇ। 👉ਭੱਜ ਕੇ ਕਿਥੇ ਜਾਓਗੇ, ਵੋਟਾਂ ਲੈਣ ਤਾਂ ਮੁੜ ਪੰਜਾਬੀਆਂ ਕੋਲ ਹੀ ਆਉਣਾ ਪੈਣਾ। @BhagwantMann @AAPPunjab
6
48
3
193
10,544
🛑ਆਮ ਆਦਮੀ ਪਾਰਟੀ ਦੇ ਡੇਰਾ ਬਾਬਾ ਨਾਨਕ ਤੋਂ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਨੇ ਚੋਣ ਮੀਟਿੰਗ ਦੌਰਾਨ ਵਿਰੋਧੀਆਂ ਨੂੰ ਦਿੱਤੀ ਸ਼ਰੇਆਮ ਧਮਕੀ। 🛑ਭਾਸ਼ਣ ਦੌਰਾਨ ਕਿਹਾ ਕਿ ਪਿਛਲੇ 2 ਸਾਲ ਤੋਂ ਮੈਂ ਕਿਸੇ ਨੂੰ ਕੁਝ ਨਹੀਂ ਕਿਹਾ ਪਰ ਹੁਣ ਦੇਖਾਂਗਾ ਕਿ ਕੋਈ ਕਿਵੇ ਅਕਾਲੀ ਦਲ ਜਾਂ ਕਾਂਗਰਸ ਵੱਲ ਜਾਂਦਾ ਹੈ। 🛑ਮੈਂ ਚੋਣ ਕਮਿਸ਼ਨ ਨੂੰ ਅਪੀਲ ਕਰਦਾ ਹਾਂ ਕੀ ਵੋਟਰਾਂ ਨੂੰ ਡਰਾਉਣ ਧਮਕਾਉਣ ਕਰਕੇ ਗੁਰਦੀਪ ਰੰਧਾਵਾ ਤੇ ਸਖ਼ਤ ਕਾਰਵਾਈ ਕੀਤੀ ਜਾਏ। @ECISVEEP @AAPPunjab @BhagwantMann @Akali_Dal_ @INCPunjab
14
26
4
130
18,195
किसान साथियों अगर जमीर जिंदा है तो वोट देते समय यह तस्वीर अपनी आंखों में रखना। 🙏
7
241
10
668
11,649
ਮੁੱਖ ਮੰਤਰੀ @BhagwantMann ਜੀ, ਤੁਹਾਡੀ ਪਾਰਟੀ ਦੇ ਵਿਧਾਇਕ @Kvijaypratap ਦੱਸ ਰਹੇ ਹਨ, @raghav_chadha ਦੇ ਖਾਸਮ ਖ਼ਾਸ ਅਧਿਕਾਰੀ ਪੰਜਾਬ ਵਿੱਚ ਨਸ਼ਾ ਵੇਚ ਰਹੇ ਹਨ। ਤੁਹਾਨੂੰ ਤੁਰੰਤ @raghav_chadha ਤੋਂ ਰਾਜ ਸਭਾ ਦੀ ਮੈਂਬਰਸ਼ਿਪ ਵਾਪਿਸ ਲੈਣੀ ਚਾਹੀਦੀ ਹੈ ਅਤੇ ਇਸ ਸਭ ਦੀ ਜਾਂਚ ਕਰਨੀ ਚਾਹੀਦੀ ਹੈ।
9
59
4
178
6,636
A thorough investigation should be conducted as the @AAPPunjab MLA from Amritsar North, Kunwar Vijay Pratap Singh accused Rajya Sabha MP Raghav Chadha of having a close association with those police officers who allegedly indulged in drug trading.  Cabinet Minister and AAP candidate from Amritsar Lok Sabha Constituency, @KuldeepSinghAAP was also present, when Kunwar Vijay Pratap Singh made these allegations. He should have assured on the occasion that the matter would be probed further, however, he failed to utter a single word on the issue and preferred to keep quiet.
7
46
5
146
9,500
ਮੁੱਖ ਮੰਤਰੀ @BhagwantMann ਜੀ, ਕਰੋ ਜਾਂਚ, ਲਗਾਓ ਵਿਜੀਲੈਂਸ ਹੁਣ.... @raghav_chadha @Kvijaypratap
9
22
4
103
5,193
ਮਾਈਨਿੰਗ ਦਰਿਆਵਾਂ ਵਿੱਚ ਤਾਂ ਹੁੰਦੀ ਸੁਣੀ ਸੀ, @BhagwantMann ਦੀ ਰਹਿਨੁਮਾਈ ਹੇਠ ਮੇਰੇ ਹਲਕੇ ਵਿੱਚ ਛੋਟੀ ਜਿਹੀ ਨਦੀ ਵਿੱਚ ਲਗਾਤਾਰ ਗੈਰ ਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ। ਸਪੀਕਰ @Sandhwan ਨੂੰ ਮਾਈਨਿੰਗ ਦੀ ਜਾਂਚ ਲਈ ਕਮੇਟੀ ਬਣਾਉਣ ਦੀ ਮੰਗ ਕਰ ਰਹੇ ਹਾਂ, ਪਰ ਪੰਜਾਬ ਦੇ ਵਾਤਾਵਰਨ ਅਤੇ ਲੋਕਾਂ ਦੇ ਬਚਾਅ ਲਈ ਇਹ ਮਾਈਨਿੰਗ ਮਾਫੀਆ ਖਿਲਾਫ ਕੁਝ ਨਹੀਂ ਕਰ ਰਹੇ।
13
35
2
148
5,894
ਭਗਵੰਤ ਮਾਨ ਨੂੰ ਸ.ਪਰਮਿੰਦਰ ਸਿੰਘ ਢੀਂਡਸਾ ਦਾ ਜਵਾਬ... ਅਸੀਂ ਜਨਮ ਤੋਂ ਅਕਾਲੀ ਹਾਂ, ਸ਼੍ਰੋਮਣੀ ਅਕਾਲੀ ਦਲ ਇੱਕ ਵਿਚਾਰਧਾਰਾ ਹੈ ਜਿਸ ਤੋਂ ਅੱਜ ਤੱਕ ਕਦੇ ਵੀ ਕੋਈ ਅਕਾਲੀ ਟੁੱਟਿਆ ਨਹੀਂ। @BhagwantMann ਤੁਸੀਂ ਅੱਜ ਤੱਕ ਕਿੰਨੀਆਂ ਪਾਰਟੀਆਂ ਬਦਲ ਚੁੱਕੇ ਹੋ ਸਾਰੇ ਪੰਜਾਬੀ ਜਾਣਦੇ ਹਨ, ਇਸ ਲਈ ਸੱਤਾ ਦੇ ਹੰਕਾਰ ਵਿੱਚ ਆਪਣਾ ਹੋਸ਼ ਨਾ ਗਵਾਓ @PSDhindsa1
14
85
3
214
9,659